Choose a track to play

Groove
(ਹੱਥੀ phone ਵੀ...)
G-g-groove
(ਪੈਰੀ boot ਵੀ...)
ਹੱਥੀ phone ਵੀ ਸਾਡਾ ਏ, ਪੈਰੀ boot ਵੀ ਸਾਡੇ ਨੇ (groove)
ਹੋ, ਜਿਹੜੇ ਰੰਗ-ਬਿਰੰਗੇ ਪਾਉਂਦੀ ਸਾਰੇ suit ਵੀ ਸਾਡੇ ਨੇ (groove)
ਨੀ, ਹੱਥੀ phone ਵੀ ਸਾਡਾ ਏ, ਪੈਰੀ boot ਵੀ ਸਾਡੇ ਨੇ
ਜਿਹੜੇ ਰੰਗ-ਬਿਰੰਗੇ ਪਾਉਂਦੀ ਸਾਰੇ ਸੂਟ ਵੀ ਸਾਡੇ ਨੇ (ਰੰਗ-ਬਿਰੰਗੇ)
ਦੀਨਾ ਵਿੱਚ ਕਰਕੇ ਕੰਗਾਲ ਜੱਟ ਨੂੰ
ਹੁਣ ਤੇਰਾ ਉਚਿਆਂ ਨਾਲ ਮੇਲ ਹੋ ਗਿਆ
ਤੇਰੇ ਹਰ ਨੱਖਰੇ ਦਾ ਮੁੱਲ ਤਾਰ ਕੇ
ਤਾਂਵੀ ਜੱਟ ਲੱਗੀਆਂ 'ਚ fail ਹੋ ਗਿਆਂ
ਤੇਰੇ ਹਰ ਨੱਖਰੇ ਦਾ ਮੁੱਲ ਤਾਰ ਕੇ
ਤਾਂਵੀ ਜੱਟ ਲੱਗੀਆਂ 'ਚ fail ਹੋ ਗਿਆਂ
ਗੱਲ boot'ਆਂ ਦੀ ਨੀ ਚੰਨਾ, ਤੇਰੇ suit'ਆਂ ਦੀ ਨੀ ਚੰਨਾ
ਜਿਹੜੇ ਤੇਰੇ ਪਿੱਛੇ ਬੋਲੇ ਗੱਲ ਝੂਠਾ ਦੀ ਨੀ ਚੰਨਾ
ਗੱਲ boot'ਆਂ ਦੀ ਨੀ ਚੰਨਾ, ਤੇਰੇ suit'ਆਂ ਦੀ ਨੀ ਚੰਨਾ
ਜਿਹੜੇ ਤੇਰੇ ਪਿੱਛੇ ਬੋਲੇ ਗੱਲ ਝੂਠਾ ਦੀ ਨੀ ਚੰਨਾ
ਹਾਂ, ਸਾਡੇ ਨਾਲੋਂ ਸੋਹਣੀ ਕੋਈ ਹੋਰ ਲੱਭਕੇ
ਹੁਣ ਗੱਲਾਂ ਸਾਡੀਆਂ ਤੋਂ bore ਹੋ ਗਈਆ
ਭੋਰਾਂ ਵਾਂਗੁ ਕਲੀਆਂ ਦੀ ਮਹਿਕ ਮਾਣ ਕੇ
ਵਡਿਆ ਚਲਾਕਾ ਹੁਣ ਹੋਰ ਹੋ ਗਿਆਂ
ਭੋਰਾਂ ਵਾਂਗੁ ਕਲੀਆਂ ਦੀ ਮਹਿਕ ਮਾਣ ਕੇ
ਵਡਿਆ ਚਲਾਕਾ ਹੁਣ ਹੋਰ ਹੋ ਗਿਆਂ
ਬੇਬੱਸ ਜੱਟ ਕਰਜ਼ਾਈ ਵਾਂਗਰਾ
ਅਸੀਂ ਤੇਰੇ ਪੈਰਾਂ ਨੂੰ ਕਰਾਈਆਂ ਝੰਝਰਾ
ਬੇਬੱਸ ਜੱਟ ਕਰਜ਼ਾਈ ਵਾਂਗਰਾ
ਅਸਾਂ ਤੇਰੇ ਪੈਰਾਂ ਨੂੰ ਕਰਾਈਆਂ ਝੰਝਰਾ
ਵੀਰੇ ਦਿਆਂ ਸੋਹਰੀਏਆ ਨੇ ਕੜਾ ਪਾਇਆ ਸੀ
ਉਹ ਵੀ ਤੇਰੇ ਚਕਰਾ 'ਚ sale ਹੋ ਗਿਆਂ
ਤੇਰੇ ਹਰ ਨੱਖਰੇ ਦਾ ਮੁੱਲ ਤਾਰ ਕੇ
ਤਾਂਵੀ ਜੱਟ ਲੱਗੀਆਂ 'ਚ fail ਹੋ ਗਿਆਂ
ਤੇਰੇ ਹਰ ਨੱਖਰੇ ਦਾ ਮੁੱਲ ਤਾਰ ਕੇ
ਤਾਂਵੀ ਜੱਟ ਲੱਗੀਆਂ 'ਚ fail ਹੋ ਗਿਆਂ
ਚਾਂਦੀ ਦਿਆਂ ਝੰਝਰਾ ਕੋਈ ਵੱਖਰੀ ਸੌਗਾਤ ਨਹੀਂ
