
ਕੀ ਰੱਖਿਆ ਵੇ ਤੇਰਾ ਕੀ ਰੱਖਿਆ
ਵੇ ਤੇਰਾ ਮੇਰੇ ਸ਼ਹਿਰ ਦੱਸ ਮੈਨੂੰ ਕੀ ਰੱਖਿਆ
ਹੋ ਜੀ ਲੱਗਿਆ ਨੀ ਸਾਡਾ ਜੀ ਲੱਗਿਆ ਨੀ
ਸਾਨੂੰ ਜੀ ਜੀ ਹੁੰਦੀ ਆ ਸਾਡਾ ਜੀ ਲੱਗਿਆ
ਹੋ ਕਿਹੜੇ ਕਿਹੜੇ ਥੋਡੇ ਕਾਰੋਬਾਰ ਵੇ ਜੱਟਾ
ਹੋ ਕਿਹੜੇ ਕਿਹੜੇ ਥੋਡੇ ਕਾਰੋਬਾਰ ਵੇ ਜੱਟਾ
ਨੀ ਬਦਨਾਮ ਤੇ ਮਸ਼ਹੂਰ
ਨਾਮ ਤੇ ਮਸ਼ਹੂਰ
ਹੋ ਕਿੱਥੇ ਕਿੱਥੇ ਰਹਿੰਦੇ ਤੇਰੇ ਯਾਰ ਵੇ ਜੱਟਾ
ਬੱਸ ਇਕ call ਦੂਰ, ਨੀ ਇਕ call ਦੂਰ
ਹੋ ਕਿੱਥੇ ਕਿੱਥੇ ਰਹਿੰਦੇ ਤੇਰੇ ਯਾਰ ਵੇ ਜੱਟਾ
ਬੱਸ ਇਕ call ਦੂਰ, ਨੀ ਇਕ call ਦੂਰ
(ਇਕ call ਦੂਰ)
(ਇਕ call ਦੂਰ)
(ਇਕ call ਦੂਰ)
(ਇਕ call ਦੂਰ)
ਪਾ ਜਾਣੇ ਆ ਨੀ ਠੰਢ ਪਾ ਜਾਣੇ ਆ
ਜਿੱਥੇ tyre ਗੱਡੀ ਦੇ ਘੁਮਾ ਜਾਣੇ ਆ
ਹੋ ਜਾਂਦੀ ਨਖਰੋ ਗੁਲਾਬੀ ਰੰਗ ਦੀ
ਜਿਨ੍ਹੂ ਲਾਲੀ ਅੱਖ ਦੀ ਦਿਖਾ ਜਾਣੇ ਆਂ
ਵੇ ਦੱਸ ਕਿਵੇਂ ਆਈ ਏ ਜਵਾਨੀ ਥੋਡੇ ਤੇ
ਨੀ ਜਿਵੇਂ ਅੰਬੀਆਂ ਤੇ ਬੂਰ ਨੀ ਜਿਵੇਂ ਅੰਬੀਆਂ ਤੇ ਬੂਰ
ਹੋ ਕਿੱਥੇ ਕਿੱਥੇ ਰਹਿੰਦੇ ਤੇਰੇ ਯਾਰ ਵੇ ਜੱਟਾ
ਬੱਸ ਇਕ call ਦੂਰ, ਨੀ ਇਕ call ਦੂਰ
ਹੋ ਕਿੱਥੇ ਕਿੱਥੇ ਰਹਿੰਦੇ ਤੇਰੇ ਯਾਰ ਵੇ ਜੱਟਾ
ਬੱਸ ਇਕ call ਦੂਰ, ਨੀ ਇਕ call ਦੂਰ
(ਇਕ call ਦੂਰ)
(ਇਕ call ਦੂਰ)
(ਇਕ call ਦੂਰ)
ਹੋ ਵੀਰ ਬੱਡੇ ਆ ਵੇ ਤੇਰੇ ਵੀਰ ਬੱਡੇ ਆ
ਜ਼ਮੀਰ ਵੀ ਆ ਕੋਲ ਤੇ ਸਰੀਰ ਬੱਡੇ ਆ
ਵੇ ਚੰਗੀ ਗੱਡੀ ਜਿਨ੍ਹੇ ਦੀ ਤਾਂ ਘੱਡੀ ਬਣਦੇ premium ਕੰਮ ਨੇ ਅਮੀਰ ਬੱਡੇ ਆ
Kaptaan Kaptaan ਤੈਨੂੰ ਲੋੜ ਕਾਹਦੀ ਏ
ਨੀ ਸਾਡੀ ਚਾ ਚ ਸਰੂਰ
ਨੀ ਸਾਡੀ ਚਾ ਚ ਸਰੂਰ
ਹੋ ਕਿੱਥੇ ਕਿੱਥੇ ਰਹਿੰਦੇ ਤੇਰੇ ਯਾਰ ਵੇ ਜੱਟਾ
ਬੱਸ ਇਕ call ਦੂਰ, ਨੀ ਇਕ call ਦੂਰ
ਹੋ ਕਿੱਥੇ ਕਿੱਥੇ ਰਹਿੰਦੇ ਤੇਰੇ ਯਾਰ ਵੇ ਜੱਟਾ
ਬੱਸ ਇਕ call ਦੂਰ, ਨੀ ਇਕ call ਦੂਰ
(ਇਕ call ਦੂਰ)
(ਇਕ call ਦੂਰ)
ਮੌਜ ਲੱਗੀ ਏ ਨੀ ਸਾਡੀ ਮੌਜ ਲੱਗੀ ਏ
Rip off ਕਰਨ ਦੀ job ਲੱਗੀ ਏ
R.I.P ਕਿੱਥੇ 3 V.I.P
ਏਸੇ ਗੱਲੋ dodge ਪਿੱਛੇ ਫੌਜ ਲੱਗੀ ਏ
ਵੇ ਆਦਤਾਂ ਸੁਧਾਰੋ ਬਠਿੰਡੇ ਅਲੇਓ
ਨੀ ਇਹ ਚ ਸਾਡਾ ਕੀ ਕਸੂਰ, ਸਾਡਾ ਕੀ ਕਸੂਰ
ਹੋ ਕਿੱਥੇ ਕਿੱਥੇ ਰਹਿੰਦੇ ਤੇਰੇ ਯਾਰ ਵੇ ਜੱਟਾ
ਬੱਸ ਇਕ call ਦੂਰ, ਨੀ ਇਕ call ਦੂਰ
ਹੋ ਕਿੱਥੇ ਕਿੱਥੇ ਰਹਿੰਦੇ ਤੇਰੇ ਯਾਰ ਵੇ ਜੱਟਾ
ਬੱਸ ਇਕ call ਦੂਰ, ਨੀ ਇਕ call ਦੂਰ
(ਇਕ call ਦੂਰ)
(ਇਕ call ਦੂਰ)
(ਇਕ call ਦੂਰ)
(ਇਕ call ਦੂਰ)