Choose a track to play
Single / Track
ਵੇ ਲਾਕੇ ਰੇ-ਬੈਨ ਬਲੈਕ ਰੰਗ ਦੇ
ਉੱਤੋਂ ਵਾਲਾਂ ’ਚ ਪਰਾਂਦੀ ਟੰਗ ਕੇ
ਹੋਣੇ ਇਕ ਤੋਂ ਵੇ ਇਕ ਸੋਹਣਿਆ
ਚੈੱਕ ਕਰੀ ਤੂੰ ਸਟੈਪ ਸੋਹਣਿਆ
ਵੇ ਮੈਂ ਜਦੋਂ ਬੋਲੀ ਪਾਈ ਲੰਮੀ ਬਾਹ ਨਾ
ਸਾਹਾਂ ਨਾਲ ਰੱਲੂ ਸਾਹ ਨਾ ਪਾਉਂਗਾ ਕਿਵੇਂ ਗਾਹ ਨਾ
ਕਰੀ ਵੀਡੀਓ ਬਣਾਉਣ ਤੋਂ ਤੂੰ ਨਾ ਨਾ
ਵੇ ਜਦੋਂ ਜੱਟਾ ਚਾਹ ਨਾ ਮੈਂ ਨੱਚੀ ਤੇਰੀ ਮਾਂ ਨਾਲ
ਕਰੀ ਵੀਡੀਓ ਬਣਾਉਣ ਤੋਂ ਤੂੰ ਨਾ ਨਾ
ਵੇ ਜਦੋਂ ਜੱਟਾ ਚਾਹ ਨਾ ਮੈਂ ਨੱਚੀ ਤੇਰੀ ਮਾਂ ਨਾਲ
ਵੇ ਹੀਰੇ ਕੋਕੇ ਵਿੱਚ ਜੜੇ ਪੰਜ ਛੇ
ਮੈਥੋਂ ਵਾਰਦੇ ਤੂੰ ਗੁੱਟੀਆਂ ਗ੍ਰੇ
ਤੇਰੀ ਲੱਖਾਂ ਵਿੱਚ ਆਉਂਦੀ ਜੱਟਾ ਪੈ
ਜੇਬਾਂ ਢਿੱਲੀਆਂ ਕਰ ਕਿਰਸ ਦਿਖਾ ਨਾ
ਵੇ ਸੰਗ ਤੇ ਸੰਗਾ ਨਾ ਵੇ ਟੱਲਦਾ ਤੂੰ ਜਾ ਨਾ
ਕਰੀ ਵੀਡੀਓ ਬਣਾਉਣ ਤੋਂ ਤੂੰ ਨਾ ਨਾ
ਵੇ ਜਦੋਂ ਜੱਟਾ ਚਾਹ ਨਾ ਮੈਂ ਨੱਚੀ ਤੇਰੀ ਮਾਂ ਨਾਲ
ਕਰੀ ਵੀਡੀਓ ਬਣਾਉਣ ਤੋਂ ਤੂੰ ਨਾ ਨਾ
ਵੇ ਜਦੋਂ ਜੱਟਾ ਚਾਹ ਨਾ ਮੈਂ ਨੱਚੀ ਤੇਰੀ ਮਾਂ ਨਾਲ
ਜਦੋਂ ਜੱਟਾ ਚਾਹ ਨਾ ਮੈਂ ਨੱਚੀ ਤੇਰੀ ਮਾਂ ਨਾਲ
ਕੀ ਵੇ ਗੱਲ ਦੱਸਾਂ ਤੈਨੂੰ ਜੱਟਾ ਦਿਲ ਦੀ
ਵੇ ਥੋੜੀ ਫੈਮਿਲੀ ’ਚ ਲੱਗੇ ਬੜਾ ਜੀ
ਯਾਦ ਆਉਂਦੀ ਨਾਹੀਂ ਪੇਕਿਆਂ ਦੀ
ਰੱਲੇ ਨੇਚਰ ਨਣਾਣਾਂ ਦੇ ਸੁਭਾਅ ਨਾ
ਮੈਂ ਗੇੜਾ ਦੇਣਾ ਦੇਵਰ ਨਾ ਵੇ ਜੱਟੀ ਨੂੰ ਹਟਾ ਨਾ
ਕਰੀ ਵੀਡੀਓ ਬਣਾਉਣ ਤੋਂ ਤੂੰ ਨਾ ਨਾ
ਵੇ ਜਦੋਂ ਜੱਟਾ ਚਾਹ ਨਾ ਮੈਂ ਨੱਚੀ ਤੇਰੀ ਮਾਂ ਨਾਲ
ਕਰੀ ਵੀਡੀਓ ਬਣਾਉਣ ਤੋਂ ਤੂੰ ਨਾ ਨਾ
ਵੇ ਜਦੋਂ ਜੱਟਾ ਚਾਹ ਨਾ ਮੈਂ ਨੱਚੀ ਤੇਰੀ ਮਾਂ ਨਾਲ
ਤੂੰ ਵਿਆਹੀ ਫਿਰਦੀ ਵੇ ਜਮਾ ਚਿੱਟੀ ਰੂਹ
ਅੱਜ ਪਤਾ ਲੱਗੇ ਸਾਰੇ ਪਿੰਡ ਨੂੰ
ਕਿ ਤੇਰੀ ਬੇਬੇ ਦੀ ਸੁਨੱਖੀ ਬੜੀ ਨੂਹ
ਕਪਤਾਨ ਕਪਤਾਨ ਦਾ ਇਹ ਲਵਾ ਗਾਣਾ
ਹੋਰ ਕੋਈ ਲਵਾ ਨਾ ਵੇ ਡੀਜੇ ’ਤੇ ਚਲਾ ਨਾ
ਕਰੀ ਵੀਡੀਓ ਬਣਾਉਣ ਤੋਂ ਤੂੰ ਨਾ ਨਾ
ਵੇ ਜਦੋਂ ਜੱਟਾ ਚਾਹ ਨਾ ਮੈਂ ਨੱਚੀ ਤੇਰੀ ਮਾਂ ਨਾਲ
ਕਰੀ ਵੀਡੀਓ ਬਣਾਉਣ ਤੋਂ ਤੂੰ ਨਾ ਨਾ
ਵੇ ਜਦੋਂ ਜੱਟਾ ਚਾਹ ਨਾ ਮੈਂ ਨੱਚੀ ਤੇਰੀ ਮਾਂ ਨਾਲ