Choose a track to play
ਤਪਦੀਆਂ ਧੁੱਪਾਂ ਅਤੇ ਛਾਂਵਾਂ ਕੋਲੋਂ ਪੁੱਛ
ਜਿੱਥੇ ਮੈਂ ਰੁਲੀ ਉਹਨਾਂ ਰਹਵਾਂ ਕੋਲੋਂ ਪੁੱਛ
ਤਪਦੀਆਂ ਧੁੱਪਾਂ ਅਤੇ ਛਾਂਵਾਂ ਕੋਲੋਂ ਪੁੱਛ
ਜਿੱਥੇ ਮੈਂ ਰੁਲੀ ਉਹਨਾਂ ਰਹਵਾਂ ਕੋਲੋਂ ਪੁੱਛ
ਅਪਨੀ ਬਣਾਕੇ ਮੂੰਹ ਮੋੜ ਜਾਣ ਵਾਲੀਆ
ਕਿੰਨਾ ਲੱਗਦਾ ਏ ਦੁਖ ਦਿਲ ਤੋੜ ਜਾਣ ਵਾਲੀਆ
ਕਿੰਨਾ ਲੱਗਦਾ ਏ ਦੁਖ ਦਿਲ ਤੋੜ ਜਾਣ ਵਾਲੀਆ
ਮਿੱਟੀ ਵਿੱਚ ਰੋਲ ਗਯੋ ਖੁਸ਼ੀਆਂ ਤੇ ਛਾਵਾਂ ਨੂੰ
ਮਿੱਟੀ ਵਿੱਚ ਰੋਲ ਗਯੋ ਖੁਸ਼ੀਆਂ ਤੇ ਛਾਵਾਂ ਨੂੰ
ਸਾਹ ਤੋਂ ਪਿਆਰਿਆ ਵੇ ਪੁੱਛਿਓ ਨਾ ਸਾਵਣ ਨੂੰ
ਹੰਜੂਆਂ ਨਾਲ ਨਾਤਾ ਸਦਾ ਜੋੜ ਜਾਣ ਵਾਲੀਆ
ਕਿੰਨਾ ਲੱਗਦਾ ਏ ਦੁਖ ਦਿਲ ਤੋੜ ਜਾਣ ਵਾਲੀਆ
ਕਿੰਨਾ ਲੱਗਦਾ ਏ ਦੁਖ ਦਿਲ ਤੋੜ ਜਾਣ ਵਾਲੀਆ
ਦਿੱਤੇ ਸੀ ਗੁਲਾਬ ਤੈਨੂੰ ਕੰਡੇ ਤੂੰ ਚੁਭੇ ਵੇ
ਦਿੱਤੇ ਸੀ ਗੁਲਾਬ ਤੈਨੂੰ ਕੰਡੇ ਤੂੰ ਚੁਭੇ ਵੇ
ਤੇਰੇ ਦਿੱਤੇ ਦੁਖ ਮੈਥੋਂ ਜਾਣਦੇ ਨਾ ਲਕੋਏ ਵੇ
ਕਿਨਾਰਿਆਂ ਦੇ ਵਾਂਗੂ ਸਾਨੂੰ ਖੋਰ ਜਾਣ ਵਾਲੀਆ
ਕਿੰਨਾ ਲੱਗਦਾ ਏ ਦੁਖ ਦਿਲ ਤੋੜ ਜਾਣ ਵਾਲੀਆ
ਕਿੰਨਾ ਲੱਗਦਾ ਏ ਦੁਖ ਦਿਲ ਤੋੜ ਜਾਣ ਵਾਲੀਆ
ਵਾਦੇ ਤੇਰੇ ਹੋ ਗਏ ਨੇ ਰੇਤ ਦੀ ਦੀਵਾਰ ਵੇ
ਵਾਦੇ ਤੇਰੇ ਹੋ ਗਏ ਨੇ ਰੇਤ ਦੀ ਦੀਵਾਰ ਵੇ
ਨਿਜ਼ਾਮਪੁਰ ਕਾਲੇ ਦਾਸ ਕੱਢੀ ਕਿਹੜੀ ਖਾਰ ਵੇ
ਅਪਣਿਆਂ ਕੋਲੋਂ ਤੂੰ ਵਿਛੋੜ ਜਾਣ ਵਾਲੀਆ
ਕਿੰਨਾ ਲੱਗਦਾ ਏ ਦੁਖ ਦਿਲ ਤੋੜ ਜਾਣ ਵਾਲੀਆ
ਕਿੰਨਾ ਲੱਗਦਾ ਏ ਦੁਖ ਦਿਲ ਤੋੜ ਜਾਣ ਵਾਲੀਆ