Choose a track to play
ਸੁੰਭਾਲ ਦਾ ਰੁਖ ਦੱਸ ਕੀ ਜਾਣੇ
ਮਿਠਾਸ ਹੁੰਦੀ ਏ ਕੇਹੀ
ਲੱਖ ਵਗਦੀ ਵਾ ਸਜਰੀ ਵੇ ਸਜਣਾ
ਸਾਨੂੰ ਤੇਰੇ ਬਿਨਾ ਰੁੱਤ ਬਹੀ
ਸਾਨੂੰ ਤੇਰੇ ਬਿਨਾ ਰੁੱਤ ਬਹੀ
ਤੰਢ ਤੇਰੇ ਆ ਦੁੱਖਾਂ ਦੇ ਪਵਣ
ਵੇ ਪੁਣੀ ਪੁਣੀ ਜਿੰਦ ਕੱਟੀ ਦੀ
ਤੰਢ ਤੇਰੇ ਆ ਦੁੱਖਾਂ ਦੇ ਪਵਣ
ਵੇ ਪੁਣੀ ਪੁਣੀ ਜਿੰਦ ਕੱਟੀ ਦੀ
ਤੇਰਾ ਬਦਲਾ ਤੋ ਹਾਏ ਵੇ
ਤੇਰਾ ਬਦਲਾ ਤੋ
ਤੇਰਾ ਬਦਲਾ ਤੋ ਪੁੱਛਣ ਸਿਰਣਾਵਾ
ਵੇ ਪੁਣੀ ਪੁਣੀ ਜਿੰਦ ਕੱਟੀ ਦੀ
ਤੰਢ ਤੇਰੇ ਆ ਦੁੱਖਾਂ ਦੇ ਪਵਣ
ਵੇ ਪੁਣੀ ਪੁਣੀ ਜਿੰਦ ਕੱਟੀ ਦੀ
ਪੱਥਰਾਂ ਦੇ ਦੇਸ਼ ਜਾ ਕੇ
ਪੱਥਰਾਂ ਜਾ ਹੋ ਗਿਆ ਏ
ਦੌਲਤਾਂ ਦੀ ਭੁੱਖ
ਚਿੱਟੇ ਜਿਸਮਾ ਚ ਖੋ ਗਿਆ ਏ
ਸੁੱਕੇ ਰੁੱਖਾ ਤੋ ਵਿਛੜ ਗਈਆਂ ਸ਼ਾਵਣ
ਵੇ ਪੁਣੀ ਪੁਣੀ ਜਿੰਦ ਕੱਟੀ ਦੀ
ਤੇਰਾ ਬਦਲਾ ਤੋ ਹਾਏ ਵੇ
ਤੇਰਾ ਬਦਲਾ ਤੋ
ਤੇਰਾ ਬਦਲਾ ਤੋ ਪੁੱਛਣ ਸਿਰਣਾਵਾ
ਵੇ ਪੁਣੀ ਪੁਣੀ ਜਿੰਦ ਕੱਟੀ ਦੀ
ਤੰਢ ਤੇਰੇ ਆ ਦੁੱਖਾਂ ਦੇ ਪਵਣ
ਵੇ ਪੁਣੀ ਪੁਣੀ ਜਿੰਦ ਕੱਟੀ ਦੀ
ਖੰਦਾ ਨਹੀਂ ਸੀ ਜੀਦਾ ਤੂੰ
ਵਸਾ ਇਕ ਬਿੰਦ ਵੀ
ਕੱਲੇ ਰੰਦੀ ਥੋਰ ਨਾਲੋ
ਪਹਿਰੀ ਹੋ ਗਈ ਜ਼ਿੰਦਗੀ
ਦੱਸ ਕਿਡੇ ਕੋਲੇ ਦੁਖਰੇ ਸੁਣਾਵਾ
ਵੇ ਪੁਣੀ ਪੁਣੀ ਜਿੰਦ ਕੱਟੀ ਦੀ
ਤੇਰਾ ਬਦਲਾ ਤੋ ਹਾਏ ਵੇ
ਤੇਰਾ ਬਦਲਾ ਤੋ
ਤੇਰਾ ਬਦਲਾ ਤੋ ਪੁੱਛਣ ਸਿਰਣਾਵਾ
ਵੇ ਪੁਣੀ ਪੁਣੀ ਜਿੰਦ ਕੱਟੀ ਦੀ
ਤੰਢ ਤੇਰੇ ਆ ਦੁੱਖਾਂ ਦੇ ਪਵਣ
ਵੇ ਪੁਣੀ ਪੁਣੀ ਜਿੰਦ ਕੱਟੀ ਦੀ
ਭਿੰਦੇ ਸ਼ਾਹ ਸਬਰ ਸਦਾ
ਤਪ ਨਾਲੋ ਘਟ ਨਹੀਂ
ਸਾਈ ਲੰਗੇ ਹੱਸ ਹੱਸ
ਮਥੇ ਪਾਉਣਾ ਵੱਟ ਨਹੀਂ
ਤੇਰੇ ਹਥੋਂ ਜੋ ਵੀ ਮਿਲੀਆਂ ਸਜ਼ਾਵਾਂ
ਵੇ ਪੁਣੀ ਪੁਣੀ ਜਿੰਦ ਕੱਟੀ ਦੀ
ਤੇਰਾ ਬਦਲਾ ਤੋ ਹਾਏ ਵੇ
ਤੇਰਾ ਬਦਲਾ ਤੋ
ਤੇਰਾ ਬਦਲਾ ਤੋ ਪੁੱਛਣ ਸਿਰਣਾਵਾ
ਵੇ ਪੁਣੀ ਪੁਣੀ ਜਿੰਦ ਕੱਟੀ ਦੀ
ਤੰਢ ਤੇਰੇ ਆ ਦੁੱਖਾਂ ਦੇ ਪਵਣ
ਵੇ ਪੁਣੀ ਪੁਣੀ ਜਿੰਦ ਕੱਟੀ ਦੀ