Choose a track to play
Desi Crew Desi Crew
Desi Crew Desi Crew
ਹੋ ਮਾਣ ਯਾਰਾਂ ਤੇ ਵੀ ਬੜੇ ਜਿਹੜੇ ਹੁੰਦੇ ਨਾਲ ਖੜੇ
ਹੋ ਮਾਣ ਯਾਰਾਂ ਤੇ ਵੀ ਬੜੇ ਜਿਹੜੇ ਹੁੰਦੇ ਨਾਲ ਖੜੇ
ਹੋ ਉਡਾ ਹੌਂਸਲਾ ਨਾ ਮਿਲੇ ਜਿਡਾ ਲਾਣੇਦਾਰ ਦਾ ਏ ਨੀ ਮੁੰਡਾ ਤਾਏ ਦਾ
ਮੁੰਡਾ ਤਾਏ ਦਾ ਰਕਾਨੇ ਮੈਥੋਂ ਜਿੰਦ ਵਾਰਦਾ ਏ ਨੀ ਮੁੰਡਾ ਤਾਏ ਦਾ
ਹੋ ਮੁੰਡਾ ਤਾਏ ਦਾ ਰਕਾਨੇ ਮੈਥੋਂ ਜਿੰਦ ਵਾਰਦਾ ਏ ਨੀ ਮੁੰਡਾ ਤਾਏ ਦਾ (ਬੁੱਰਰਾ ਬੁੱਰਰਾ)
ਬੁੱਰਰਾ ਬੁੱਰਰਾ ਬੁੱਰਰਾ ਬੁੱਰਰਾ
ਜੇ ਫੱਸ ਜੇ ਗਰਾਰੀ ਪਹਿਲਾਂ ਉਹਨੂੰ ਦੱਸੀ ਦਾ
ਜੇ ਖੁਸ਼ੀ ਹੋਵੇ ਉਹਦੇ ਨਾਲ ਬਹਿ ਕੇ ਹੱਸੀ ਦਾ
ਹੋ ਟਕਰੇ ਜੇ ਵੈਰੀ ਫੇਰ ਚੱਕ ਲੈਣੇ ਆ
ਮਹਿਫ਼ਲਾਂ ਚ ਬਹਿ ਕੇ ਜਿਵੇਂ ਪੈਗ ਚੱਕੀ ਦਾ
ਹੋ ਅਹੁਦਾ ਡਿਪਟੀ ਦਾ ਰਹਿੰਦਾ ਸਦਾ ਮੁੱਛਾਂ ਚਾੜ੍ਹਦਾ ਨੀ ਮੁੰਡਾ ਤਾਏ ਦਾ
ਹਾਏ ਹਾਏ ਬੁੱਰਰਾ
ਨੀ ਮੁੰਡਾ ਤਾਏ ਦਾ ਰਕਾਨੇ ਮੈਥੋਂ ਜਿੰਦ ਵਾਰਦਾ ਏ ਨੀ ਮੁੰਡਾ ਤਾਏ ਦਾ
ਹੋ ਮੁੰਡਾ ਤਾਏ ਦਾ ਰਕਾਨੇ ਮੈਥੋਂ ਜਿੰਦ ਵਾਰਦਾ ਏ ਨੀ ਮੁੰਡਾ ਤਾਏ ਦਾ
ਹੋ ਘੋੜੀਆਂ ਤੇ ਚੀਨੇ ਜਿਪਸੀਆਂ ਰੱਖਦਾ
ਕਿਵੇਂ ਅਸਲਾ ਚਲਾਉਣਾ ਸਾਨੂੰ ਰੋਜ਼ ਦੱਸਦਾ
ਐਂਟੀਆਂ ਦੇ ਕੰਨਾਂ ਕੋਲੋਂ ਪੁੱਛ ਲਈ ਕੁੜੇ
ਕਿੰਨਾ ਹੁੰਦਾ ਏ ਕਮਾਲ ਉਹਦੇ ਸੱਜੇ ਹੱਥ ਦਾ
ਹੋ ਮਾੜਿਆਂ ਕੰਮਾਂ ਤੋਂ ਗੱਬਰੂ ਨੂੰ ਤਾੜ੍ਹਦਾ ਏ ਨੀ ਮੁੰਡਾ ਤਾਏ ਦਾ
ਨੀ ਮੁੰਡਾ ਤਾਏ ਦਾ ਰਕਾਨੇ ਮੈਥੋਂ ਜਿੰਦ ਵਾਰਦਾ ਏ ਨੀ ਮੁੰਡਾ ਤਾਏ ਦਾ
ਹੋ ਮੁੰਡਾ ਤਾਏ ਦਾ ਰਕਾਨੇ ਮੈਥੋਂ ਜਿੰਦ ਵਾਰਦਾ ਏ ਨੀ ਮੁੰਡਾ ਤਾਏ ਦਾ (ਬੁੱਰਰਾ ਬੁੱਰਰਾ)
ਬੁੱਰਰਾ ਬੁੱਰਰਾ ਬੁੱਰਰਾ ਬੁੱਰਰਾ
ਹੋ ਆਪਣੇਆਂ ਦਾ ਢਿੱਲੋਂ ਵੀ ਏ ਬਹੁਤ ਕਰਦਾ
ਖੜ੍ਹਦਾ ਨਾ ਕੋਈ ਜਿੱਥੇ ਜੱਟ ਖੜ੍ਹਦਾ
ਉਦੋਂ ਦਿਲ ਟੁੱਟਦਾ ਮਨਦੀਪ ਮਾਵੀਆ
ਆਪਣਾ ਨਾ ਜਦੋਂ ਕੋਈ ਤਰੱਕੀ ਜਰਦਾ
ਹੋ ਹੁੰਦਾ ਆਪਣੇ ਨੂੰ ਦੇਣਾ ਕੀ ਸਬੂਤ ਪਿਆਰ ਦਾ ਨੀ ਮੁੰਡਾ ਤਾਏ ਦਾ
ਨੀ ਮੁੰਡਾ ਤਾਏ ਦਾ ਰਕਾਨੇ ਮੈਥੋਂ ਜਿੰਦ ਵਾਰਦਾ ਏ ਨੀ ਮੁੰਡਾ ਤਾਏ ਦਾ
ਹੋ ਮੁੰਡਾ ਤਾਏ ਦਾ ਰਕਾਨੇ ਮੈਥੋਂ ਜਿੰਦ ਵਾਰਦਾ ਏ ਨੀ ਮੁੰਡਾ ਤਾਏ ਦਾ