ਸਾਨੂ College ਨੇ ਸਾਫ ਮਨਾ ਕਰ ਤਾ
ਥੋਨੂੰ ਕੁੜਤੇ ਪਜਾਮੇ ਪੌਣੇ ban ਨੇ
ਸਾਨੂ College ਨੇ ਸਾਫ ਮਨਾ ਕਰ ਤਾ
ਥੋਨੂੰ ਕੁੜਤੇ ਪਜਾਮੇ ਪੌਣੇ ban ਨੇ
ਪਰ ਕੌਣ ਸਮਝਾਵੇ ਏਹ ਕੁੜੀਆਂ
ਪਰ ਕੌਣ ਸਮਝਾਵੇ ਏਹ ਕੁੜੀਆਂ
ਸਾਡੇ ਕੁੜਤੇ ਪਜਾਮੇ ਦੀਆਂ fan ਨੇ
ਸਾਨੂ College ਨੇ ਸਾਫ ਮਨਾ ਕਰ ਤਾ
ਥੋਨੂੰ ਕੁੜਤੇ ਪਜਾਮੇ ਪੌਣੇ ban ਨੇ
ਪਰ ਕੌਣ ਸਮਝਾਵੇ ਏਹ ਕੁੜੀਆਂ
ਸਾਡੇ ਕੁੜਤੇ ਪਜਾਮੇ ਦੀਆਂ fan ਨੇ
ਸ਼ਰਮਾ ਨਾ ਗੁਪਤਾ ਕੁਮਾਰੀ ਬਯੀ
ਜਚੇ ਜੱਟ ਦੀ ਤਾਂ ਕੌਰ ਨਾਲ ਯਾਰੀ ਬਯੀ
ਸ਼ਰਮਾ ਨਾ ਗੁਪਤਾ ਕੁਮਾਰੀ ਬਯੀ
ਜਚੇ ਜੱਟ ਦੀ ਤਾਂ ਕੌਰ ਨਾਲ ਯਾਰੀ ਬਯੀ
ਦੱਸੋ ਕਿਥੋਂ ਏ ਨਿਭੌਂਣ ਗੀਆਂ ਯਾਰੀਆਂ
ਦੱਸੋ ਕਿਥੋਂ ਏ ਨਿਭੌਂਣ ਗੀਆਂ ਯਾਰੀਆਂ
ਨਿੱਤ ਖਿਚ ਦੀਆਂ beer ਦੇ can ਨੇ
ਸਾਨੂ College ਨੇ ਸਾਫ ਮਨਾ ਕਰ ਤਾ
ਥੋਨੂੰ ਕੁੜਤੇ ਪਜਾਮੇ ਪੌਣੇ ban ਨੇ
ਪਰ ਕੌਣ ਸਮਝਾਵੇ ਏਹ ਕੁੜੀਆਂ
ਸਾਡੇ ਕੁੜਤੇ ਪਜਾਮੇ ਦੀਆਂ fan ਨੇ
ਪਾਯੀ ਕੁੜਤੇ ਨਾਲ ਜੁੱਤੀ ਮੁੱਛ ਖੜੀ ਆ
ਤਾਹੀ ਓਂ ਭਾਬੀ ਥੋਡੀ ਯਾਰ ਉੱਤੇ ਮਰੀ ਆ
ਪਾਯੀ ਕੁੜਤੇ ਨਾਲ ਜੁੱਤੀ ਮੁੱਛ ਖੜੀ ਆ
ਤਾਹੀ ਓਂ ਭਾਬੀ ਥੋਡੀ ਯਾਰ ਉੱਤੇ ਮਰੀ ਆ
ਏਹੋ ਭੌਂਦੀ ਸਰਦਾਰੀ ਸਾਡੇ ਦਿਲ ਨੂ
ਏਹੋ ਭੌਂਦੀ ਸਰਦਾਰੀ ਸਾਡੇ ਦਿਲ ਨੂ
ਹੁੰਦੇ ਜੱਟਾਂ ਦੇ ਤਾਂ ਵਖ ਰਿਹਨ ਸਿਹਣ ਨੇ
ਸਾਨੂ College ਨੇ ਸਾਫ ਮਨਾ ਕਰ ਤਾ
ਥੋਨੂੰ ਕੁੜਤੇ ਪਜਾਮੇ ਪੌਣੇ ban ਨੇ
ਪਰ ਕੌਣ ਸਮਝਾਵੇ ਏਹ ਕੁੜੀਆਂ
ਸਾਡੇ ਕੁੜਤੇ ਪਜਾਮੇ ਦੀਆਂ fan ਨੇ
ਕਯੀ college ਆਂ ਚ ban ਜੀਪ ਬੁਲਟ ਨੇ
ਪਰ ਜੱਟ ਸਦਾ ਚਲਦੇ ਉਲਟ ਨੇ
ਕਯੀ college ਆਂ ਚ ban ਜੀਪ ਬੁਲਟ ਨੇ
ਪਰ ਜੱਟ ਸਦਾ ਚਲਦੇ ਉਲਟ ਨੇ
ਹੈਪੀ ਯਾਰ ਨਾਲ ਹੁੰਦਾ ਜੱਸੀ ਲੋਹਕਾ ਬਯੀ
ਹੈਪੀ ਯਾਰ ਨਾਲ ਹੁੰਦਾ ਜੱਸੀ ਲੋਹਕਾ ਬਯੀ
ਲੁੱਟੇ ਦੁੱਗ ਦੁੱਗ ਕੁੜੀਆਂ ਦੇ ਚੈਨ ਨੇ
ਸਾਨੂ College ਨੇ ਸਾਫ ਮਨਾ ਕਰ ਤਾ
ਥੋਨੂੰ ਕੁੜਤੇ ਪਜਾਮੇ ਪੌਣੇ ban ਨੇ
ਪਰ ਕੌਣ ਸਮਝਾਵੇ ਏਹ ਕੁੜੀਆਂ
ਸਾਡੇ ਕੁੜਤੇ ਪਜਾਮੇ ਦੀਆਂ fan ਨੇ
ਸਾਨੂ College ਨੇ ਸਾਫ ਮਨਾ ਕਰ ਤਾ
ਥੋਨੂੰ ਕੁੜਤੇ ਪਜਾਮੇ ਪੌਣੇ ban ਨੇ
ਪਰ ਕੌਣ ਸਮਝਾਵੇ ਏਹ ਕੁੜੀਆਂ
ਸਾਡੇ ਕੁੜਤੇ ਪਜਾਮੇ ਦੀਆਂ fan ਨੇ