ਤਾਜ ਮਹਿਲ ਸਾਨੂ ਕੋਈ ਕਰਾਤਾ ਤੂੰ allot ਨਹੀਂ
(ਚਾਂਦੀ ਦਿਆਂ, ਚਾਂਦੀ ਦਿਆਂ)
ਚਾਂਦੀ ਦਿਆਂ ਝੰਝਰਾ ਕੋਈ ਵੱਖਰੀ ਸੌਗਾਤ ਨਹੀਂ
ਤਾਜ ਮਹਿਲ ਸਾਨੂ ਕੋਈ ਕਰਾਤਾ ਤੂੰ allot ਨਹੀਂ
ਹਾਂ, ਛੋਟੀ ਸੋਚ ਹੋ ਗੀ, ਗੱਲਾਂ ਕਰੇ ਛੋਟਿਆਂ
ਹੁਣ ਤੇਰਾ ਤਾਨਿਆਂ ਤੇ ਜ਼ੋਰ ਹੋ ਗਿਆਂ
ਭੋਰਾਂ ਵਾਂਗੁ ਕਲੀਆਂ ਦੀ ਮਹਿਕ ਮਾਣ ਕੇ
ਵਡਿਆ ਚਲਾਕਾ ਹੁਣ ਹੋਰ ਹੋ ਗਿਆਂ
ਭੋਰਾਂ ਵਾਂਗੁ ਕਲੀਆਂ ਦੀ ਮਹਿਕ ਮਾਣ ਕੇ
ਵਡਿਆ ਚਲਾਕਾ ਹੁਣ ਹੋਰ ਹੋ ਗਿਆਂ
Alpha Elante 'ਚ ਨਾ, ਸ਼ੱਡੇ ਕੋਈ brand ਤੂੰ
ਕਿਵੇਂ ਅੰਗਰੇਜ਼ੀ 'ਚ ਸੀ, ਕਰਦੀ demand ਤੂੰ
Alpha Elante 'ਚ ਨਾ, ਸ਼ੱਡੇ ਕੋਈ brand ਤੂੰ
ਕਿਵੇਂ ਅੰਗਰੇਜ਼ੀ 'ਚ ਸੀ, ਕਰਦੀ demand ਤੂੰ
ਤੇਰੇ 'ਆਂ ਇਸ਼ਾਰੇ 'ਆਂ ਤੇ ਘੁੰਮੀ Verna
ਸੋਨੇ ਤੋਂ ਵੀ ਮਹਿੰਗਾ ਸਾਲਾ ਤੇਲ ਗੋ ਗਿਆ
ਤੇਰੇ ਹਰ ਨੱਖਰੇ ਦਾ ਮੁੱਲ ਤਾਰ ਕੇ
ਤਾਂਵੀ ਜੱਟ ਲੱਗੀਆਂ 'ਚ fail ਹੋ ਗਿਆਂ
ਤੇਰੇ ਹਰ ਨੱਖਰੇ ਦਾ ਮੁੱਲ ਤਾਰ ਕੇ
ਤਾਂਵੀ ਜੱਟ ਲੱਗੀਆਂ 'ਚ fail ਹੋ ਗਿਆਂ
ਮੈਂ ਕਿ ਗਵਾਇਆ Sandhu, ਜਿਹ ਤੂੰ ਹੁੰਦਾ ਜਾਣਦਾ
ਸਾਮਣੇ ਖਲੋਂ ਕੇ ਇੰਜ, ਛਾਤੀਆਂ ਨਾ ਤਾਣ ਦਾ
ਹਾਂ, ਮੈਂ ਕਿ ਗਵਾਇਆ Sandhu, ਜਿਹ ਤੂੰ ਹੁੰਦਾ ਜਾਣਦਾ
ਸਾਮਣੇ ਖਲੋਂ ਕੇ ਇੰਜ, ਛਾਤੀਆਂ ਨਾ ਤਾਣ ਦਾ
ਵੱਡੇ ਵੱਡੇ ਸੁਪਨੇ ਵਖੌਣ ਵਾਲਿਆਂ
ਇਨਹਾਂ ਕਿਉਂ ਦਿਲਾਂ ਦਾ ਕਮਜ਼ੋਰ ਹੋ ਗਿਆ
ਭੋਰਾਂ ਵਾਂਗੁ ਕਲੀਆਂ ਦੀ ਮਹਿਕ ਮਾਣ ਕੇ
ਵਡਿਆ ਚਲਾਕਾ ਹੁਣ ਹੋਰ ਹੋ ਗਿਆਂ
ਭੋਰਾਂ ਵਾਂਗੁ ਕਲੀਆਂ ਦੀ ਮਹਿਕ ਮਾਣ ਕੇ
ਵਡਿਆ ਚਲਾਕਾ ਹੁਣ ਹੋਰ ਹੋ ਗਿਆਂ
ਤੇਰੇ ਹਰ ਨੱਖਰੇ ਦਾ ਮੁੱਲ ਤਾਰ ਕੇ
ਤਾਂਵੀ ਜੱਟ ਲੱਗੀਆਂ 'ਚ fail ਹੋ ਗਿਆਂ
ਭੋਰਾਂ ਵਾਂਗੁ ਕਲੀਆਂ ਦੀ ਮਹਿਕ ਮਾਣ ਕੇ
ਵਡਿਆ ਚਲਾਕਾ ਹੁਣ ਹੋਰ ਹੋ ਗਿਆਂ
Groove
G-g-groove