Choose a track to play

ਜਦੋਂ ਕੋਈ ਹਿੱਕ ਨਾਲ਼ ਲਾਊ, ਸੋਹਣੀਏ
ਤੈਨੂੰ ਪੱਕਾ ਚੇਤਾ ਮੇਰਾ ਆਊ, ਸੋਹਣੀਏ
ਗੋਰੇ ਗੱਲ੍ਹ ਨੂੰ ਜੋ ਲੈ ਕੇ ਦਿੱਤੇ ਚਾਵਾਂ ਨਾ' ਟਵੀਟ
ਕੋਈ ਜ਼ੁਲਫ਼ਾਂ ਹਟਾ ਕੇ ਗਲ਼ੋਂ ਲਾਊ, ਸੋਹਣੀਏ
ਮੇਰਾ ਪਾਊਗਾ ਭੁਲੇਖਾ ਬਾਰ-ਬਾਰ
ਦੱਸੀਂ ਜੇ ਕੋਈ ਕਰੇ ਨੀ
ਹੋ, ਤੈਨੂੰ ਮੇਰੇ ਵਾਂਗੂ, ਸੋਹਣੀਏ, ਪਿਆਰ
ਦੱਸੀਂ ਜੇ ਕੋਈ ਕਰੇ ਨੀ
ਹੋ, ਤੈਨੂੰ ਮੇਰੇ ਵਾਂਗੂ, ਸੋਹਣੀਏ, ਪਿਆਰ
ਦੱਸੀਂ ਜੇ ਕੋਈ ਕਰੇ ਨੀ
(ਦੱਸੀਂ ਜੇ ਕੋਈ ਕਰੇ ਨੀ)
(ਦੱਸੀਂ ਜੇ ਕੋਈ ਕਰੇ ਨੀ)
ਮੇਰੇ ਬਾਰੇ ਤਾਂ ਜ਼ਰੂਰ ਉਹਨੂੰ ਦੱਸੇਂਗੀ
ਮਣ ਰੋਵੇਗਾ ਤੇਰਾ 'ਤੇ ਉੱਤੋਂ ਹੱਸੇਂਗੀ
(ਮਣ ਰੋਵੇਗਾ ਤੇਰਾ 'ਤੇ ਉੱਤੋਂ ਹੱਸੇਂਗੀ)
ਮੇਰੇ ਬਾਰੇ ਤਾਂ ਜ਼ਰੂਰ ਉਹਨੂੰ ਦੱਸੇਂਗੀ
ਮਣ ਰੋਵੇਗਾ ਤੇਰਾ, ਤੇ ਉੱਤੋਂ ਹੱਸੇਂਗੀ
ਉਹਨੇ ਤੈਨੂੰ ਖ਼ਾਸ ਕਦੇ ਚਾਹੁਣਾ ਨਹੀਂ
ਵਾਅਦਾ ਤੇਰੇ ਨਾਲ਼ ਮੈਂ ਵੀ ਮੁੜ ਆਉਣਾ ਨਹੀਂ
ਓ, ਝੱਟ ਲੱਭ ਜਾਂਦੇ ਅੱਜ-ਕੱਲ, ਯਾਰ
ਦੱਸੀਂ ਜੇ ਕੋਈ ਕਰੇ ਨੀ
ਹੋ, ਤੈਨੂੰ ਮੇਰੇ ਵਾਂਗੂ, ਸੋਹਣੀਏ, ਪਿਆਰ
ਦੱਸੀਂ ਜੇ ਕੋਈ ਕਰੇ ਨੀ
ਹੋ, ਤੈਨੂੰ ਮੇਰੇ ਵਾਂਗੂ, ਸੋਹਣੀਏ, ਪਿਆਰ
ਦੱਸੀਂ ਜੇ ਕੋਈ ਕਰੇ ਨੀ
(ਦੱਸੀਂ ਜੇ ਕੋਈ ਕਰੇ ਨੀ)
(ਦੱਸੀਂ ਜੇ ਕੋਈ ਕਰੇ ਨੀ)
ਖੇਡਾਂ ਜਜ਼ਬਾਤਾਂ ਨਾਲ਼ ਆਮ ਜਿਹੀਆਂ ਗੱਲਾਂ ਨੇ
ਖੋਰੇ ਤੈਨੂੰ ਮੇਰੇ ਲਈ ਬਣਾਇਆ ਨਹੀਂ ਸੀ Allah ਨੇ
(ਖੋਰੇ ਤੈਨੂੰ ਮੇਰੇ ਲਈ ਬਣਾਇਆ ਨਹੀਂ ਸੀ Allah ਨੇ)
ਖੇਡਾਂ ਜਜ਼ਬਾਤਾਂ ਨਾਲ਼ ਆਮ ਜਿਹੀਆਂ ਗੱਲਾਂ ਨੇ
ਖੋਰੇ ਤੈਨੂੰ ਮੇਰੇ ਲਈ ਬਣਾਇਆ ਨਹੀਂ ਸੀ Allah ਨੇ
ਜਿੰਦ ਲੇਖੇ ਲਾਈ, ਭੋਰਾ ਕੀਤਾ ਨਾ ਲਿਹਾਜ਼
ਹਾਏ, ਰੱਖੀ ਨਾ ਰਕਾਨੇ, ਹੁਣ Dhillon ਕੋਲ਼ੋਂ ਆਸ
ਓ, ਤੇਰਾ ਸਰਦਾ, ਅਸੀਂ ਵੀ ਲਾਂਗੇ ਸਾਰ
ਦੱਸੀਂ ਜੇ ਕੋਈ ਕਰੇ ਨੀ
ਹੋ, ਤੈਨੂੰ ਮੇਰੇ ਵਾਂਗੂ, ਸੋਹਣੀਏ, ਪਿਆਰ
ਦੱਸੀਂ ਜੇ ਕੋਈ ਕਰੇ ਨੀ
ਹੋ, ਤੈਨੂੰ ਮੇਰੇ ਵਾਂਗੂ, ਸੋਹਣੀਏ, ਪਿਆਰ
ਦੱਸੀਂ ਜੇ ਕੋਈ ਕਰੇ ਨੀ
(ਦੱਸੀਂ ਜੇ ਕੋਈ ਕਰੇ ਨੀ)
(ਦੱਸੀਂ ਜੇ ਕੋਈ ਕਰੇ ਨੀ)
Gur Sidhu Music