Choose a track to play
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ
ਮੇਰੇ ਦਿਲ਼ਦਾ ਦਿਲਦਾਰ ਤੂ ਹੈ ਗੇਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ
ਤੇਰੇ ਬਿਨ ਚੈਨ ਨਹੀ ਆਂਦਾ
ਤੂ ਮਿਲੇ ਚੈਨ ਮਿਲ ਜਾਂਦਾ
ਤੇਰੇ ਬਿਨ ਚੈਨ ਨਹੀ ਆਂਦਾ
ਤੂ ਮਿਲੇ ਚੈਨ ਮਿਲ ਜਾਂਦਾ
ਮਾਹੀ ਵੇ ਚਨ ਵੇ
ਤੈਨੂੰ ਹੋਰ ਕੀ ਕਿਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ
ਮੇਰੇ ਦਿਲ਼ਦਾ ਦਿਲਦਾਰ ਤੂ ਹੈ ਗੇਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ
ਅੱਜ ਇਕਰਾਰ ਕਰਨੀ ਆਂ
ਤੈਨੂੰ ਪ੍ਯਾਰ ਕਰਨੀ ਆਂ
ਅੱਜ ਇਕਰਾਰ ਕਰਨੀ ਆਂ
ਤੈਨੂੰ ਪ੍ਯਾਰ ਕਰਨੀ ਆਂ
ਦੁਖੜਾ ਤੇਰਾ ਤੁਨੇ ਮੈਂ ਸਿਹਣਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ
ਮੇਰੇ ਦਿਲ਼ਦਾ ਦਿਲਦਾਰ ਤੂ ਹੈ ਗੇਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