Choose a track to play
ਹੂ ਹੂ ਹੂ ਹੂ ਹੂ
ਜੱਗ ਛੱਡ ਕੇ ਤੇਰੇ ਨਾਲ ਲਾਈਆ
ਛੋਰਾ ਵੇ ਰਾਵੀ ਵਾਲਡਿਆ
ਆ ਆ ਆ ਆ
ਮੈਨੂ ਘੜਾ ਚਕਾਉਂਦਾ ਜਾਯੀ ਵੇ
ਛੋਰਾ ਵੇ ਰਾਵੀ ਵਾਲਡਿਆ
ਆ ਆ ਆ ਅ
ਮੇਰੇ ਹਥ ਮਾਹੀ ਦਾ ਗਾਨਾ
ਛੋਰਾ ਵੇ ਰਾਵੀ ਵਾਲਡਿਆ
ਆ ਆ ਆ
ਊਚੀਯਾ ਲੰਮੀਯਾਂ
ਟਾਹਲੀਯਾ ਓ ਬੇਲੀਯਨ
ਵਿਚ ਵੇ ਬੱਗੇ ਦਰਿਯਾ
ਮੈਂ ਦਰਿਆ ਦੀ
ਮਛਲੀ ਓ ਹਾਨਿਯਾਂ
ਬੱਗਲਾ ਬੰਨ ਕੇ
ਚਾਅ ਤੂ ਮੈਨੂ
ਬੱਗਲਾ ਬੰਨ ਕੇ ਚਾਅ
ਮੇਰੀ ਸੋਚਾ ਵਿਚ ਮੇਰੇ ਖੁਆਬਾ ਵਿਚ
ਹਰ ਪਲ ਰਹਿੰਦਾ ਤੇਰਾ ਚਿਹਰਾ ਏ
ਤੂ ਕੀ ਪੁਛ ਦੇ ਕਿ ਹਾਲ ਮੇਰਾ
ਤੇਰੇ ਬਿੰਨ ਜਿੰਦਗੀ ਵਿਚ ਹਨੇਰਾ ਏ
ਕਿੱਸੇ ਹੋਰ ਦੇ ਨਾਲ ਨਈ ਜ਼ੱਰ ਸਕ ਦੀ
ਤੂ ਮੇਰਾ ਏ ਬੱਸ ਮੇਰਾ ਏ
ਆ ਆ ਆ ਆ ਆ ਆ
ਏ ਯਾ ਯਾ ਏ ਯਾ ਯਾ
ਛੱਡ ਲਾਜੇਯਾ ਤੇ ਫੜ ਮੇਰੀ ਬਾਹਾਂ
ਵੇ ਰਾਵੀ ਦਿਆਂ ਰਾਠ ਢੋਲਣਾ
ਵੇ ਰਾਵੀ ਦਿਆਂ ਰਾਠ ਢੋਲਣਾ
ਅਸੀ ਤੇਰੇ ਤੈਨੂ ਦਸਦੇ ਆਂ ਤਾਂ
ਵੇ ਰਾਵੀ ਦਿਆਂ ਰਾਠ ਢੋਲਣਾ
ਵੇ ਰਾਵੀ ਦਿਆਂ ਰਾਠ ਢੋਲਣਾ
ਤੇਰੇ ਪੀਛੇ ਨਿੱਤ ਤਾਣੇ ਮਾਰੇ ਮਾ
ਵੇ ਰਾਵੀ ਦਿਆਂ ਰਾਠ ਢੋਲਣਾ
ਵੇ ਰਾਵੀ ਦਿਆਂ ਰਾਠ ਢੋਲਣਾ
ਅਸੀ ਫੀਕਰਾ ਚ ਮਰਦੇ ਆਂ ਤਾ
ਹਾਏ
ਵੇ ਰਾਵੀ ਦਿਆਂ ਰਾਠ ਢੋਲਣਾ
ਵੇ ਰਾਵੀ ਦਿਆਂ ਰਾਠ ਢੋਲਣਾ