NDS
ਦਿਖਾ ਦੇ ਕੋਈ ਮੇਰੇ ਵਰਗਾ
ਨੀ ਮੈਨੂ ਲਭ ਕੇ ਦਿਖਾ ਦੇ ਕੋਈ ਮੇਰੇ ਵਰਗਾ
ਕਰਦੇ ਤਾਂ ਹੋਰ ਵੀ ਹੋਣੇ ਆ
ਪਰ ਮੇਰੇ ਜਿੰਨਾ ਨਹਿਯੋ ਕੋਈ ਪ੍ਯਾਰ ਕਰਦਾ
ਦਿਖਾ ਦੇ ਕੋਈ ਮੇਰੇ ਵਰਗਾ
ਨੀ ਮੈਨੂ ਲਭ ਕੇ ਦਿਖਾ ਦੇ ਕੋਈ ਮੇਰੇ ਵਰਗਾ
ਕਰਦੇ ਤਾਂ ਹੋਰ ਵੀ ਹੋਣੇ ਆ
ਪਰ ਮੇਰੇ ਜਿੰਨਾ ਨਹਿਯੋ ਕੋਈ ਪ੍ਯਾਰ ਕਰਦਾ
ਸੋਹਣੀ ਵੀ ਆਏ ਪ੍ਯਾਰੀ ਵੀ ਏ
ਥੋਡੀ ਥੋਡੀ ਮਾਹਦੀ ਵੀ ਆਏ
ਮੈਨੂ ਤੇਰੇ ਪ੍ਯਾਰ ਦੀ ਆਏ
ਲੱਗੀ ਜੋ ਬੀਮਾਰੀ ਜਿਹੀ ਏ
ਤੈਥੋ ਸੋਹਣੇ, ਮੈਥੋ ਸੋਹਣੇ
ਦੁਨਿਯਾ ਤੇ ਬਹੁਤ ਹੋਣੇ
ਪਰ ਇਕ ਦੂਜੇ ਨਾਲ ਐਂਨੇ
ਜਚ ਦੇ ਨਹੀ ਹੋਣੇ
ਉੱਤੋਂ ਉੱਤੋਂ ਕਰਦੇ ਵਿਖਾਵੇ
ਉਂਝ ਤੇਰਾ ਵੀ ਤਾਂ ਮੇਰੇ ਬਿਨਾ ਨਹਿਯੋ ਸਰ੍ਦਾ
ਉੱਤੋਂ ਉੱਤੋਂ ਕਰਦੇ ਵੇਖਾਵੇ
ਮੈਨੂ ਪਤਾ ਤੇਰਾ ਮੇਰੇ ਬਿਨਾ ਨਹਿਯੋ ਸਰ੍ਦਾ
ਦਿਖਾ ਦੇ ਕੋਯੀ ਮੇਰੇ ਵਰਗਾ
ਨੀ ਮੈਨੂ ਲਭ ਕੇ ਦੇਖਾ ਦੇ ਕੋਈ ਮੇਰੇ ਵਰਗਾ
ਕਰਦੇ ਤਾਂ ਹੋਰ ਵੀ ਹੋਣੇ ਆ
ਪਰ ਮੇਰੇ ਜਿੰਨਾ ਨਹਿਯੋ ਕੋਈ ਪ੍ਯਾਰ ਕਰਦਾ, ਤੈਨੂੰ
ਦਿਖਾ ਦੇ ਕੋਯੀ ਮੇਰੇ ਵਰਗਾ
ਨੀ ਮੈਨੂ ਲਭ ਕੇ ਦੇਖਾ ਦੇ ਕੋਈ ਮੇਰੇ ਵਰਗਾ
ਕਰਦੇ ਤਾਂ ਹੋਰ ਵੀ ਹੋਣੇ ਆ
ਪਰ ਮੇਰੇ ਜਿੰਨਾ ਨਹਿਯੋ ਕੋਈ ਪ੍ਯਾਰ ਕਰਦਾ
ਕ੍ਯੂਂ ਮੈਂ ਕਰਦਾ ਤੈਨੂ ਪ੍ਯਾਰ
ਏ ਸਮਝ ਨਾ ਆਵੇ
ਕ੍ਯੂਂ ਮੈਂ ਕਰਦਾ ਤੈਨੂ ਪ੍ਯਾਰ
ਕ੍ਯੂਂ ਮੈਂ ਕਰਦਾ ਤੈਨੂ ਪ੍ਯਾਰ
ਏ ਸਮਝ ਨਾ ਆਵੇ
ਕ੍ਯੂਂ ਮੈਂ ਕਰਦਾ ਤੈਨੂ ਪ੍ਯਾਰ
ਦੁਨਿਯਾ ਤੋਂ ਲੁਕਣਾ ਨਹੀ
ਰੋਕੇ ਗੀ ਤਾਂ ਰੁਕਣਾ ਨਹੀ
ਕਦੇ ਤੇਰੇ ਵਾਸ੍ਤੇ ਏ
ਪ੍ਯਾਰ ਮੇਰਾ ਮੁਕਣਾ ਨਹੀ
ਤੈਨੂ ਪਤਾ, ਮੈਨੂ ਪਤਾ
ਦਿਲ ਤੇਰਾ ਲਾ ਪਤਾ
ਮੇਰੇ ਨਾਮ ਲਾਦੇਂਗੀ ਤਾਂ
ਗੁਂਮ ਡਾ ਨਹੀ ਆਟਾ ਪਤਾ
ਮੰਨ ਯਾ ਨਾ ਮੰਨ ਮੈਨੂ ਪਤਾ
ਦਿਲ ਤੇਰਾ ਵੀ ਤਾਂ ਦਿਲ ਲੌਣੇ ਨੂ ਹੀ ਕਰਦਾ
ਮੰਨ ਯਾ ਨਾ ਮੰਨ ਮੈਨੂ ਪਤਾ
ਦਿਲ ਤੇਰਾ ਵੀ ਤਾਂ ਦਿਲ ਲੌਣੇ ਨੂ ਹੀ ਕਰਦਾ
ਦੇਖਾ ਦੇ ਕੋਯੀ ਮੇਰੇ ਵਰਗਾ
ਨੀ ਮੈਨੂ ਲਭ ਕੇ ਦੇਖਾ ਦੇ ਕੋਈ ਮੇਰੇ ਵਰਗਾ
ਕਰਦੇ ਤਾਂ ਹੋਰ ਵੀ ਹੋਣੇ ਆ
ਪਰ ਮੇਰੇ ਜਿੰਨਾ ਨਹਿਯੋ ਕੋਈ ਪ੍ਯਾਰ ਕਰਦਾ
ਦੇਖਾ ਦੇ ਕੋਯੀ ਮੇਰੇ ਵਰਗਾ
ਨੀ ਮੈਨੂ ਲਭ ਕੇ ਦੇਖਾ ਦੇ ਕੋਈ ਮੇਰੇ ਵਰਗਾ
ਕਰਦੇ ਤਾਂ ਹੋਰ ਵੀ ਹੋਣੇ ਆ
ਪਰ ਮੇਰੇ ਜਿੰਨਾ ਨਹਿਯੋ ਕੋਈ ਪ੍ਯਾਰ ਕਰਦਾ, ਤੈਨੂੰ