Choose a track to play
ਨੀ ਤੂੰ ਏਨੀ ਜ਼ਿਆਦਾ lean ਹੋ ਗਈ
ਏਨੀ ਜ਼ਿਆਦਾ lean ਹੋ ਗਈ
ਭਾਰ ਜਿਵੇ ਖੰਭ ਗੋਰੀਏ
ਨੀ ਤੂੰ ਸੂਟ ਚ ਬੰਦੂਕ ਲਗਦੀ
Jean ਵਿੱਚ ਬੰਬ ਗੋਰੀਏ
ਨੀ ਤੂੰ ਸੂਟ ਚ ਬੰਦੂਕ ਲਗਦੀ
Jean ਵਿੱਚ ਬੰਬ ਗੋਰੀਏ
ਹੋ ਜਿਹੜੀ ਲੱਕ ਤੇਰੇ ਦੀ look ਹੋਰ ਲੱਕ ਦੀ ਨਈ
ਜਿਹੜੀ ਅੱਖ ਤੇਰੀ ਦੀ look ਹੋਰ ਅੱਖ ਦੀ ਨਈ
ਹੋ ਜਿਹੜੀ ਲੱਕ ਤੇਰੇ ਦੀ look ਹੋਰ ਲੱਕ ਦੀ ਨਈ
ਅੱਖ ਤੇਰੀ ਦੀ look ਹੋਰ ਅੱਖ ਦੀ ਨਈ
ਹੋ ਜਿਹਦੇ ਮੁੰਡੇ ਤੈਨੂੰ ਤੰਗ ਕਰਦੇ
ਸਾਲੇ ਸਾਰੇ ਦੇਣੇ ਚਂਬ ਗੋਰੀਏ
ਨੀ ਤੂੰ ਸੂਟ ਚ ਬੰਦੂਕ ਲਗਦੀ
Jean ਵਿੱਚ ਬੰਬ ਗੋਰੀਏ
ਨੀ ਤੂੰ ਸੂਟ ਚ ਬੰਦੂਕ ਲਗਦੀ
Jean ਵਿੱਚ ਬੰਬ ਗੋਰੀਏ
ਨੀ ਤੂੰ ਸੂਟ ਚ ਬੰਦੂਕ ਲਗਦੀ
Jean ਵਿੱਚ ਬੰਬ ਗੋਰੀਏ Jean ਵਿੱਚ ਬੰਬ ਗੋਰੀਏ
It’s your boy Badshah
ਕਿਹਨੇ ਕੋ India ਕਾ best rapper ਹੂ
But ਤੂਜੇ ਐਸਾ ਕ੍ਯਾ ਬੋਲੂ ਜੋ ਤੂਨੇ ਸੁਣਾ ਨਹੀ already
ਤੇਰੀ beauty ਕੇ ਲੀਏ ਮੈਂ ਬਿਲਕੁਲ ਭੀ ਤੈਇਯਾਰ ਨਹੀ
Baby even though i was born ready
ਆਖੇ ਨੀਲੀ but ਥੋਡਾ ਸਾ make-up(ਹਾਏ)
ਤੂਝਕੋ ਹੀ ਯਹਾਂ ਦੇਖ ਰਹੇ ਸਬ
ਤੇਰੀ ਹਰ੍ਕਤ ਦੇਖ ਕੇ ਲਗੇ
ਅਭੀ-ਅਭੀ ਹੂਯੀ single ਆਖੇ ਸੇਕ ਰਹੇ ਸਬ
ਜਾਨ ਜਾਨ ਕੇ ਲੜਕੋ ਕੋ ਤਾੜੋ ਮਤ ਤਾੜੋ ਮਤ
ਮਾਸੂਮ ਹੈ ਬੱਚੇ ਇਨ੍ਹੇ ਮਾਰੋ ਮਤ
ਮਾਨਾ ਕਿ ਗਰਮੀ ਬਹੁਤ ਹੈ
ਲੇਕਿਨ ਹਾਥ ਜੋਡ਼ ਕਰ ਕਿਹਤਾ ਹੂੰ Baby Jacket ਉਤਾਰੋ ਮਤ
ਕਦੇ Kylie Jenner ਲਗਦੀ ਏ
ਹੋ ਕਦੇ ਤੁੰ Selena ਲਗਦੀ ਆਏ
ਕਦੇ Kim Kardashian ਲਗਦੀ
ਕਦੇ Katrina ਲਗਦੀ ਏ
ਕਦੇ Kylie Jenner ਲਗਦੀ ਏ
ਹੋ ਕਦੇ ਤੁੰ Selena ਲਗਦੀ ਏ
ਕਦੇ Kim Kardashian ਲਗਦੀ
ਕਦੇ Katrina ਲਗਦੀ ਏ
ਹੋ ਕੱਲ one piece ਪਾਯਾ ਵੇਖੇਯਾ
One piece ਪਾਯਾ ਵੇਖੇਯਾ
ਜਾਣੀ ਸਾਰਾ ਗਯਾ ਕਂਬ ਗੋਰੀਏ(ਜਾਣੀ ਸਾਰਾ ਗਯਾ ਕਂਬ ਗੋਰੀਏ)
ਨੀ ਤੂੰ ਸੂਟ ਚ ਬੰਦੂਕ ਲਗਦੀ
Jean ਵਿੱਚ ਬੰਬ ਗੋਰੀਏ
ਨੀ ਤੂੰ ਸੂਟ ਚ ਬੰਦੂਕ ਲਗਦੀ
Jean ਵਿੱਚ ਬੰਬ ਗੋਰੀਏ
Jean ਵਿੱਚ ਬੰਬ
SukhE Sahab
Muzical Doctorz!