Choose a track to play
Single / Track
Desi Crew
Desi Crew
Desi Crew
Desi Crew
ਵੇ ਸਾਰੇ feature ਤੇਰੇ ਚ a to z z z
ਤੇਰਾ bottom ਜੁੱਤੀ ਦਾ ਜਮਾ red red red
ਮੈ ਮਰਾ ਤੇਰੇ ਤੇ ਤੂੰ ਵੈਰੀ ਕਰੇ dead dead dead
ਕੱਢ ਡੱਬ ਚੋਂ ਤੂੰ ਭੰਨ ਦਿੰਨਾ head head head
ਜਦੋਂ ਹੱਸਦਾ ਏ ਵੇ ਦੰਦ 32 ਸੀਰਾ
ਜਿਹੜੀ riffle ਤੇ ਜਾਗੇ ਬੱਤੀ ਸੀਰਾ
ਵੇ ਤੈਨੂੰ ਜਿੱਧਰੋਂ ਵੀ ਦੇਖਾਂ ਸੱਚੀ ਸੀਰਾ
ਤੂੰ ਮੈਨੂੰ ਜਿੱਧਰੋਂ ਵੀ ਦੇਖੇ ਜੱਟੀ ਸੀਰਾ
Case 25 ਵੈਰ 31 ਯਾਰ 36 ਡੱਬ 38
ਕਿੱਲੇ road ਤੇ ਆ 80 ਕਹਿਰ ਨਿਰਾ
ਵੇ ਤੈਨੂੰ ਜਿੱਧਰੋਂ ਵੀ ਦੇਖਾਂ ਸੱਚੀ ਸੀਰਾ
ਤੂੰ ਮੈਨੂੰ ਜਿੱਧਰੋਂ ਵੀ ਦੇਖੇ ਜੱਟੀ ਸੀਰਾ
ਓ ਸਾਡਾ ਮਾਲ ਤੇ brown ਤੇਰੀ ਅੱਖ ਅੱਖ ਅੱਖ
Bill suitan ਦੇ ਦਿੰਨੀ ਏ ਸਵਾ lakh lakh lakh
ਘੱਟ ਕੋਕਾ ਵੀ ਨੀ ਉੱਤੋਂ tikha ਨੱਕ ਨੱਕ ਨੱਕ
ਤੇਰੀ heel ਸਾਡੀ ਘੋੜੀ ਕਰੇ thak thak thak
ਜਿਹਨੇ ਸਾਂਭਿਆ ਏ ਲਹਿੰਗਾ ਲੱਕ ਸੀਰਾ
ਜਿਹੜੀ ਲਿੱਟਦੀ ਮੱਥੇ ਤੇ ਲੱਟ ਸੀਰਾ
ਵੇ ਤੈਨੂੰ ਜਿਦਰੋ ਵੀ ਵੇਖੇ ਜੱਟ ਸੀਰਾ
ਵੇ ਤੈਨੂੰ ਜਿਦਰੋ ਵੀ ਵੇਖੇ ਜੱਟ ਸੀਰਾ
Height ਪੌਣੇ 6-foot ਗੋਲ ਕੰਗਣੀ ਤੋਂ ਗੁੱਟ
ਭਰੇ Coke ਦੀ ਜੋ ਘੁੱਟ ਕਹਿਰ ਨਿਰਾ
ਵੇ ਤੈਨੂੰ ਜਿਦਰੋ ਵੀ ਵੇਖੇ ਜੱਟ ਸੀਰਾ
ਵੇ ਤੈਨੂੰ ਜਿਦਰੋ ਵੀ ਵੇਖੇ ਜੱਟ ਸੀਰਾ
ਵੇ ਤੈਨੂੰ ਜਿਦਰੋ ਵੀ ਵੇਖੇ ਜੱਟ ਸੀਰਾ
ਵੇ ਤੇਰੀ ਚਾਹ ਪੀ ਕੇ ਲੱਗ ਜਾਂਦੈ ਚਿੱਤ ਚਿੱਤ ਚਿੱਤ
