Choose a track to play

ਮੇਰੀ ਬੁੱਲੀਯਾ ਤੇ ਤੇਰਾ ਨਾ ਸੱਜਣਾ
ਮੇਰੀ ਅੱਖੀਆਂ ਚ ਸੂਰ੍ਤ ਤੇਰੀ ਆਏ
ਇੱਕ ਪਲ ਵ ਨਾ ਜਾਵੀ ਦੂਰ ਕੀਤੇ
ਤੇਰੇ ਨਾਲ ਜਿੰਦਗੀ ਮੇਰੀ ਆਏ
ਮੇਰੇ ਦਿਲ ਵਿਚ ਤੂ ਹੀ ਤੂ
ਮੇਰੀ ਜਾਨ ਚ ਤੂ ਹੀ ਤੂ
ਸਾਹਾ ਵਿਚ ਤੂ ਹੀ ਤੂ
ਮੇਰਾ ਇਸ਼੍ਕ਼ ਖੁਦਾ ਮੇਰਾ ਯਾਰ ਖੁਦਾ
ਕਦੀ ਹੋਵਈ ਨਾ ਹੋਵਈ ਨਾ ਸਾਥੋਂ ਜੁਦਾ
ਤੂ ਹੀ ਇਬਾਦਤ ਤੂ ਹੀ ਹੈ ਪੂਜਾ
ਤੇਰੇ ਸ਼ਿਵਾ ਕੋਈ ਹੋਰ ਨਾ ਦੂਜਾ
ਤੂ ਹੀ ਇਬਾਦਤ ਤੂ ਹੀ ਹੈ ਪੂਜਾ
ਤੇਰੇ ਸ਼ਿਵਾ ਕੋਈ ਹੋਰ ਨਾ ਦੂਜਾ
ਹੋਰ ਨਾ ਦੂਜਾ
ਤੈਨੂੰ ਵੇਖਾ ਰੂਬਰੂ ਮੇਨੂ ਤੇਰੀ ਜੁਸਤਜੂ
ਤੂ ਹੈ ਮੇਰੀ ਆਰਜੂ
ਮੇਰਾ ਇਸ਼੍ਕ਼ ਖੁਦਾ ਮੇਰਾ ਯਾਰ ਖੁਦਾ
ਕਦੀ ਹੋਵਈ ਨਾ ਹੋਵਈ ਨਾ ਸਾਥੋਂ ਜੁਦਾ
ਜੀ ਨਹੀ ਓ ਹੋਣਾ ਯਾਰ ਤੈਥੋਂ ਵਖ ਹੋ ਕੇ
ਆਜਾ ਤੈਨੂੰ ਰਖ ਲਵਾ.. ਦਿਲ ਚ ਲਕੂ ਕੇ
ਊਊਊ
ਜੀ ਨਹੀ ਓ ਹੋਣਾ ਯਾਰ ਤੈਥੋਂ ਵਖ ਹੋ ਕੇ
ਆਜਾ ਤੈਨੂੰ ਰਖ ਲਵਾ.. ਦਿਲ ਚ ਲਕੂ ਕੇ
ਦਿਲ ਚ ਲਕੂ ਕੇ
ਮੇਰੇ ਅੰਗ ਸੰਗ ਤੂ ਹੀ ਤੂ
ਜੀਵੀ ਨਸ ਨਸ ਵਿਚ ਲਹੂ
ਮੇਰੀ ਤੇਰੇ ਨਾਲ ਰੂਹ
ਮੇਰਾ ਇਸ਼੍ਕ਼ ਖੁਦਾ ਮੇਰਾ ਯਾਰ ਖੁਦਾ
ਕਦੀ ਹੋਵੀ ਨਾ ਹੋਵੀ ਨਾ ਸਾਥੋਂ ਜੁਦਾ
ਮੇਰਾ ਇਸ਼੍ਕ਼ ਖੁਦਾ ਮੇਰਾ ਯਾਰ ਖੁਦਾ
ਕਦੀ ਹੋਵੀ ਨਾ ਹੋਵੀ ਨਾ ਸਾਥੋਂ ਜੁਦਾ