ਅੰਬਰਾਂ ਦਾ ਚੰਨ ਤੈਨੂੰ ਗਹਿਣੇ ਕਰ ਦਊਂਗਾ
ਹਰ ਸੁੱਖ ਦੁਨੀਆ ਦਾ ਤੇਰੇ ਪੈਰੀ ਧਰ ਦਊਂਗਾ
ਤੇਰੇ ਪੈਰੀ ਧਰ ਦਊਂਗਾ
ਅੰਬਰਾਂ ਦਾ ਚੰਨ ਤੈਨੂੰ ਗਹਿਣੇ ਕਰ ਦਊਂਗਾ
ਹਰ ਸੁੱਖ ਦੁਨੀਆ ਦਾ ਤੇਰੇ ਪੈਰੀ ਧਰ ਦਊਂਗਾ
ਨਾਲੇ ਕਸਮ ਖੁਦਾ ਦੀ ਨੀ
ਨਾ ਕਿਸੇ ਹੋਰ ਨੂੰ ਤੱਕੂ ਗਾ
ਕੋਈ ਗ਼ਮ ਪਾਉਣ ਨੂੰ ਤਰਸੇਗੀ
ਇਨ੍ਹਾਂ ਖੁਸ਼ ਰੱਖੂ ਗਾ
ਕੋਈ ਗ਼ਮ ਪਾਉਣ ਨੂੰ ਤਰਸੇਗੀ
ਇਨ੍ਹਾਂ ਖੁਸ਼ ਰੱਖੂ ਗਾ
ਇਨ੍ਹਾਂ ਖੁਸ਼ ਰੱਖੂ ਗਾ ….
ਹਾ ਹਾ ਹਾ ਹਾ ਹਾ
ਜਿੰਦ ਕੋਰੇ ਕਾਗਜ ਜੀ ਤੇਰੇ
ਨਾ ਲਿਖਵਾ ਦੂੰਗਾ
ਕੋਈ ਤਾਰਾ ਤੋੜ ਕੇ ਨੀ
ਕੋਕੇ ਚ ਜੜਾ ਦਊਂਗਾ
ਕੋਈ ਤਾਰਾ ਤੋੜ ਕੇ ਨੀ
ਕੋਕੇ ਚ ਜੜਾ ਦਊਂਗਾ
ਹਰ ਦੁੱਖ ਵੰਡਾ ਕੇ ਨੀ ਤੇਰੇ ਹਾਸੇ ਹੱਸੂ ਗਾ
ਕੋਈ ਗ਼ਮ ਪਾਉਣ ਨੂੰ ਤਰਸੇਗੀ
ਇਨ੍ਹਾਂ ਖੁਸ਼ ਰੱਖੂ ਗਾ
ਕੋਈ ਗ਼ਮ ਪਾਉਣ ਨੂੰ ਤਰਸੇਗੀ
ਇਨ੍ਹਾਂ ਖੁਸ਼ ਰੱਖੂ ਗਾ
ਇਨ੍ਹਾਂ ਖੁਸ਼ ਰੱਖੂ ਗਾ
ਸੱਚੀ ਫੁੱਲ ਵਿਸ਼ਾ ਦੂੰਗਾ
ਜਿੱਥੇ ਜਿੱਥੇ ਤੂੰ ਤੁਰਨਾ
ਸੁੱਚਾ ਯਾਰ ਬਣਾ ਲੈ ਨੀ
ਤੂੰ ਅੱਖਾਂ ਦਾ ਸੁਰਮਾ
ਸੁੱਚਾ ਯਾਰ ਬਣਾ ਲੈ ਨੀ
ਤੂੰ ਅੱਖਾਂ ਦਾ ਸੁਰਮਾ
ਫਰੀਦਕੋਟ ਚ ਰਹਿ ਕੇ ਨੀ
ਤੇਰੇ ਦਿਲ ਵਿਚ ਵੱਸੂ ਗਾ
ਕੋਈ ਗ਼ਮ ਪਾਉਣ ਨੂੰ ਤਰਸੇਗੀ
ਇਨ੍ਹਾਂ ਖੁਸ਼ ਰੱਖੂ ਗਾ
ਕੋਈ ਗ਼ਮ ਪਾਉਣ ਨੂੰ ਤਰਸੇਗੀ
ਇਨ੍ਹਾਂ ਖੁਸ਼ ਰੱਖੂ ਗਾ
ਇਨ੍ਹਾਂ ਖੁਸ਼ ਰੱਖੂ ਗਾ
ਤੂੰ ਵੀ ਬੱਦਲ ਬਣਕੇ ਨੀ ਮੇਰੇ ਤੇ ਵਰ ਜਾਵੀ
ਕਿਸੇ ਅੱਜ ਦੀ ਹੀਰ ਵਾਂਗੂੰ
ਧੋਖੇ ਨਾ ਕਰ ਜਾਵੀਂ
ਅੱਜ ਦੀ ਹੀਰ ਵਾਂਗੂੰ ਧੋਖੇ ਨਾ ਕਰ ਜਾਵੀਂ
ਬਸ ਸੁੱਖ ਮੰਨੀ ਅੜੀਏ
ਤੇਰੇ ਦੁੱਖ ਮੈਂ ਚੱਕੂ ਗਾ
ਕੋਈ ਗ਼ਮ ਪਾਉਣ ਨੂੰ ਤਰਸੇਗੀ
ਇਨ੍ਹਾਂ ਖੁਸ਼ ਰੱਖੂ ਗਾ
ਕੋਈ ਗ਼ਮ ਪਾਉਣ ਨੂੰ ਤਰਸੇਗੀ
ਇਨ੍ਹਾਂ ਖੁਸ਼ ਰੱਖੂ ਗਾ
ਇਨ੍ਹਾਂ ਖੁਸ਼ ਰੱਖੂ ਗਾ