Choose a track to play
ਸੋਫੀ ਤਾਂ ਮੈਥੋਂ ਕਹਿ ਨਹੀਂ ਹੋਣਾ
ਕਹੇ ਬਿਨਾ ਵੀ ਰਹਿ ਨਹੀਂ ਹੋਣਾ
ਕਹੇ ਬਿਨਾ ਵੀ ਰਹਿ ਨਹੀਂ ਹੋਣਾ
ਸੋਫੀ ਤਾਂ ਮੈਥੋਂ ਕਹਿ ਨਹੀਂ ਹੋਣਾ
ਕਹੇ ਬਿਨਾ ਵੀ ਰਹਿ ਨਹੀਂ ਹੋਣਾ
ਬੋਹਤਾ ਚਿਰ ਨਹੀਂ ਲੰਗਿਆ ਜਾਣਾ
ਨਿਵੀਂ ਪਾ ਕੇ ਨੀ
ਤੈਨੂੰ ਦੱਸਣਾ ਪੈਣਾ ਦਿਲ ਦਾ ਹਾਲ
ਕਿਤੇ ਪੈਗ ਪਗ ਲਾ ਕੇ ਨੀ
ਤੈਨੂੰ ਦੱਸਣਾ ਪੈਣਾ ਦਿਲ ਦਾ ਹਾਲ
ਕਿਤੇ ਪੈਗ ਪਗ ਲਾ ਕੇ ਨੀ ਓ
ਓ ਹੋਰ ਤੇਰੇ ਕਾਹਤੋਂ ਪੱਲੇ ਪੈਂਦਾ ਨੀਓ ਬੱਲੀਏ ਨੀ
ਸਿੱਧੇ ਜੇ ਹਿਸਾਬ ਵਰਗਾ
ਤੇਰੇ ਕਰਮ ਨੇ ਚੰਗੇ ਲੌਂਦੇ, ਤੇਰੇ ਪਿੱਛੇ ਗੇੜੀਆਂ
ਨੀ ਗੱਬਰੂ ਗੁਲਾਬ ਵਰਗਾ
ਓ ਹੋਰ ਤੇਰੇ ਕਾਹਤੋਂ ਪੱਲੇ ਪੈਂਦਾ ਨੀਓ ਬੱਲੀਏ ਨੀ
ਸਿੱਧੇ ਜੇ ਹਿਸਾਬ ਵਰਗਾ
ਤੇਰੇ ਕਰਮ ਨੇ ਚੰਗੇ ਲੌਂਦੇ, ਤੇਰੇ ਪਿੱਛੇ ਗੇੜੀਆਂ
ਨੀ ਗੱਬਰੂ ਗੁਲਾਬ ਵਰਗਾ
ਜਾਨ ਤਲੀ ਤੇ ਚੱਕੀ ਫਿਰਦਾ
ਦੇਖ ਅਜ਼ਮਾਕੇ ਨੀ
ਦੇਖ ਅਜ਼ਮਾਕੇ ਨੀ
ਤੈਨੂੰ ਦੱਸਣਾ ਪੈਣਾ ਦਿਲ ਦਾ ਹਾਲ
ਕਿਤੇ ਪੈਗ ਪਗ ਲਾ ਕੇ ਨੀ
ਤੈਨੂੰ ਦੱਸਣਾ ਪੈਣਾ ਦਿਲ ਦਾ ਹਾਲ
ਕਿਤੇ ਪੈਗ ਪਗ ਲਾ ਕੇ ਨੀ ਓ
ਮੁੰਡੇ ਦੀ ਅੱਖਾਂ ਚੋਂ ਜ਼ਾਰੋ ਜਾਰ ਡੁੱਲੀ ਜਾਂਦਾ ਏ ਨੀ
ਤੈਨੂੰ ਨਹੀਓ ਦਿਖਦਾ ਪਿਆਰ ਡੁੱਲੀ ਜਾਂਦਾ ਏ
ਪਿਆਰ ਡੁੱਲੀ ਜਾਂਦਾ ਏ
ਪਿਆਰ ਡੁੱਲੀ ਜਾਂਦਾ ਏ
ਮੁੰਡੇ ਦੀ ਅੱਖਾਂ ਚੋਂ ਜ਼ਾਰੋ ਜਾਰ ਡੁੱਲੀ ਜਾਂਦਾ ਏ ਨੀ
ਤੈਨੂੰ ਨਹੀਓ ਦਿਖਦਾ ਪਿਆਰ ਡੁੱਲੀ ਜਾਂਦਾ ਏ
ਤੈਨੂੰ ਨਹੀਓ ਦਿਖਦਾ ਪਿਆਰ ਡੁੱਲੀ ਜਾਂਦਾ ਏ
ਜੇ ਅੱਜ ਵੀ ਓਸ ਨਾ ਕੀਤੀ
ਹਾਏ ਮਰਜਾਂ ਕੁਝ ਖਾ ਕੇ ਨੀ
ਤੈਨੂੰ ਹੱਸਣਾ ਪੈਣਾ
ਹਾਏ ਤੈਨੂੰ ਦੱਸਣਾ ਪੈਣਾ
ਤੈਨੂੰ ਦੱਸਣਾ ਪੈਣਾ ਦਿਲ ਦਾ ਹਾਲ
ਕਿਤੇ ਪੈਗ ਪਗ ਲਾ ਕੇ ਨੀ
ਤੈਨੂੰ ਦੱਸਣਾ ਪੈਣਾ ਦਿਲ ਦਾ ਹਾਲ
ਕਿਤੇ ਪੈਗ ਪਗ ਲਾ ਕੇ ਨੀ ਓ