Choose a track to play
ਕੁੜੀ ਲਗਦੀ ਆ ਚੰਗੇ ਪਰਿਵਾਰ ਦੀ
ਤਾਂਈ ਓ ਕਦਰ ਕਰਾਂ ਮੈਂ ਓਦੇ ਪ੍ਯਾਰ ਦੀ
ਕੁੜੀ ਲਗਦੀ ਆ ਚੰਗੇ ਪਰਿਵਾਰ ਦੀ
ਤਾਂਈ ਓ ਕਦਰ ਕਰਾਂ ਮੈਂ ਓਦੇ ਪ੍ਯਾਰ ਦੀ
ਦੁਖ ਮਾ ਪੇਆਂ ਨੂ ਦੇਨੋ ਡਰਦੀ
ਨਾਲੇ ਮੈਨੂ ਵੀ ਰੁਵਾ ਨੀ ਸਕਦੀ
ਕਿਹੰਦੀ ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨੀ ਸਕਦੀ
ਕਿਹੰਦੀ ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨੀ ਸਕਦੀ
ਸਾਡੀ ਪੀੜੀਆਂ ਦੀ ਇੱਜਤ ਬਣੀ
ਐਵੇਂ ਮਿੰਟਾਂ ਚ ਨਾ ਹੋਜੇ ਲੀਰ ਵੇ
ਸਾਡੀ ਧੌਣ ਨੀਵੀ ਹੋਗਈ ਗੁੱਡੀਏ
ਕਿੱਤੇ ਕਿਹ ਨਾ ਦੇਣ ਮੇਰੇ ਵੀਰ ਵੇ
ਸਾਡੀ ਧੌਣ ਨੀਵੀ ਹੋਗਈ ਗੁੱਡੀਏ
ਕਿੱਤੇ ਕਿਹ ਨਾ ਦੇਣ ਮੇਰੇ ਵੀਰ ਵੇ
ਭਾਵੇਂ ਵਿਆਹ ਤੋਂ ਪਿੱਛੋਂ ਲੈਜੀ Sydney
ਪਿਹਲਾਂ ਸ਼ਿਮਲੇ ਮੈਂ ਜਾ ਨੀ ਸਕਦੀ
ਕਿਹੰਦੀ ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨੀ ਸਕਦੀ
ਕਿਹੰਦੀ ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨੀ ਸਕਦੀ
ਮੈਂ ਨੀ ਜਾਣਾ ਹਥਿਆਰਾ ਸਿਰ ਤੇ
ਲੈਕੇ ਆਜੀ ਫੁੱਲਾਂ ਵਾਲੀ car ਵੇ
ਤੈਨੂ ਮਨੇਯਾ ਕੇ ਪ੍ਯਾਰ ਕਰਦੀ
ਮੈਨੂ ਫ਼ਰਜ਼ਾਂ ਦੀ ਵੀ ਆ ਸਾਰ ਵੇ
ਤੈਨੂ ਮਨੇਯਾ ਕੇ ਪ੍ਯਾਰ ਕਰਦੀ
ਮੈਨੂ ਫ਼ਰਜ਼ਾਂ ਦੀ ਵੀ ਆ ਸਾਰ ਵੇ
ਵੇ ਮੈਂ ਪੇਕੇਆਂ ਤੋਂ ਸਾਰੀ ਜ਼ਿੰਦਗੀ
ਚੰਨਾ ਦੂਰੀਆਂ ਬਣਾ ਨੀ ਸਕਦੀ
ਕਿਹੰਦੀ ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨੀ ਸਕਦੀ
ਕਿਹੰਦੀ ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨੀ ਸਕਦੀ
ਜੱਗੀ ਸੁਣ ਲੈ ਸੰਗੇੜੇ ਵਾਲਿਆ
ਗੱਲਾਂ ਬੋਤੀਆਂ ਨੀ ਮੇਨੂ ਔਂਦੀਆਂ
ਧੀ ਬਾਬਲ ਦੀ ਹੁੰਦੀ ਪੱਗ ਵੇ
ਪੱਗਾਂ ਸਿਰਾਂ ਉੱਤੇ ਹੀ ਨੇ ਸੌਂਦੀਆਂ
ਧੀ ਬਾਬਲ ਦੀ ਹੁੰਦੀ ਪੱਗ ਵੇ
ਪੱਗਾਂ ਸਿਰਾਂ ਉੱਤੇ ਹੀ ਨੇ ਸੌਂਦੀਆਂ
ਉੱਚੇ ਰਖਦੀ ਖਿਆਲ ਨਖਰੋ
ਓਹਦੇ ਵਰਗੀ ਥਯਾ ਨੀ ਸਕਦੀ
ਕਿਹੰਦੀ ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨੀ ਸਕਦੀ
ਕਿਹੰਦੀ ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨੀ ਸਕਦੀ
Court marriage ਕਰਾ ਨੀ ਸਕਦੀ
Court marriage ਕਰਾ ਨੀ ਸਕਦੀ