ਦੱਸ ਏਹੋ ਜਾ ਕੀ ਪਾਇਆ ਹੁੰਦਾ ਏ ਵਿੱਚ ਵਿੱਚ ਵਿੱਚ
Daily daily ਰੋਜ ਰੋਜ ਨਿੱਤ ਨਿੱਤ ਨਿੱਤ
ਫਿਰੇ Cali ਦੇ plaze ਬਣੀ chick chick
ਜਿਹੜੀ ਮੋਰਨੀ ਮੋਢੇ ਤੇ ਰੱਖੀ ਸੀਰਾ
ਜਿਹੜੀ ਪੱਟ ਵਿਚ ਪੈਂਦੀ ਮੱਛੀ ਸੀਰਾ
ਵੇ ਤੈਨੂੰ ਜਿੱਧਰੋਂ ਵੀ ਦੇਖਾਂ ਸੱਚੀ ਸੀਰਾ ਤੂੰ ਮੈਨੂੰ ਜਿੱਧਰੋਂ ਵੀ ਦੇਖੇ ਜੱਟੀ ਸੀਰਾ
ਤੂੰ Kaptaan ਦੀਆਂ ਗੀਤਾਂ ਵਾਂਗੂ hit hit hit
ਤੇਰੀ outfit baby ਬੜੀ fit fit fit
ਤੇਰੀ milli milli worth ਵੇ net net net
ਥੱਲੇ Jeep ਉੱਤੇ jet life set set set
ਤੇਰਾ ਨਖਰਾ ਏ ਮਹਿੰਗਾ but ਸੀਰਾ
Check ਵਰਦਾਨ ਤੇਰੇ ਤੋਂ ਚੱਕ
ਵੇ ਤੈਨੂੰ ਜਿਦਰੋ ਵੀ ਵੇਖੇ ਜੱਟ ਸੀਰਾ ਵੇ ਤੈਨੂੰ ਜਿਦਰੋ ਵੀ ਵੇਖੇ ਜੱਟ ਸੀਰਾ
ਵੇ ਤੈਨੂੰ ਜਿਦਰੋ ਵੀ ਵੇਖੇ ਜੱਟ ਸੀਰਾ ਵੇ ਤੈਨੂੰ ਜਿਦਰੋ ਵੀ ਵੇਖੇ ਜੱਟ ਸੀਰਾ
ਵੇ ਤੂੰ ਗੱਡੀ ਦੀ open ਰੱਖੇ ਛੱਤ ਛੱਤ ਛੱਤ
ਨਾਲੇ ਵੈਰੀਆਂ ਤੇ ਖੋਲ੍ਹਦਾ ਏ ਹੱਥ ਹੱਥ ਹੱਥ
ਇਕ ਮਿੰਟ ਇਕ ਮਿੰਟ ਇਕ ਮਿੰਟ
Parmish ਵੀਰੇ ਆਓ ਮਾੜਾ ਜਾ
ਹੋ ਪੌਣਾਹੋ ਕਰਲਾ glass ਪੌਣੇ 7 7 7
ਨੀ ਮੈ ਮਾਰਾਂ ਲਲਕਾਰਾ ਬਿੱਲੋ ਡੱਕ ਡੱਕ ਡੱਕ
ਹੋ ਤੇਰੇ face ਤੇ blunt cut ਸੀਰਾ
ਹੋ ਬਾਂਹ ਕੁੜਤੀ ਦੀ ਕੋਹਣੀ ਤੱਕ ਸੀਰਾ
ਵੇ ਤੈਨੂੰ ਜਿਦਰੋ ਵੀ ਵੇਖੇ ਜੱਟ ਸੀਰਾ ਵੇ ਤੈਨੂੰ ਜਿਦਰੋ ਵੀ ਵੇਖੇ ਜੱਟ ਸੀਰਾ
ਵੇ ਤੈਨੂੰ ਜਿਦਰੋ ਵੀ ਵੇਖੇ ਜੱਟ ਸੀਰਾ ਵੇ ਤੈਨੂੰ ਜਿਦਰੋ ਵੀ ਵੇਖੇ ਜੱਟ ਸੀਰਾ