ਤੈਨੂੰ ਪੁੱਛਣੇ ਸਵਾਲ ਕੁਜ ਦਿਲ ਨੇ ਰਕਾਣੇ
ਥੋੜਾ ਕੋਲ ਮੇਰੇ ਹੋਕੇ ਸੁਣ ਮੇਰੀਏ ਨੀ ਜਾਨੇ
ਗੱਲਾਂ ਸ਼ਾਂਤ ਸ਼ਾਂਤ ਕੱਡੀਆਂ ਮੈਂ ਤੇਰੇ ਲਈ ਬਿੱਲੋ
ਚੁੱਪ ਚਾਪ ਦਸ ਦੇਈ ਆਵੇ ਲਾਈ ਨਾ ਬਹਾਨੇ
ਹਰ ਗੱਲ ਦਾ ਜਵਾਬ ਤੂ ਫੜਾਂਏਗੀ ਕੇ ਨਹੀ
ਕਹਾਣੀ ਪਿਆਰ ਵਾਲੀ ਮੇਰੇ ਨਾਲ ਬਣਾਏਗੀ ਕੇ ਨਹੀ
ਜੇ ਰੁਸ ਗਿਆ ਜਟ ਤੂ ਮਨਾਏਗੀ ਕੇ ਨਹੀ
ਯਾਰੀ ਆਖਰੀ ਸਾਹ ਤਕ ਤੂ ਨਿਭਾਏਗੀ ਕੇ ਨਹੀ
ਹਨੀਮੂਨ ਤੇ ਲੈਜਾਓ ਤੈਨੂੰ ਬੁਰਜ ਖਲੀਫਾ
ਪੱਲੇ ਪੈ ਜਾ ਮੇਰੇ ਦੇਦੇ ਦੁਨੀਆਂ ਨੂ ਅਸਤੀਫਾ
ਜੇਹੜੇ ਵਾਂਟੇਡ ਨੇ ਰਹਿੰਦੇ ਜਟ ਓਹਨਾ ਦਾ ਬਜੀਫ਼ਾ
ਮੇਰੇ ਪਿੰਡ ਮੂਹਰੇ ਫ਼ਿੱਕਾ ਤੇਰਾ ਮਾਪਲ ਜੋ ਲੀਫ਼ਾਂ
ਨੀ ਮੈਂ ਹੋਰਾਂ ਵਾਂਗ ਚੋਲ ਮੋਲ ਕਰਨੇ ਨੀ ਤੇਰੇ ਨਾਲ
Gf ਨੀ ਤੂ ਦਸ ਫੇਰੇ ਲਏਗੀ ਮੇਰੇ ਨਾਲ
ਲੋਕੀ ਦੂਰ ਪਰ ਤੂ ਨੇੜੇ ਆਏਗੀ ਕੇ ਨਹੀ
ਨਸ਼ੇ ਵਾਂਗ ਲੋਰ ਜਟ ਨੂ ਚੜਾਏਗੀ ਕੇ ਨਹੀ
ਮੇਰੇ ਫਿਕਰਾ ਨੂ ਨਾਲ ਬਹਿਕੇ ਖਾਏਗੀ ਕੇ ਨਹੀ
ਕੇਟ ਮੇਕਅਪ ਵਾਲੀ ਚ ਰੌਂਦ ਪਾਏਗੀ ਕੇ ਨਹੀ
ਮੇਰੇ ਨਾਲ ਹੋਕੇ ਕਾਂਡ ਤੂ ਕਰਾਏਗੀ ਕੇ ਨਹੀ
ਯਾਰੀ ਆਖਰੀ ਸਾਹ ਤਕ ਤੂ ਨਿਭਾਏਗੀ ਕੇ ਨਹੀ
ਯਾਰੀ ਲਾਈ ਤੇਰੇ ਧਾਈ ਮੇਰੇ ਮੂਹਰੇ ਤੂ ਦੁਖਾ ਦੀ
ਤੇ ਮੈਂ ਚੱਕ ਲਓ ਗਰੰਟੀ ਤੇਰੇ ਸਾਰਿਆਂ ਸੁੱਖਾ ਦੀ