Choose a track to play

ਪਿਆਰ ਪਿਛੇ ਕਿੱਤੀ ਜੋ ਵੈੱਲੀ ਯਾਰ ਪਿਛੇ ਕੀਤੀ ਜੋ

ਲੜਾਈ ਮਾਰ ਗਈ
ਕੁੜੀਆਂ ਦੇ ਵਿਚੋ ਇਕ ਕੁੜੀ ਪਿਛੇ ਕਿੱਤੀ ਜੋ ਚੜਾਈ ਮਾਰ ਗਈ
MA ਵਾਲੀ ਕੁੜੀ ਨਾਲ
MA ਵਾਲੀ ਕੁੜੀ ਨਾਲ ਫੋਨ ਤੇ ਗਰਾਰੀ ਜੋ ਫਸਾਈ ਮਾਰ ਗਈ
ਆਖਰੀ ਨਤੀਜੇ ਉੱਤੇ ਮਿਤ੍ਰਾ ਨੂੰ BA ਦੀ ਪੜ੍ਹਾਈ ਮਾਰ ਗਈ

ਉਂਝ ਪੜ੍ਹਨੇ ਨੂੰ ਤੇਜ ਸੀ ਆਸ਼ਕੀ ਦਾ ਵੀ craze ਸੀ
ਅੰਗਰੇਜੀ ਯਾਰੋ ਪੜ੍ਹ ਕੇ ਬਣ ਨਾ ਅੰਗਰੇਜ ਸੀ

ਯਾਰ ਇਹੀ ਸਮਝਾਉਂਦੇ ਸੀ ਗਲ ਖਾਣੇ ਵਿਚ ਪਾਉਂਦੇ ਸੀ
ਅੰਗਰੇਜੀ ਵਾਲੇ ਪੇਪਰ ਵਿਚ ਯਾਰ ਵਲੋ ਪਰਚੀ ਫੜਾਈ ਮਾਰ ਗਈ
ਆਖਰੀ ਨਤੀਜੇ ਉੱਤੇ ਮਿਤ੍ਰਾ ਨੂੰ BA ਦੀ ਪੜ੍ਹਾਈ ਮਾਰ ਗਈ
ਆਖਰੀ ਨਤੀਜੇ ਉੱਤੇ ਮਿਤ੍ਰਾ ਨੂੰ BA ਦੀ ਪੜ੍ਹਾਈ ਮਾਰ ਗਈ
ਪੇਪਰ ਸੀ ਇਤਿਹਾਸ ਦਾ ਮੈਂ ਮੋਨੀਟਰ class ਦਾ
ਉਂਝ ਫੁੱਲ ਹੋਸ਼ਿਆਰ ਸੀ ਸਾਲਾ ਪੰਗਾ ਫੈਲ ਪਾਸ ਦਾ

ਮੈਂ ਤਾ ਕਲਾਜ ਸੀ ਚੱਲਿਆ ਰਾਹ ਯਾਰਾ ਨੇ ਸੀ ਮੱਲਿਆ
ਰਿਹਾ ਪੇਪਰ ਦੇ ਦਿਨ ਗੈਰਹਾਜਰ ਮੈਂ ਅੱਡੇ ਤੇ try ਮਾਰ ਗਈ
ਆਖਰੀ ਨਤੀਜੇ ਉੱਤੇ ਮਿਤ੍ਰਾ ਨੂੰ BA ਦੀ ਪੜ੍ਹਾਈ ਮਾਰ ਗਈ
ਆਖਰੀ ਨਤੀਜੇ ਉੱਤੇ ਮਿਤ੍ਰਾ ਨੂੰ BA ਦੀ ਪੜ੍ਹਾਈ ਮਾਰ ਗਈ
ਆਇਆ ਪੇਪਰ ਪੰਜਾਬੀ ਦਾ ਸਾਡਾ ਦਿਨ ਬਰਬਾਦੀ ਦਾ
ਕਿਹੰਦੀ ਮਿਲਣਾ ਮੈਂ ਅੱਜ ਹੇ ਫੋਨ ਆਇਆ ਥੋਡੀ ਭਾਬੀ ਦਾ

ਓਹਨੂੰ ਮਿਲਣਾ ਜਰੂਰ ਸੀ ਪਿਆਰ ਹੱਥੋਂ ਮਜਬੂਰ ਸੀ
ਦਿੱਤਾ ਪੇਪਰ ਮੈਂ ਛਡ ਕਯੋਂ ਕੇ ਨਖਰੋ ਦੀ ਚੀਰਾ ਤੋਂ ਜੁਦਾਈ ਮਾਰ ਗਈ
ਆਖਰੀ ਨਤੀਜੇ ਉੱਤੇ ਮਿਤ੍ਰਾ ਨੂੰ BA ਦੀ ਪੜ੍ਹਾਈ ਮਾਰ ਗਈ
ਆਖਰੀ ਨਤੀਜੇ ਉੱਤੇ ਮਿਤ੍ਰਾ ਨੂੰ BA ਦੀ ਪੜ੍ਹਾਈ ਮਾਰ ਗਈ
Laddi bhatti ਕਢ ਹਲ ਓਏ ਘਰੇ ਪੌਚੇ ਨਾ ਕੋਈ ਗਲ ਓਏ
ਡਰ ਬਾਪੂ ਕੋਲੋ ਲਗਦਾ ਮੇਰੇ ਨਾਲ ਪੜ੍ਹੀ ਚਲ ਓਏ

ਸਾਲ ਪਹਿਲਾਂ ਸੀ ਵੀ ਮਰਿਆ ਕੁਝ ਹੁਣ ਵੀ ਨਾ ਕਰਿਆ
ਉੱਤੋ ਪੇਪਰਾਂ ਦੇ ਨੰਬਰਾਂ ਦੀ list ਜੋ ਬਾਪੂ ਕੋਲ ਆਈ ਮਾਰ ਗਈ
ਆਖਰੀ ਨਤੀਜੇ ਉੱਤੇ ਮਿਤ੍ਰਾ ਨੂੰ ਬਾਪੂ ਦੀ ਦੁਹਾਈ ਮਾਰ ਗਈ