Choose a track to play
ਨਾ ਨਾ ਨਾ ਨਾ
ਸਭ ਸੁਣਾ ਸੁਣਾ ਲਗ ਰਿਹਾ
ਪਰ ਤੈਥੋਂ ਚੰਗਾ ਕੁਜ ਵੀ ਨਹੀਂ
ਅਲਾਹ ਨੇ ਝੋਲੀ ਭਰ ਦਿੱਤੀ
ਉਂਝ ਮੇਰੀਆਂ ਮੰਗਾ ਕੁਜ ਵੀ ਨਹੀਂ
ਮੇਰੀ ਰੂਹ ਨੂੰ ਤੇਰੀ ਰੂਹ ਦੀ
ਇਕ ਲੰਗਜ ਹੀ ਕਾਫੀ ਏ
ਤੇਰੀ ਅਜਮਤ ਮੇਰੇ ਦਿਲਦੇ
ਜਖਮਾਂ ਉਤੇ ਰੂੰ ਏ
ਕੋਈ ਸੁਪਨਾ ਏ ਮੇਰਾ ਓ ਸਚੀ ਤੂੰ ਏ ਤੂੰ ਏ
ਜੰਨਤ ਮੇਰੀ ਇਥੇ ਦਿਲ ਨੂੰ ਸੁਕੂਨ ਏ
ਕੋਈ ਸੁਪਨਾ ਏ ਮੇਰਾ ਓ ਸਚੀ ਤੂੰ ਏ
ਜੰਨਤ ਮੇਰੀ ਇਥੇ ਦਿਲ ਨੂੰ ਸੁਕੂਨ ਏ
ਕਿੰਨੇ ਮੱਥੇ ਟੇਕੇ ਪੜ੍ਹੀਆਂ ਕਿੰਨੀਆਂ ਨਮਾਜਾਂ ਮੈ
ਕਰਾ ਕਹਾਣੀ ਤੂੰ ਮੇਰੀ ਰਾਣੀ ਤੇਰਾ ਰਾਜਾ ਮੈ
ਮੇਰੀ ਰੂਹ ਨੂੰ ਜਿੰਦਾ ਕਰਤਾ ਤੇਰੀ ਸ਼ਿੱਦਤ ਨੇ
ਤੇਰੇ ਹੱਥੋਂ ਕਤਲ ਹੋਇਆਂ ਹਾਂ ਤਾਜਾ ਤਾਜਾ ਮੈ
ਲੋਕਾਂ ਨੂੰ ਦਸਿਆ ਕੀ ਮੇਰਾ ਦਿਲ ਕਹੋ ਗਿਆ ਏ
ਤੇਰੇ ਦਿਲ ਦਾ ਜਿਕਰ ਹੋਇਆ ਕਹਿੰਦੇ ਤੇਰੇ ਹੋ ਗਿਆ ਏ
ਐਸੀਆਂ ਅੱਖਾਂ ਮਿਲੀਆਂ ਸਜਾ ਉਮਰਾਂ ਦੀ ਭੁਗਤਾ ਗੇ
ਇਹ ਕੈਸਾ ਮਸਲਾ ਪੈ ਗਿਆ
ਮੇਰੇ ਕਮਲੇ ਦਿਲ ਨੂੰ ਏ
ਕੋਈ ਸੁਪਨਾ ਏ ਮੇਰਾ ਓ ਸਚੀ ਤੂੰ ਏ ਤੂੰ ਏ
ਜੰਨਤ ਮੇਰੀ ਇਥੇ ਦਿਲ ਨੂੰ ਸੁਕੂਨ ਏ
ਕੋਈ ਸੁਪਨਾ ਏ ਮੇਰਾ ਓ ਸਚੀ ਤੂੰ ਏ
ਜੰਨਤ ਮੇਰੀ ਇਥੇ ਦਿਲ ਨੂੰ ਸੁਕੂਨ ਏ
ਆਪਾ ਦੋਨੋ ਇਕੋ ਮਿੱਕੇ ਤਾਹਿ ਇਕੋ ਸਫ਼ਰਾਂ ਤੇ
ਵਾਹ ਅਲਾਹ ਕਯਾ ਖੂਬ ਦਿੱਤੇ ਨੇ ਫਲ ਤੂੰ ਸਬਰਾਂ ਦੇ
ਮਿੱਠੇ ਮਿੱਠੇ ਜਦ ਵੀ ਕੋਈ ਕਾਵੀ ਸ਼ੇਰ ਪੜੇ
ਮੇਰੇ ਵਰਗੇ ਮੂੰਹ ਲਗਦੇ ਨੇ ਓਹਨਾ ਅੱਖਰਾਂ ਦੇ
ਜੇ ਤੂੰ ਵੱਖ ਹੋਈ ਜੇ ਤੇਰੀ ਅੱਖ ਰੋਈ
ਤਾਂ ਮੈ ਮਰ ਜਾਵਾਂਗਾ
ਤੈਨੂੰ ਪਤਾ ਨਹੀਂ ਕੀ ਮੈ ਤੇਰੇ ਲਈ ਕੀ ਕਰ ਜਾਵਾਂਗਾ
ਤੇਰੇ ਬਿਨਾ ਤਾ ਕੱਖ ਨਹੀਂ ਮੈ ਹੁਣ ਤੈਥੋਂ ਵੱਖ ਨਹੀਂ ਮੈ
ਤੇਰੇ ਕਨਾ ਤੋਂ ਮੇਰੇ ਲਫ਼ਜਾ ਦੀ ਏ ਦੂਰੀ ਕ੍ਯੂਂ ਏ
ਕੋਈ ਸੁਪਨਾ ਏ ਮੇਰਾ ਓ ਓ ਓ
ਜੰਨਤ ਮੇਰੀ ਇਥੇ ਦਿਲ ਨੂੰ ਸੁਕੂਨ ਏ ਓ ਓ ਓ