Choose a track to play
ਮੈਂ ਡਰਦਾ ਕੋਲ ਨੀ ਖੜ ਦਾ
ਮੇਰਾ ਮੇਲ ਕਿ ਓਹਦੇ ਨਾਲ
ਸੋਹ ਰੱਬ ਦੀ ਉਝ ਸੋਹਣੀ ਮੈਨੂ
ਬਾਲੀ ਲਗਦੀ ਏ
ਹੋ ਮੇਰੇ ਨਾਲੋ ਜ਼ਯਾਦਾ ਤਾਂ
ਰੰਗ ਉੱਠਦਾ ਕਨਕਾ ਦਾ
ਓਹਦੇ ਅੱਗੇ ਚਿੱਟੀ ਕਲੀ ਵੀ
ਕਾਲੀ ਲਗਦੀ ਏ
ਓ ਚੰਨ ਤੇ ਮੈਂ ਹਾਂ ਮੱਸੇਯਾ
ਹੱਲ ਹੋਊ ਕੋਵੇਈਂ ਸਮੱਸੇਯਾ
ਓ ਚੰਨ ਤੇ ਮੈਂ ਹਾਂ ਮੱਸੇਯਾ
ਹੱਲ ਹੋਊ ਕੋਵੇਈਂ ਸਮੱਸੇਯਾ
ਹੋ ਕਿ ਦੱਸਣ ਮੇਰਾ ਬਚਪੰਨ
ਰੁਲੇਯਾ ਖੁਲੇਯਾ ਬੀਤੇਯਾ ਏ
ਓ ਮਾਪੇਯਾ ਨੇ ਰੀਝਾਂ ਦੇ ਨਾਲ
ਪਾਲੀ ਲਗਦੀ ਏ
ਮੈਂ ਡਰਦਾ ਕੋਲ ਨੀ ਖੜ ਦਾ
ਮੇਰਾ ਮੇਲ ਕਿ ਓਹਦੇ ਨਾਲ
ਸੋਹ ਰੱਬ ਦੀ ਉਝ ਸੋਹਣੀ ਮੈਨੂ
ਬਾਹਲੀ ਲਗਦੀ ਏ
ਹੋ ਮੇਰੇ ਨਾਲੋ ਜ਼ਯਾਦਾ ਤਾਂ
ਰੰਗ ਉੱਠਦਾ ਕਨਕਾ ਦਾ
ਓਹਦੇ ਅੱਗੇ ਚਿੱਟੀ ਕਲੀ ਵੀ
ਕਾਲੀ ਲਗਦੀ ਏ
ਜਿਹੜੇ ਕਿੱਸੇ ਸੁਣੇ ਸੀ ਪਰੀਆਂ ਦੇ ਓਹਨੂੰ ਕਰਦੀ ਏ
ਉਹ ਦੂਰ ਖੜੀ ਜੋਬਨ ਦੇ ਦਿਲ ਨੂੰ touch ਕਰਦੀ ਏ
ਸੁਪਨਾ ਸੱਚ ਕਰਦੀ ਏ
ਸੁਪਨਾ ਸੱਚ ਕਰਦੀ ਏ
ਹੋ ਪਿੰਡ ਨਵੇ ਪਿੰਡ ਵਾਲਾ
ਰਖਤਾ ਪਾਗਲ ਕਰਕੇ ਜੀ
22 ਸਾਲ ਦੀ ਉਮਰ ਮੱਥੇ ਤੋਂ 40 ਲਗਦੀ ਏ
ਮੈਂ ਡਰਦਾ ਕੋਲ ਨੀ ਖੜ ਦਾ
ਮੇਰਾ ਮੇਲ ਕਿ ਓਹਦੇ ਨਾਲ
ਸੋਹ ਰੱਬ ਦੀ ਉਝ ਸੋਹਣੀ ਮੈਨੂ
ਬਾਲੀ ਲਗਦੀ ਏ
ਹੋ ਮੇਰੇ ਨਾਲੋ ਜ਼ਯਾਦਾ ਤਾਂ
ਰੰਗ ਉੱਠਦਾ ਕਨਕਾ ਦਾ
ਓਹਦੇ ਅੱਗੇ ਚਿੱਟੀ ਕਲੀ ਵੀ
ਕਾਲੀ ਲਗਦੀ ਏ