
ਕੇਹੜਾ ਪਰਦਾ ਪਾਵਾਂ
ਤੇ ਦੱਸ ਕੇਹੜਾ ਚੱਕਾ ਵੇ
ਕਿੰਨੀ ਕੋਲ ਏ ਜ਼ਮੀਨ
ਤੇ ਕਿੰਨੀ ਸੈਲਰੀ ਦੱਸਾਂ ਵੇ
ਕਿੱਥੋਂ ਕੰਮ ਤੇਰੇ ਸ਼ੁਰੂ ਹੁੰਦੇ
ਕਿੱਥੋਂ ਕੰਮ ਤੇਰੇ ਸ਼ੁਰੂ ਹੁੰਦੇ
ਤੇ ਕਿੱਥੇ ਮੁੱਕਦੇ ਆ
ਨਾ ਤਾਂ ਦੱਸ ਤਾਂ ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆਂ
ਵੇ ਨਾ ਤਾਂ ਦੱਸ ਤਾਂ
ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆਂ
ਵੇ ਨਾ ਤਾਂ ਦੱਸ ਤਾਂ
ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆਂ
ਕੇਹੜੇ ਫੁੱਲ ਨੂੰ ਜੀ ਰਾਹ ਦੇਕੇ
ਕਿੰਨੀ ਕੁ ਛਕਣੀ ਏ
ਸੈਲਫ ਮਾਰ ਕੇ ਸੋਚੀਏ
ਕਿੱਥੋਂ ਕਾਫੀ ਚੁੱਕਣੀ ਏ
ਜੇ ਨਾ ਨਿਵਾਂ ਕੁੜਤਾ ਪਾਇਆ
ਨਿਵਾਂ ਕੁੜਤਾ ਪਾਇਆ
ਉੱਚਾ ਕੱਦ ਕੀ ਕਰਨਾ ਏ
ਤੜਕੇ ਉੱਠ ਕੇ ਸੋਚਦੇ ਆ
ਕੇ ਅੱਜ ਕੀ ਕਰਨਾ ਏ
ਨੀ ਤੜਕੇ ਉੱਠ ਕੇ ਸੋਚਦੇ ਆ
ਕੇ ਅੱਜ ਕੀ ਕਰਨਾ ਏ
ਤੜਕੇ ਉੱਠ ਕੇ ਸੋਚਦੇ ਆ
ਕੇ ਅੱਜ ਕੀ ਕਰਨਾ ਏ
ਕਿੰਨੇ ਵੱਜਣ ਸਲਿਊਟ
ਤੇ ਕਿੰਨੀ ਆ ਹੋਣ ਸਲਾਮਾਂ ਵੇ
ਕੇਹੜੇ ਰੋਡ ਤੇ ਪੈਂਦੇ
ਥੋੜੇ ਬਾਗ ਬਦਾਮਾਂ ਦੇ
ਹੱਸੇ ਦੇਖ ਕੇ ਲੱਗਦੇ
ਕੇ ਦਿਨ ਲੰਘਦੇ ਸੁਖ ਦੇ ਆਂ
ਨਾ ਤਾਂ ਦੱਸ ਤਾਂ
ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆਂ
ਵੇ ਨਾ ਤਾਂ ਦੱਸ ਤਾਂ
ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆਂ
ਵੇ ਨਾ ਤਾਂ ਦੱਸ ਤਾਂ
ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆਂ
ਚੰਗੀ ਤੌਰ ਤੇ ਚੰਗਾ ਲੀੜਾ ਪਾਉਣਾ ਹੀ ਹੁੰਦਾ ਏ
ਕੰਮ ਹੋਵੇ ਨਾ ਹੋਵੇ ਕੱਠਾ ਹੋਣਾ ਹੀ ਹੁੰਦਾ ਏ
ਹੋ ਪਰਚੇ ਸਾਂਝੇ ਖਰਚਾ ਹੱਦੋਂ ਵੱਧ ਕੀ ਕਰਨਾ ਏ
ਤੜਕੇ ਉੱਠ ਕੇ ਸੋਚਦੇ ਆ
ਕੇ ਅੱਜ ਕੀ ਕਰਨਾ ਏ
ਨੀ ਤੜਕੇ ਉੱਠ ਕੇ ਸੋਚਦੇ ਆ
ਕੇ ਅੱਜ ਕੀ ਕਰਨਾ ਏ
ਤੜਕੇ ਉੱਠ ਕੇ ਸੋਚਦੇ ਆ ਕੇ ਅੱਜ ਕੀ ਕਰਨਾ ਏ
ਦਿਲ ਲੈ ਕੇ ਦਿਲ ਲੁੱਟਦੀਆਂ ਅੱਖੀਆਂ ਬਾਜਾ ਵਰਗੀਆਂ ਨੇ
ਨਾਰਾ ਦੇ ਪਾਸ ਖਮਭ ਨੀ ਲਗੇ ਜਹਾਜਾਂ ਵਰਗੀਆਂ ਨੇ
ਕਪਤਾਨ ਤਾ ਕਰੇ ਮਜਾਕ ਜਿਥੇ ਬੱਕੀ ਮੁਕਦੇ ਆ
ਨਾ ਤਾਂ ਦੱਸ ਤਾਂ ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆਂ
ਨਾ ਤਾਂ ਦੱਸ ਤਾਂ ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆਂ