Choose a track to play
Mr. Miel
ਓ ਹੋ
ਕਿਸੇ ਨਾਲ ਜੋ share ਨੀ ਕਰਨੀ ਓ ਗਲ ਮੈਂ ਹੋ ਗਯਾ ਆਂ
ਜੋ ਭੁੱਲਣ ਦੀ ਕੋਸ਼ਿਸ਼ ਕਰਦੀ ਓ ਪਲ ਮੈਂ ਹੋ ਗਿਆ ਆਂ
ਕਿਸੇ ਨਾਲ ਜੋ share ਨੀ ਕਰਨੀ ਓ ਗਲ ਮੈਂ ਹੋ ਗਯਾ ਆਂ
ਜੋ ਭੁੱਲਣ ਦੀ ਕੋਸ਼ਿਸ਼ ਕਰਦੀ ਓ ਪਲ ਮੈਂ ਹੋ ਗਿਆ ਆਂ
ਵੱਡੀ ਗਲਤੀ ਜ਼ਿੰਦਗੀ ਦੀ ਓ ਮੰਨਦੀ ਪ੍ਯਾਰ ਮੇਰਾ
ਸੋਚ ਸੋਚ ਕੇ ਪਲ ਓ ਬੜੀ harassed ਦਸਦੀ ਆ
ਕਦੇ ਕਿਹੰਦੀ ਸੀ ਤੇਰੇ ਬਿਨਾ Future ਨਹੀ ਮੇਰਾ
ਅੱਜ ਕਲ ਕਮਲੀ ਮੈਨੂ ਆਪਣਾ Past ਦਸਦੀ ਆ
ਕਦੇ ਕਿਹੰਦੀ ਸੀ ਤੇਰੇ ਬਿਨਾ Future ਨਹੀ ਮੇਰਾ
ਅੱਜ ਕਲ ਕਮਲੀ ਮੈਨੂ ਆਪਣਾ Past ਦਸਦੀ ਆ
ਮੇਰੇ ਨਾਲ chat ਕਰ ਕਰ ਕੇ ਜਿਦੇ ਐਨਕ ਲਗ ਗਈ ਸੀ
ਰੱਬ ਜਾਣਦਾ ਨਿਗਾਹ ਬਦਲ ਗਾਯੀ ਕ੍ਯੋਂ ਮਰਜਾਨੀ ਦੀ
ਹੁਣ guest role ਜਿਹਾ ਦਸਦੀ ਆ ਮੈਨੂ ਆਪਣੀ ਜ਼ਿੰਦਗੀ ਦਾ
Main character ਹੁੰਦਾ ਸੀ ਮੇਰੇ ਨਾਲ ਕਹਾਣੀ ਸੀ
ਕਿਰਦਾਰ ਬਦਲ ਗਏ Time ਬਦਲ ਗਿਆ
ਨਾਰ ਬਦਲ ਗਈ ਏ
Life ਹੀ ਮੇਰੀ ਹੋ ਗਾਯੀ ਆ Recast ਦਸਦੀ ਆ
ਕਦੇ ਕਿਹੰਦੀ ਸੀ ਤੇਰੇ ਬਿਨਾ Future ਨਹੀ ਮੇਰਾ
ਅੱਜ ਕਲ ਕਮਲੀ ਮੈਨੂ ਆਪਣਾ Past ਦਸਦੀ ਆ
ਕਦੇ ਕਿਹੰਦੀ ਸੀ ਤੇਰੇ ਬਿਨਾ Future ਨਹੀ ਮੇਰਾ
ਅੱਜ ਕਲ ਕਮਲੀ ਮੈਨੂ ਆਪਣਾ Past ਦਸਦੀ ਆ
ਚਲ ਯਾਰੀ ਟੁੱਟ ਗਾਯੀ ਨਾਮ ਮੇਰੇ ਨਾਲੋਂ ਕਿੱਦਾਂ ਤੋੜੇਂਗੀ
ਤੇਰੀਆਂ ਯਾਰੀਆਂ ਦੇ ਵਿਚ ਨਾਮ ਮੇਰਾ ਪਕਾ ਈ ਆਊਗਾ
ਮੇਰੇ ਕਰਕੇ ਯਾਰ ਤੇਰਾ ਤੈਨੂੰ ਤਾਹਨੇ ਮਾਰੂੰਗਾ
ਤੇਰੀ ਜਿਥੇ ਵੀ ਹੋਊ ਯਾਰੀ ਓਥੇ ਪੰਗਾ ਪਾਊਗਾ
ਸੁਣਿਆ ਮੈਂ ਕਿਸੇ ਤੋਂ ਕਿਹੰਦੀ ਸਭ ਕੁਝ ਮਿਲ ਗਯਾ ਏ
ਬਸ ਤਸੱਲੀ ਦੀ ਜ਼ਿੰਦਗੀ ਵਿਚ ਘਾਟ ਦਸਦੀ ਆ
ਕਦੇ ਕਿਹੰਦੀ ਸੀ ਤੇਰੇ ਬਿਨਾ Future ਨਹੀ ਮੇਰਾ
ਅੱਜ ਕਲ ਕਮਲੀ ਮੈਨੂ ਆਪਣਾ Past ਦਸਦੀ ਆ
ਕਦੇ ਕਿਹੰਦੀ ਸੀ ਤੇਰੇ ਬਿਨਾ Future ਨਹੀ ਮੇਰਾ
ਅੱਜ ਕਲ ਕਮਲੀ ਮੈਨੂ ਆਪਣਾ Past ਦਸਦੀ ਆ
Sunny Khepar ਤੇ ਹੱਕ ਜਤੌਂਦੀ ਸੀ ਜੋ ਅਡ ਅਡ ਕੇ
ਹੁਣ ਕਰੇ ਬਿਆਨ ਕੇ ਓਹਦਾ ਮੇਰੇ ਤੇ ਕੋਈ ਹੱਕ ਨਹੀ
ਮੇਰਾ ਜ਼ਿਕਰ ਹੋਏ ਤੋਂ ਕਿਹੰਦੀ ਮੈਨੂ ਜਾਣਦਾ ਹੁੰਦਾ ਸੀ
ਪਛਤੌਣਾ ਪੈਣਾ ਝੂਠ ਬੋਲ ਕੇ ਕੋਈ ਸ਼ਕ ਨਹੀ
Attraction ਜਿਹੀ ਸੀ ਕਿਹ ਕੇ ਦਿਲ ਨੂ ਤਸੱਲੀ ਦਿੰਦੀ ਆ
ਐਵੇਂ ਹੀ ਸੀ ਕਿਹੰਦੀ ਨਾ ਕੋਈ ਖਾਸ਼ ਦਸਦੀ ਆ
ਕਦੇ ਕਿਹੰਦੀ ਸੀ ਤੇਰੇ ਬਿਨਾ Future ਨਹੀ ਮੇਰਾ
ਅੱਜ ਕਲ ਕਮਲੀ ਮੈਨੂ ਆਪਣਾ Past ਦਸਦੀ ਆ
ਕਦੇ ਕਿਹੰਦੀ ਸੀ ਤੇਰੇ ਬਿਨਾ Future ਨਹੀ ਮੇਰਾ
ਅੱਜ ਕਲ ਕਮਲੀ ਮੈਨੂ ਆਪਣਾ Past ਦਸਦੀ ਆ