Choose a track to play
Single / Track
ਘਰ ਦੇ ਅੱਗੇ ਲਿਮਟਾਂ ਨਾਲੋਂ ਵੱਧ ਗੱਡੀਆਂ ਖੜੀਆਂ ਨੇ
ਬੈਕਯਾਰਡ ਵਿਚ ਬਾਰਬੀਕਿਉ ਨਾਲ ਨੱਢੀਆਂ ਖੜੀਆਂ ਨੇ
ਮੋਢਿਆਂ ਉੱਤੇ ਬਾਹਾਂ ਨੇ ਤੇ ਬਾਹਾਂ ਉੱਤੇ ਟੈਟੂ ਬਿੱਲੋ
ਕਿਹੜੀ ਸੇਹ ਚਾਹੀਦੀ ਤੈਨੂੰ ਇੱਕ ਵਾਰ ਮੂਹੋ ਕਹਿ ਤੂੰ ਬਿੱਲੋ
ਡਬਲ ਡਬਲ ਜਾ ਕਹਿ ਕੇ ਪੀਤੀਆਂ
ਗੋਲੀਆਂ ਦੇ ਨਾਲ ਚਾਹ ਨੀ
ਚੰਗੀਆਂ ਨੀਤਾਂ ਨਾਲ ਹੁਸਟਲੇ ਆ
ਗੱਬਰੂ ਆਗੇ ਗਾਹ ਨੀ
ਹੱਦੋ ਵੱਧ ਆ ਟੌਰ ਰਕਾਨੇ
ਮੜ੍ਹ ਮੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ
ਪੈੱਗ ਚ ਕੱਲਾ ਖਾਰਾ ਪੈਂਦਾ
ਵੇਖੀ ਕਿੰਨਾ ਖਿਲਾਰਾ ਪੈਂਦਾ
ਯਾਰਾਂ ਨਾਲ ਨਜ਼ਾਰਾ ਰਹਿੰਦਾ
ਆਕੇ ਵੇਖ ਰਕਾਨੇ ਨੀ
ਚੋਬਰ ਸਾਰੇ ਸ਼ਿਕਾਰੀ ਬਿੱਲੋ
ਕਈ ਗਾਉਂਦੇ ਕਈ ਲਿਕਾਰੀ ਬਿੱਲੋ
ਡੂੰਗੀ ਲਾਉਂਦੇ ਤਾਰੀ ਬਿੱਲੋ
ਆਕੇ ਵੇਖ ਰਕਾਨੇ ਨੀ
ਅੱਖਾਂ ਦੇ ਵਿਚ ਜ਼ਹਿਰ ਜੱਟ ਦੇ
ਯਾਰੀ ਤੌ ਵੱਧ ਵੈਰ ਜੱਟ ਦੇ
mauseran ਵਰਗੇ ਫੇਯਰ ਜੱਟ ਦੇ
ਤਾੜ ਤਾੜ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ
ਹੋ ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ
ਓ ਬਣਕੇ ਇਹ ਅੱਗ ਰਹਿੰਦੇ ਨੇ
ਖਾਕੇ ਹੋਏ ਵੱਧ ਰਹਿੰਦੇ ਨੇ
ਮਰਜੀ ਦੇ ਨਾਲ ਗਾਉਂਦੇ ਨੇ
ਤੇ ਗੋਰੇ ਇਹਨੂੰ ਠੱਗ ਕਹਿੰਦੇ ਨੇ
ਬੋਲ ਬਾਣੀ ਤੋਂ ਕੋਰੇ ਨੇ
ਕੁਝ ਕਾਲੇ ਕੁਝ ਗੋਰੇ ਨੇ
ਤੇਰੀ ਸਮਝ ਚ ਆਉਣੇ ਨੀ
ਯਾਰ ਮੇਰੇ ਕੁਝ ਹੋਰ ਈ ਨੇ
ਓ ਅੱਖ ਰਹਿੰਦੀ ਆ ਲਾਲ
ਤੇ ਗੁਚੀ ਜੜ ਜੜ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ
ਹੋ ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ
ਚੜ੍ਹੀਆਂ ਚੜ੍ਹੀਆਂ ਅੱਖਾਂ ਵਾਲੇ
ਸ਼ਿਫਟਾਂ ਅਤੇ ਟਰੱਕਾਂ ਵਾਲੇ
ਸੱਜਾ ਹੱਥ ਮੁੱਛਾਂ ਉੱਤੇ ਆ
ਖੱਬੇ ਰੇਡ ਕੱਪਆਂ ਵਾਲੇ
ਫੁਕਰਿਆਂ ਨਾਲ ਸਾਡੀ ਅੜੀ ਬੜੀ ਆ
ਰਿਸ਼ਤੇਦਾਰੀ ਸੜੀ ਬੜੀ ਆ
ਠੀਕ ਠਾਕ ਪੜ੍ਹਨੇ ਦੇ ਵਿਚ
ਦੁਨੀਆਦਾਰੀ ਪੜੀ ਬੜੀ ਆ
ਜਿੰਦ ਆਪਣੀ ਆ ਲਿਖਣੀ
ਕਲਮਾਂ ਘੜ ਘੜ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ
ਹੋ ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰਕਾਨੇ
ਚੜ੍ਹ ਚੜ੍ਹ ਆਉਂਦੇ ਨੇ