Choose a track to play
ਗਮ ਤੇਰੇ ਜਾਂ ਵਾਲੇ ਸੋਹਣੀਏ
ਨੀ ਦੱਸ ਕਿਦਾਂ ਘਟ ਹੋਣਗੇ
ਦੁੱਖ ਤੇਰੇ ਜਾਂ ਵਾਲੇ ਵੇਰਨੇ
ਨੀ ਦੱਸ ਕਿਦਾਂ ਘਟ ਹੋਣਗੇ
ਗਮ ਤੇਰੇ ਜਾਂ ਵਾਲੇ ਸੋਹਣੀਏ
ਨੀ ਦੱਸ ਕਿਦਾਂ ਘਟ ਹੋਣਗੇ
ਓ ਤੇਰੀ ਯਾਦ ਵਾਲੇ ਤੀਰ
ਮੇਰੇ ਸੀਨੇ ਵਿਚੋਂ ਕਦੇ ਵੀ ਨਾ ਪੱਟ ਹੋਣਗੇ
ਗਮ ਤੇਰੇ ਜਾਂ ਵਾਲੇ ਸੋਹਣੀਏ
ਨੀ ਦੱਸ ਕਿਦਾਂ ਘਟ ਹੋਣਗੇ
ਦੁੱਖ ਤੇਰੇ ਜਾਂ ਵਾਲੇ ਵੇਰਨੇ
ਨੀ ਦੱਸ ਕਿਦਾਂ ਘਟ ਹੋਣਗੇ
ਤੇਰੇ ਬਿਨਾ ਸੁੰਨੇ–ਸੁੰਨੇ ਰਾਹ ਵੱਡ ਖਾਣਗੇ
ਬਿਰਹੋਂ ਦੇ ਗੀਤ ਮੇਰੇ ਸੀਨੇ ਅੱਗ ਲੌਣਗੇ
ਹਾਏ ਤੇਰੇ ਬਿਨਾ ਸੁੰਨੇ–ਸੁੰਨੇ ਰਾਹ ਵੱਡ ਖਾਣਗੇ
ਬਿਰਹੋਂ ਦੇ ਗੀਤ ਮੇਰੇ ਸੀਨੇ ਅੱਗ ਲੌਣਗੇ
ਓ ਵੱਡੇ–ਵੱਡੇ ਵਾਅਦੇ ਦਿਲਾਂ ਕਰਕੇ
ਨੀ ਕਿਵੇਂ ਪਾਸੇ ਵੱਟ ਹੋਣਗੇ
ਗਮ ਤੇਰੇ ਜਾਂ ਵਾਲੇ ਸੋਹਣੀਏ
ਨੀ ਦੱਸ ਕਿਦਾਂ ਘਟ ਹੋਣਗੇ
ਦੁੱਖ ਤੇਰੇ ਜਾਂ ਵਾਲੇ ਵੇਰਨੇ
ਨੀ ਦੱਸ ਕਿਦਾਂ ਘਟ ਹੋਣਗੇ
ਹਾਸੇ ਖੋਣੀਏ ਨੀ ਸਾਡੇ ਹੰਜੂ ਪੱਲੇ ਪਾ ਗਈ
ਅੱਜਕੱਲ੍ਹ ਸਾਡੀ ਚੰਨ ਤਾਰਿਆਂ ਨਾਲ ਲਾ ਗਈ
ਦੁੱਖ ਦੇਂਈਏ ਨੀ ਸਾਡੇ ਹੰਜੂ ਪੱਲੇ ਪਾ ਗਈ
ਅੱਜਕੱਲ੍ਹ ਸਾਡੀ ਚੰਨ ਤਾਰਿਆਂ ਨਾਲ ਲਾ ਗਈ
ਤੇਰੇ ਪਿਆਰ ਦੇ ਪਹਾੜੇ
ਮੇਰੇ ਦਿਲ ਵਿੱਚ ਹਰ ਵੇਲੇ ਰੱਟ ਹੋਣਗੇ
ਗਮ ਤੇਰੇ ਜਾਂ ਵਾਲੇ ਸੋਹਣੀਏ
ਨੀ ਦੱਸ ਕਿਦਾਂ ਘਟ ਹੋਣਗੇ
ਦੁੱਖ ਤੇਰੇ ਜਾਂ ਵਾਲੇ ਵੇਰਨੇ
ਨੀ ਦੱਸ ਕਿਦਾਂ ਘਟ ਹੋਣਗੇ
ਹਿਜਰਾਂ ਦੀ ਭੱਠੀ ‘ਚ ਨਿਜਾਮਪੁਰੀ ਪਾਇਆ ਕਿਉਂ
ਛੱਡ ਜੇ ਸੀ ਜਾਣਾ ਦਿਲ ਕਾਲੇ ਨਾਲ ਲਾਇਆ ਕਿਉਂ
ਹਾਏ ਦਰਦਾਂ ਦੀ ਭੱਠੀ ‘ਚ ਨਿਜਾਮਪੁਰੀ ਪਾਇਆ ਕਿਉਂ
ਛੱਡ ਜੇ ਸੀ ਜਾਣਾ ਦਿਲ ਕਾਲੇ ਨਾਲ ਲਾਇਆ ਕਿਉਂ
ਦਿੱਤੇ ਪਿਆਰ ‘ਚ ਨਿਸ਼ਾਨੀ ਜਿਹੜੇ ਵੇਰਨੇ
ਨੀ ਕਿਦਾਂ ਸੀ ਓਹ ਫੱਟ ਹੋਣਗੇ
ਗਮ ਤੇਰੇ ਜਾਂ ਵਾਲੇ ਸੋਹਣੀਏ
ਨੀ ਦੱਸ ਕਿਦਾਂ ਘਟ ਹੋਣਗੇ
ਦੁੱਖ ਤੇਰੇ ਜਾਂ ਵਾਲੇ ਵੇਰਨੇ
ਨੀ ਦੱਸ ਕਿਦਾਂ ਘਟ ਹੋਣਗੇ