Chittah
ਆਹ ਸਭ ਜਾਣਾ ਜੇੜੀਆਂ ਖੇਡਾਂ ਖੇਡੇ ਅੱਖਾਂ ਨਾਲ
ਹੋਣੇ ਹੋਰ ਨੀ ਜੇੜੇ ਲੱਭਦੇ ਫਿਰਣ ਸਹਾਰੇ
ਮਿਰਜ਼ਾ ਜਾਣੀ ਨਾ ਜੋ ਤੀਰ ਤੜਾ ਕੇ ਬਹਿ ਗਿਆ ਸੀ
ਜੱਫੀਆਂ ਪਾਈ ਰੱਖਦਾ loaded ਲੱਕ ਨਾਲ ਨਾਰੇ
ਹੋ ਜਾ ਤਕਦੀ ਤੇ ਬੈਠ ਜਾ ਸਾਡੇ ਨਾਲ ਨੀ
ਅੱਖ ਪੜ੍ਹ ਬੋਹਤੇ ਪੁੱਛ ਨਾ ਸਵਾਲ ਨੀ
ਮੈਂ ਤਾਂ ਕਦੋਂ ਦਾ ਰਹਿਆ ਸੀ ਬਿਲੋ ਟਾਲ ਨੀ
ਐਵੇ ਮੇਰੇ ਸਾਲੇ ਕੱਢ ਬੈਠੇ ਗਾਲ ਨੀ
ਫਿਰਦੇ ਨਾਲ ਖੈਣ ਨੂੰ ਆਏ ਜੋ ਫਰਮਾਇਸ਼ਾਂ ਤੇ
ਨੀ ਜੱਟ ਬਰੋਲੇ ਮੋੜੇ, ਓਹ ਕੀ ਚੀਜ਼ ਨੇ ਨਾਰੇ
ਮਿਰਜ਼ਾ ਜਾਣੀ ਨਾ ਜੋ ਤੀਰ ਤੜਾ ਕੇ ਬਹਿ ਗਿਆ ਸੀ
ਜੱਫੀਆਂ ਪਾਈ ਰੱਖਦਾ loaded ਲੱਕ ਨਾਲ ਨਾਰੇ
ਜੱਫੀਆਂ ਪਾਈ ਰੱਖਦਾ loaded ਲੱਕ ਨਾਲ ਨਾਰੇ
ਜਿਉਂ ਅੱਗ ਹੱਥ ਆਉਂਦਾ ਪਾਣੀ ਨਾ ਸਿੱਧੁਆ ਕੋਈ ਤੇਰਾ ਹਾਨੀ ਨਾ
ਮੈਂ ਕਿਸੇ ਗੱਲੋਂ ਵੀ ਕਾਣੀ ਨਾ, ਤੂੰ ਮੈਨੂੰ ਸਹਿਬਾ ਜਾਨੀ ਨਾ
ਕੌਲ ਪਗਾਉ ਜੇੜੇ ਤੇਰੇ ਨਾਲ ਕਰਾਰ ਹੋਏ, ਤੇਰੇ ਨਾਲ ਆਰ ਜਾਂ ਤੇਰੇ ਨਾਲ ਹੀ ਪਾਰੇ
ਮਿਰਜ਼ਾ ਜਾਣੀ ਨਾ ਜੋ ਤੀਰ ਤੜਾ ਕੇ ਬਹਿ ਗਿਆ ਸੀ
ਜੱਫੀਆਂ ਪਾਈ ਰੱਖਦਾ loaded ਲੱਕ ਨਾਲ ਨਾਰੇ
ਜੱਫੀਆਂ ਪਾਈ ਰੱਖਦਾ loaded ਲੱਕ ਨਾਲ ਨਾਰੇ
ਸਾਡੇ ਮੱਥੇ ਤੇ ਤਿਓੜੀ, ਲਾਲੀ ਅੱਖ ‘ਚ
ਦਿਲ ਲੁੱਟੇ ਤੇਰਾ ਪਾਇਆ ਕੋਕਾ ਨੱਕ ‘ਚ, ਰਣੇ ਡੱਟ ਕੇ ਤੂੰ ਖੜੀ ਰੱਖੀ ਪੱਖ ‘ਚ
ਸਾਰੇ ਕੱਢ ਦੂ ਮੈਂ ਜੇੜਾ ਜੇੜਾ ਸ਼ੱਕ ‘ਚ
7 ਛੱਡ ਤੂੰ ਬਿਲੋ ਆਉਂਦੇ ਲੱਖ ਸ਼ਮੀਰੇ ਨੀ
ਅੱਖੀਂ ਵੇਖੀਂ ਤੂੰ ਇਤਿਹਾਸ ਬਦਲਦੂ ਸਾਰੇ
ਮਿਰਜ਼ਾ ਜਾਣੀ ਨਾ ਜੋ ਤੀਰ ਤੜਾ ਕੇ ਬਹਿ ਗਿਆ ਸੀ
ਜੱਫੀਆਂ ਪਾਈ ਰੱਖਦਾ loaded ਲੱਕ ਨਾਲ ਨਾਰੇ ਜੱਫੀਆਂ ਪਾਈ ਰੱਖਦਾ loaded ਲੱਕ ਨਾਲ ਨਾਰੇ