Choose a track to play

You Know
Its All About Fame!
ਹੋ ਗੈੱਸ ਖਾ ਕੇ ਡਿੱਗਣ Palazzo ਵਾਲਿਆਂ watch Rado ਵਾਲਿਆਂ
Tornado ਲਾ ਲਿਆ ਜੱਟ ਦੇ Flat ਨੇ
ਹੋ ਧੱਕ ਪੂਰੀ ਪੈਂਦੀ ਆ Snapchat ਤੇ ਨੀ Drink Tight ਤੇ
Story Late Night ਤੇ ਕਮ Alright ਨੇ
Leather Jewellery ਦੇ ਭਰੇ ਗੁੱਟ ਆ
ਬੰਦੇ ਮਾਰ ਮੁਚਹ ਆ ਹੁੰਦੀ ਧਨ ਧਨ ਨੀ
Seat ਉੱਤੇ ਪਈ ਟੇਢਾ ਟੇਢਾ ਝਾਕਦੀ
ਆ ਜਾਓ ਮਿਲੋ ਆਂਖਡੀ ਭਰੀ ਆ Potash ਦੀ
Thirty ਬੋਰੇ Gun ਨੀ
Seat ਉੱਤੇ ਪਈ ਟੇਢਾ ਟੇਢਾ ਝਾਕਦੀ
ਆ ਜਾਓ ਮਿਲੋ ਆਂਖਡੀ ਭਰੀ ਆ Potash ਦੀ
Thirty ਬੋਰੇ Gun ਨੀ
ਹੋ 4*4 ਰਖ ਦੇ ਆ ਗੱਡੀਆਂ ਦੇਖ 100 ਤੇ ਛੱਡਿਆ
ਲੋਕ ਆਂ ਜੀਬਾਂ ਕੱਢਿਆ ਦੇਹਸ਼ਟ ਆਂ ਦੀ ਲੋੜ ਆ
ਚਾਂਦੀ ਦੀ ਡੱਬੀ ਚ ਚਾਰ ਖਾਂਦੀ ਨਗਣੀ
ਖਈਏ ਰਾਤਾਂ ਜਾਗਨੀ ਸ਼ੇਰ ਆਂ ਆਲੀ ਝਾਕਣੀ
ਏਲਿਫੇਂਟ ਟੋਰ ਆ
ਟਾਂਕ ਵਾਂਗੂ ਜਦੋ ਰੰਗੇ ਰੋਵਰ ਮੁੜੇ
ਜਿਹਦੇ ਮੋਡਨ ਤੇ ਖਾਦੇ ਚਕ ਲੈਂਦੇ ਕੰਨ ਨੀ
Seat ਉੱਤੇ ਪਈ ਟੇਢਾ ਟੇਢਾ ਝਾਕਦੀ
ਆ ਜਾਓ ਮਿਲੋ ਆਂਖਡੀ ਭਰੀ ਆ Potash ਦੀ
Thirty ਬੋਰੇ Gun ਨੀ
Seat ਉੱਤੇ ਪਈ ਟੇਢਾ ਟੇਢਾ ਝਾਕਦੀ
ਆ ਜਾਓ ਮਿਲੋ ਆਂਖਡੀ ਭਰੀ ਆ Potash ਦੀ
Thirty ਬੋਰੇ Gun ਨੀ
ਫੂਕ ਦੇ ਨੀ ਸਿਗਰੇਟ ਆਂ ਕਲੇਜੇ ਫੂਕ ਦੇ
ਕਦੀ ਨੀ ਮਾਸ਼ੂਕ ਦੇ ਫਿਰਦੇ ਆਂ ਕੂਕ ਦੇ
ਸਿਖਰ ਦੁਪਿਹਰ ਚ
ਜਿੰਨਾ ਚਿਰ ਸਾਂਹ ਨੇ ਫੁੱਲ ਐਸ਼ ਕਰਨਗੇ
ਤੌਰ ਨਾਲ ਮਰਨਗੇ ਮਾਨ ਨਾਲ ਖਦਣਗੇ
ਦਾਦੇ ਦੇ ਕਟਿਹਰੇ ਚ
ਸ਼ਤਾਬਦੀ ਟ੍ਰੇਨ ਵਾਂਗੂ ਟੂਰੂ ਅਰਥੀ
ਦੱਸੂ ਲਿੰਕ ਜੱਟ ਦੇ ਕਿ ਆ ਗਾਏ ਖੱਟ ਕੇ
ਗੂੜੇ ਯਾਰ ਹੋਣਗੇ ਜਦ ਟੂਰੂ ਜੰਨ ਨੀ
Seat ਉੱਤੇ ਪਈ ਟੇਢਾ ਟੇਢਾ ਝਾਕਦੀ
ਆ ਜਾਓ ਮਿਲੋ ਆਂਖਡੀ ਭਰੀ ਆ Potash ਦੀ
Thirty ਬੋਰੇ Gun ਨੀ
Seat ਉੱਤੇ ਪਈ ਟੇਢਾ ਟੇਢਾ ਝਾਕਦੀ
ਆ ਜਾਓ ਮਿਲੋ ਆਂਖਡੀ ਭਰੀ ਆ Potash ਦੀ
Thirty ਬੋਰੇ Gun ਨੀ
ਤਾਜ ਮਾਹਲ ਜਿੱਦੀ ਆ ਹਵੇਲੀ ਲਾਲ ਨੀ
ਆਲੀਸ਼ਾਨ ਹੱਲ ਨੀ ਸ਼ਾਮੀ ਯਾਰਾਂ ਨਾਲ ਨੀ
ਜਿਥੇ ਪੇਗ ਚਕਦੇ
Welcome ਕਰਦੇ ਗੇਟ ਆਂ ਚੋ ਨੁਕ੍ਰੇ
ਅੱਗੇ ਬੁਲੀ ਕੁੱਤੇ ਨੀ ਪੈਂਦੇ ਗਿੱਟੇ ਉੱਤੇ ਨੀ
ਸ਼ੱਕੀ ਬੰਦਾ ਡੱਕ ਦੇ
ਪੁਛ ਲੀ ਪੂਡਾਲ ਵਲ ਜੁਂਗ ਢਿੱਲੋਂ ਬਾਰੇ
ਪੂਰਾ ਲੁੱਟ ਦਾ ਨਜ਼ਰੇ ਕਰਦਾ ਏ fun ਨੀ
Seat ਉੱਤੇ ਪਈ ਟੇਢਾ ਟੇਢਾ ਝਾਕਦੀ
ਆ ਜਾਓ ਮਿਲੋ ਆਂਖਡੀ ਭਰੀ ਆ Potash ਦੀ
Thirty ਬੋਰੇ Gun ਨੀ
Seat ਉੱਤੇ ਪਈ ਟੇਢਾ ਟੇਢਾ ਝਾਕਦੀ
ਆ ਜਾਓ ਮਿਲੋ ਆਂਖਡੀ ਭਰੀ ਆ Potash ਦੀ
Thirty ਬੋਰੇ Gun ਨੀ