Choose a track to play
ਨੀ ਤੇਰੇ ਦਿੱਤੇ ਦੁੱਖ ਸਾਡੇ ਬਣਗੇ ਸਹਾਰੇ
ਭਰਦੇ ਗਵਾਈਆ ਸਭ ਅੰਬਰਾ ਦੇ ਤਾਰੇ
ਕੀ ਹੋਇਆ ਜੇ ਤੂ ਨਈ ਤਾਂ
ਪੀੜਾ ਪਰਾਈਆ ਮਿਲ ਗਈਆਂ
ਤੇਰੇ ਪਿਆਰ ਤਾਂ ਸਾਨੂੰ ਨਹੀਂ ਮਿਲਿਆ
ਤੇਰੇ ਪਿਆਰ ਤਾਂ ਸਾਨੂੰ ਨਹੀਂ ਮਿਲਿਆ
ਰੋਸੇ ਤਨਹਾਈਆ ਮਿਲ ਗਈਆ
ਰੋਸੇ ਤਨਹਾਈਆ ਮਿਲ ਗਈਆ
ਰੋਸੇ ਤਨਹਾਈਆ ਮਿਲ ਗਈਆ
ਤੇਰੇ ਪਿਆਰ ਤਾਂ ਸਾਨੂੰ ਨਹੀਂ ਮਿਲਿਆ
ਰੋਸੇ ਤਨਹਾਈਆ ਮਿਲ ਗਈਆ
ਭਰ ਜਾਣਗੇ ਨੀ ਅਜੇ ਜ਼ਖ਼ਮ ਨੇ ਨਵੇਂ
ਭਰ ਜਾਣਗੇ ਨੀ ਅਜੇ ਜ਼ਖ਼ਮ ਨੇ ਨਵੇਂ
ਕੁਝ ਨਾ ਤੇ ਕੁਝ ਤਾਂ ਪਿਆ ਐ ਸਾਡੇ ਪੱਲੇ
ਅਸੀ ਸੁੱਖਾ ਮੰਗਦੇ ਰਹਿ ਗਏ
ਅਸੀ ਸੁੱਖਾ ਮੰਗਦੇ ਰਹਿ ਗਏ ਨੀ
ਫੇਰ ਕਉ ਬੁਰਾਈਆ ਮਿਲ ਗਈਆ
ਤੇਰੇ ਪਿਆਰ ਤਾਂ ਸਾਨੂੰ ਨਹੀਂ ਮਿਲਿਆ
ਤੇਰੇ ਪਿਆਰ ਤਾਂ ਸਾਨੂੰ ਨਹੀਂ ਮਿਲਿਆ
ਰੋਸੇ ਤਨਹਾਈਆ ਮਿਲ ਗਈਆ
ਰੋਸੇ ਤਨਹਾਈਆ ਮਿਲ ਗਈਆ
ਰੋਸੇ ਤਨਹਾਈਆ ਮਿਲ ਗਈਆ
ਤੇਰੇ ਪਿਆਰ ਤਾਂ ਸਾਨੂੰ ਨਹੀਂ ਮਿਲਿਆ
ਰੋਸੇ ਤਨਹਾਈਆ ਮਿਲ ਗਈਆ
ਹੌਕਿਆਂ ਦੇ ਨਾਲ ਹੁਣ ਪੈਗੀ ਸਾਗਾਦਰੀ
ਹੌਕਿਆਂ ਦੇ ਨਾਲ ਹੁਣ ਪੈਗੀ ਸਾਗਾਦਰੀ
ਐਸੀ ਮਾਰ ਸਾਨੂੰ ਤੇਰੇ ਇਸ਼ਕ ਨੇ ਮਾਰੀ ਨੀ
ਅਸੀ ਦਰਦ ਸੁਣਾਵਣ ਆਏ ਸੀ ਹਾਏ
ਦਰਦ ਸੁਣਾਵਣ ਆਏ ਸੀ
ਅੱਗੋ ਸ਼ੇਹਨਾਈਆਂ ਮਿਲ ਗਈਆ
ਤੇਰੇ ਪਿਆਰ ਤਾਂ ਸਾਨੂੰ ਨਹੀਂ ਮਿਲਿਆ
ਤੇਰੇ ਪਿਆਰ ਤਾਂ ਸਾਨੂੰ ਨਹੀਂ ਮਿਲਿਆ
ਰੋਸੇ ਤਨਹਾਈਆ ਮਿਲ ਗਈਆ
ਰੋਸੇ ਤਨਹਾਈਆ ਮਿਲ ਗਈਆ
ਰੋਸੇ ਤਨਹਾਈਆ ਮਿਲ ਗਈਆ
ਤੇਰੇ ਪਿਆਰ ਤਾਂ ਸਾਨੂੰ ਨਹੀਂ ਮਿਲਿਆ
ਰੋਸੇ ਤਨਹਾਈਆ ਮਿਲ ਗਈਆ
ਧੋਖਿਆ ਦੀ ਲੜੀ ਤੇਰੀ ਯਾਦ 'ਚ ਪਰਉ ਨੀ
ਧੋਖਿਆ ਦੀ ਲੜੀ ਤੇਰੀ ਯਾਦ 'ਚ ਪਰਉ ਨੀ
ਨਿਜ਼ਾਮਪੁਰੀਏ ਦੇ ਗੀਤਾਂ ਵਿਚ ਜ਼ਿਕਰ ਤੇਰਾ ਹਉ ਨੀ
ਕਾਲੇ ਨੂੰ ਵਿਚ ਲੇਖਾ ਦੇ, ਹਾਏ
ਕਾਲੇ ਨੂੰ ਵਿਚ ਲੇਖਾ ਦੇ
ਕਾਤੋਂ ਤਬਾਹੀਆਂ ਮਿਲ ਗਈਆ?
ਤੇਰੇ ਪਿਆਰ ਤਾਂ ਸਾਨੂੰ ਨਹੀਂ ਮਿਲਿਆ
ਨੀ ਤੇਰੇ ਪਿਆਰ ਤਾਂ ਸਾਨੂੰ ਨਹੀਂ ਮਿਲਿਆ
ਰੋਸੇ ਤਨਹਾਈਆ ਮਿਲ ਗਈਆ
ਰੋਸੇ ਤਨਹਾਈਆ ਮਿਲ ਗਈਆ
ਰੋਸੇ ਤਨਹਾਈਆ ਮਿਲ ਗਈਆ
ਤੇਰੇ ਪਿਆਰ ਤਾਂ ਸਾਨੂੰ ਨਹੀਂ ਮਿਲਿਆ
ਰੋਸੇ ਤਨਹਾਈਆ ਮਿਲ ਗਈਆ