Choose a track to play
ਤੇਰਾ ਮਿਰਜ਼ਾ ਰੋਈ ਫਿਰਦਾ ਏ
ਹੋ ਤੇਰਾ ਮਿਰਜ਼ਾ ਰੋਈ ਫਿਰਦਾ ਏ
ਤੇਰਾ ਮਿਰਜ਼ਾ ਰੋਈ ਫਿਰਦਾ ਏ
ਹੋ ਤੇਰਾ ਮਿਰਜ਼ਾ ਰੋਈ ਫਿਰਦਾ ਏ
ਹੋ ਤੇਰਾ ਮਿਰਜ਼ਾ ਰੋਈ ਫਿਰਦਾ ਏ
ਖਲੋਤਾ ਕਿੰਨੇ ਚਿਰ ਦਾ ਏ
ਰੱਬ ਕੋਲੋਂ ਮੰਗਦਾ ਏ
ਤੂੰ ਆਂਦੀ ਨੀ
ਤੂੰ ਆਂਦੀ ਨੀ
ਆਜਾ ਚੰਨਾ ਮੇਰੇਯਾ
ਦਿਲ ਦੀ ਸੁਣਾ ਜਾ ਗੱਲਾਂ
ਸੁਣਨੇ ਮੈਂ ਗੀਤ ਆ ਤੇਰੇ
ਗਾਂਦੀ ਨੀ ਤੂੰ
ਗਾਂਦੀ ਨੀ
ਹੋ ਖਾਲੀ ਹੋਇਆ ਘਰ ਪਿਆ
ਚੁੱਲੇਆ ਤੇ ਚੜ੍ਹਦੀ ਨੀ ਚਾ
ਹੋ ਸਾਰੀ ਬੋਤਲਾਂ ਸ਼ਰਾਬ ਦੀ ਮੁਕਾਤੀ ਕੱਲੇ ਮੈਂ
ਹੋ ਤੇਰੀ ਯਾਦਾਂ ਜੇੜੀ ਫੈਲੀਆਂ ਹੋਈਆਂ ਸੀ ਚਾਰੋ ਪਾਸੇ
ਓਸ ਸ਼ਹਿਰ ਤੋਂ ਵੀ ਵਾਸਤੇ ਜਲਾਏ ਸਾਰੇ
ਪੁੱਛਦੇ ਯਾਰ
ਕੀ ਮੇਰਾ ਹਾਲ
ਕਿੱਥੇ ਫਰਾਰ
ਦੱਸ ਮੈਂ ਦੱਸਾਂ ਕੀ
ਜਾਨ ਮੇਰੀ ਏ ਜਾਨ
ਲੈ ਗਈ ਏ ਨਾਲ
ਹੁਣ ਮੈਂ ਦੱਸਾਂ ਕੀ
ਔਖੀ ਕੱਟਣੀ ਆ ਰਾਤਾਂ
ਔਖੇ ਕੱਟਣੇ ਆ ਦਿਨ
ਜਾਂਦੀ ਲੈ ਗਈ ਰੂਹ ਮੇਰੀ ਨਾਲ ਤੂੰ
ਰਹਿਣਾ ਨੀ ਮੈਂ ਤੇਰੇ ਬਿਨ
ਨਾਰਾਜ਼ ਹੋ ਕੋਈ ਗੱਲ ਨਹੀਂ ਆਕੇ ਦਿਲ ਦੁਖਾ ਜਾਓ ਹਮਾਰਾ
ਆਕੇ ਫਿਰਸੇ ਹਮੀਂ ਛੋੜ ਕੇ ਜਾਣੇ ਕੇ ਲਈ ਆ ਜਾਓ
ਇਕ ਬਾਰ ਆਓ ਅਤੇ ਫਿਰਸੇ ਹਮੇ ਛੋੜ ਜਾਓ
ਬਹੁਤ ਗਹਿਰੀ ਬਾਤ ਹਨ ਯਾਰ
ਬਹੁਤ ਗਹਿਰੀ ਬਾਤ ਹਨ
ਤੇਰਾ ਮਿਰਜ਼ਾ ਰੋਈ ਫਿਰਦਾ ਏ
ਹੋ ਤੇਰਾ ਮਿਰਜ਼ਾ ਰੋਈ ਫਿਰਦਾ ਏ
ਹੋ ਤੇਰਾ ਮਿਰਜ਼ਾ ਰੋਈ ਫਿਰਦਾ ਏ
ਖਲੋਤਾ ਕਿੰਨੇ ਚਿਰ ਦਾ ਏ
ਰੱਬ ਕੋਲੋਂ ਮੰਗਦਾ ਏ
ਤੂੰ ਆਂਦੀ ਨੀ
ਤੂੰ ਆਂਦੀ ਨੀ