ਪਾਕੇ ਤਾਂ ਦਿਖਾਈ ਚੰਨਾ ਕਿੰਨਾ ਜੱਚਦਾ
ਤੇਰੇ ਲਈ sweater ਮੈਂ ਖਾਸ ਬੁਣਿਆ
ਪਾਕੇ ਤਾਂ ਦਿਖਾਈ ਚੰਨਾ ਕਿੰਨਾ ਜੱਚਦਾ
ਤੇਰੇ ਲਈ sweater ਮੈਂ ਖਾਸ ਬੁਣਿਆ
Handsome ਹੋਰ ਵੀ ਬਥੇਰੇ ਫਿਰਦੇ
ਦਿਲ ਦਾ ਤੂੰ ਸੋਹਣਾ ਤੈਨੂੰ ਤਾਂ ਚੁਣਿਆਂ
Handsome ਹੋਰ ਵੀ ਬਥੇਰੇ ਫਿਰਦੇ
ਦਿਲ ਦਾ ਤੂੰ ਸੋਹਣਾ ਤੈਨੂੰ ਤਾਂ ਚੁਣਿਆਂ
ਹੋ ਮੁਖੜੇ ਤੇ ਰਹਿੰਦੀ ਆ smile ਤੈਨੂੰ ਤੱਕ ਕੇ
ਪਰੀ ਵੇ ਗਰੂਰ ਨਾਲ ਰਖਤੀ ਤੂੰ ਪੱਟਕੇ
ਸੋਨੇ ਵਰਗੇ ਦੀ ਫਿਰੇ care ਜੱਟੀ ਕਰਦੀ
ਕੱਸ ਗਈਂ ਆ ਜੁੱਤੀ ਤੇਰਾ time ਚੱਕ-ਚੱਕ ਕੇ
ਕੱਲਾ-ਕੱਲਾ ਅੱਖਰ ਵੇ ਨਾਮ ਤੇਰੇ ਦਾ
ਜੱਗੀ ਜਾਗੋਵਾਲ ਦਿਲ ਉੱਤੇ ਖੁਣਿਆ
Handsome ਹੋਰ ਵੀ ਬਥੇਰੇ ਫਿਰਦੇ
ਦਿਲ ਦਾ ਤੂੰ ਸੋਹਣਾ ਤੈਨੂੰ ਤਾਂ ਚੁਣਿਆਂ
Handsome ਹੋਰ ਵੀ ਬਥੇਰੇ ਫਿਰਦੇ
ਦਿਲ ਦਾ ਤੂੰ ਸੋਹਣਾ ਤੈਨੂੰ ਤਾਂ ਚੁਣਿਆਂ
ਮਿਸ਼ਰੀ ਤੋਂ ਮਿੱਠਾ ਲੱਗੇ ਬੋਲਦਾ ਤੂੰ ਚੰਨਾ
ਲਾਈਆਂ ਐਂਵੇ ਨਈਓਂ ਤੇਰੇ ਨਾਲ ਯਾਰੀਆਂ
ਵੇ ਹੋਰ ਕੋਈਂ ਤੱਕੇ ਨਾ ਤੈਨੂੰ ਵੇ ਹੋਰ ਕੋਈਂ ਤੱਕੇ ਨਾ ਤੈਨੂੰ
ਜੱਟੀ ਲੈਂਦੀ ਫਿਰਦੀ ਏ ਜਿੰਮੇ ਵਾਰਿਆ
ਅੜਬ ਸੂਬਾ ਨਾਰ ਦਾ, ਅੜਬ ਸੂਬਾ ਨਾਰ ਦਾ
ਤਾਇਯੋ ਦੂਰ ਤੈਥੋਂ ਰਹਿੰਦੀਆਂ ਕਵਾਰੀਆਂ
ਕਿਹੜੀ-ਕਿਹੜੀ ਦਸਾ ਰੀਜਾ ਦਿਲਾ 'ਚ ਬਥੇਰੀਆਂ
Viral ਹੋਣ reel'ਆ ਤੇਰੀਆਂ ਤੇ ਮੇਰੀਆਂ
ਸਾਡੀ ਵਾਲੀ ਦੀ ਐ ਜੱਟਾਂ ਗੱਲਬਾਤ ਵੱਖਰੀ
ਜੋੜੀਆਂ ਤੇ ਜੱਗ ਉੱਤੇ ਹੋਰ ਵੀ ਬਥੇਰੀਆਂ
Couple ਹੋਵੇ ਤਾ ਜਮਾ ਸਾਡੇ ਵਰਗਾ
ਦੁਨੀਆਂ ਨੂੰ ਹਾਣੀਆਂ ਮੈਂ ਕਹਿੰਦੇ ਸੁਣਿਆ
Handsome ਹੋਰ ਵੀ ਬਥੇਰੇ ਫਿਰਦੇ
ਦਿਲ ਦਾ ਤੂੰ ਸੋਹਣਾ ਤੈਨੂੰ ਤਾਂ ਚੁਣਿਆਂ
Handsome ਹੋਰ ਵੀ ਬਥੇਰੇ ਫਿਰਦੇ
ਦਿਲ ਦਾ ਤੂੰ ਸੋਹਣਾ ਤੈਨੂੰ ਤਾਂ ਚੁਣਿਆਂ
ਜੱਸੀ ਓਏ
Handsome ਹੋਰ ਵੀ ਬਥੇਰੇ ਫਿਰਦੇ
ਦਿਲ ਦਾ ਤੂੰ ਸੋਹਣਾ ਤੈਨੂੰ ਤਾਂ ਚੁਣਿਆਂ