Choose a track to play
Desi Crew, Desi Crew
Desi Crew, Desi Crew
ਨੀ ਮਿਸ਼ਰੀ ਤੋਂ ਮਿੱਠੇ, ਮਿੱਠੀਏ
ਨੀ ਉਂਝ Afghani 'ਫ਼ੀਮ ਨਾਲ਼ੋਂ ਕੌੜੇ
ਨੀ bet ਕਾਲ਼ੀ ਝੰਬੀ 'ਤੇ ਲੱਗੇ
ਨੀ ਪੱਬ ਚੱਕਦੀ, ਇਸ਼ਾਰਿਆਂ 'ਤੇ ਦੌੜੇ
ਨੀ ਤੇਰੇ ਪਿੱਛੇ ਘੁੰਮੇਂ LC
ਨੀ ਪਿੰਡ Thar ਦੇ ਪਵਾਏ tire ਚੌੜੇ
ਨੀ Kanpuri ਅਸਲੇ ਵਾਂਗੂ
ਹੋ, ਪੂਰੀ ਆ demand, ਕੁੜੇ, ਜੱਟ ਦੀ
ਨੀ ਇੱਕ ਵਾਰੀ ਲਾ ਕੇ ਦੇਖ ਲੈ
ਨੀ ਤੂੰ, ਸੋਹਣੀਏਂ, ਫਿਰੇਂਗੀ ਨਾਮ ਜੱਪਦੀ
ਨੀ ਅੱਥਰੀ ਜਵਾਨੀ ਜੱਟ 'ਤੇ
ਤੂੰ ਵੀ 21ਵੇਂ ਨੂੰ ਜਾਵੇਂ, ਬਿੱਲੋ, ਟੱਪਦੀ
ਮੈਂ ਸੂਟਾਂ ਦੀ ਸ਼ੌਕੀਨ, ਮੁੰਡਿਆ
ਵੇ ਹਵਾ ਲੱਗੀ ਨਹੀਂ, ਵੇ ਹਾਲੇ Chandigarh ਦੀ
Vaneta, Gucci, ਪਾਵਾਂ ਸ਼ੌਂਕ ਨੂੰ
ਨਾ ਭੂੰਡ ਆਸ਼ਕਾਂ ਦੇ rose ਜੱਟੀ ਫੜ੍ਹਦੀ
ਹਾਂ, ਕਾਰਨਾਮੇ ਤੇਰੇ, ਚੋਬਰਾ
ਵੇ ਨਿੱਤ ਰਹਾਂ ਅਖਬਾਰਾਂ ਉੱਤੇ ਪੜ੍ਹਦੀ
ਕੋਈ ਵਿਰਲੀ ਹੀ ਹੋਊ, ਸੋਹਣਿਆਂ
ਵੇ ਜਿਹਦੀ ਤੇਰੇ ਨਾਲ਼ ਅੜਨੀ ਗਰਾਰੀ
ਵੇ sorry-sorry, ਨਹੀਓਂ ਨਿਭਣੀ
ਵੇ ਥੋਡੀ ਅੜਬ ਜੱਟਾਂ ਦੀ ਸਾਥੋਂ ਯਾਰੀ
ਹੋ, ਵੱਡੇ ਵੀਰੇ ਜਾਨ ਵਾਰਦੇ
ਵੇ ਬਾਪੂ ਰੱਖਦਾ ਆ ਜਾਨ ਤੋਂ ਪਿਆਰੀ
ਨੀ ਪੈਰਾਂ 'ਚ Lahori ਜੁੱਤੀਆਂ ਨੀ
ਨੀ ਹੁੰਦੇ ਕੁੜਤੇ-ਪਜਾਮੇਂ, ਬਿੱਲੋ, ਪਾਏ
ਨੀ ਫੂਕਦੇ ਕਲੇਜੇ, ਮਿੱਠੀਏ
ਨੀ ਹੁੰਦੇ ਗੇੜੀ-route ਉੱਤੇ ਜੱਟ ਆਏ
ਨੀ ਉਂਗਲਾਂ 'ਤੇ ਕਰ ਗਿਣਤੀ
ਨੀ ਦੇਖ ਟੌਹਰ ਉੱਤੇ ਕਿੰਨੇ ਲੱਖ ਲਾਏ
ਨੀ Gucci 'ਚ Glock ਟੰਗਿਆ
Duty ਮੁੱਛ 'ਤੇ ਪੱਕੀ ਆ ਖੱਬੇ ਹੱਥ ਦੀ
ਨੀ ਇੱਕ ਵਾਰੀ ਲਾ ਕੇ ਦੇਖ ਲੈ
ਨੀ ਤੂੰ, ਸੋਹਣੀਏਂ, ਫਿਰੇਂਗੀ ਨਾਮ ਜੱਪਦੀ
ਨੀ ਅੱਥਰੀ ਜਵਾਨੀ ਜੱਟ 'ਤੇ
ਤੂੰ ਵੀ 21ਵੇਂ ਨੂੰ ਜਾਵੇਂ, ਬਿੱਲੋ, ਟੱਪਦੀ
ਵੇ ਰੈਲੀਆਂ ਦੇ 'ਕੱਠ, ਚੋਬਰਾ
ਕਦੇ ਹੁੰਦੇ ਆ ਕਚਹਿਰੀਆਂ 'ਚ ਡੇਰੇ
America ਤੱਕ ਪੈਣ ਖੁੱਤੀਆਂ
ਤੁਸੀਂ 'ਸਾਬ 'ਚ ਨਹੀਂ ਆਉਂਦੇ ਜੱਟੋ ਮੇਰੇ
ਵੇ ਸੁਰਮਾਂ ਬਾਰੂਦ ਬਣਜੂ
ਜੱਟ ਬੋਲਦਾ, ਰਕਾਨੇ, ਵਿੱਚ ਤੇਰੇ
ਵੇ ਮੁਲਾਕਾਤਾਂ ਨਹੀਓਂ ਹੋਣੀਆਂ
ਤੇਰੀ ਜੇਲ ਦੀ ਵੀ ਲੱਗਦੀ ਤਿਆਰੀ
ਵੇ sorry-sorry, ਨਹੀਓਂ ਨਿਭਣੀ
ਵੇ ਥੋਡੀ ਅੜਬ ਜੱਟਾਂ ਦੀ ਸਾਥੋਂ ਯਾਰੀ
ਹੋ, ਵੱਡੇ ਵੀਰੇ ਜਾਨ ਵਾਰਦੇ
ਵੇ ਬਾਪੂ ਰੱਖਦਾ ਆ ਜਾਨ ਤੋਂ ਪਿਆਰੀ
ਨੀ ਤੇਰੇ ਪਿੱਛੇ ਘੁੱਮਦਾ ਫ਼ਿਰੇ
ਉਂਝ ਦੁਨੀਆਂ ਬੜੀ ਆ fan ਜੱਟ ਦੀ
ਨੀ ਇੱਕ ਵਾਰੀ ਲਾ ਕੇ ਦੇਖ ਲੈ
ਨੀ ਤੂੰ, ਸੋਹਣੀਏਂ, ਫਿਰੇਂਗੀ ਨਾਮ ਜੱਪਦੀ
ਨੀ ਅੱਥਰੀ ਜਵਾਨੀ ਜੱਟ 'ਤੇ
ਤੂੰ ਵੀ 21ਵੇਂ ਨੂੰ ਜਾਵੇਂ, ਬਿੱਲੋ, ਟੱਪਦੀ