Choose a track to play
ਗਈਂ ਗਮ ਕਰਨ ਤਾਂ ਮੈਂ ਮਰ ਜਾਵਾਂ
ਮੇਰੇ ਯਾਰ ਦੀ ਯਾਰੀ ਕੁਝ ਹੋਰ ਹੋ ਗਈ
ਹੋ ਜਿਹੜਾ ਨਜ਼ਾਰਾਂ ਦੇ ਨਾਲ ਸੋਹਣਾ ਤੱਕਦਾ ਸੀ ਹਾਏ
ਆਖ ਓਹਿਓ ਤੇ ਨਜ਼ਰ ਕੁਝ ਹੋਰ ਹੋ ਗਈ
ਹੋ ਮੇਰਾ ਦਿਲ ਨਹੀਂ ਲੱਗਦਾ
ਕਿੱਥੋਂ ਆ ਪਰਦੇਸੀਆ ਵੇ
ਹੋ ਮੇਰਾ ਦਿਲ ਨਹੀਂ ਲੱਗਦਾ
ਕਿੱਥੋਂ ਆ ਪਰਦੇਸੀਆ ਵੇ
ਚਰਖਾ ਗਮੰਦਾ ਕੱਟੀ ਵੇ, ਤੇਰੀ ਯਾਦ ਵਿੱਚ ਪਲ ਪਲ ਰੋਵਾਂ
ਚਰਖਾ ਗਮੰਦਾ ਕੱਟੀ ਵੇ, ਤੇਰੀ ਯਾਦ ਵਿੱਚ ਹਰ ਪਲ ਰੋਵਾਂ
ਹੋ ਮੇਰਾ ਦਿਲ ਨਹੀਂ ਲੱਗਦਾ
ਕਿੱਥੋਂ ਆ ਪਰਦੇਸੀਆ ਵੇ
ਹੋ ਮੇਰਾ ਦਿਲ ਨਹੀਂ ਲੱਗਦਾ
ਕਿੱਥੋਂ ਆ ਪਰਦੇਸੀਆ ਵੇ
ਹੋ ਚੰਗੇ ਭਲੇ ਵੱਸਦੇ ਸਾਂ, ਕੋਈ ਨਾ ਸੀ ਰੋਗ ਵੇ
ਹੋ ਖੌਰੇ ਤੂੰ ਚੜ੍ਹਾਏ ਕਿਵੇਂ, ਇਸ਼ਕੇ ਦੇ ਜੋਗ ਵੇ
ਚੰਗੇ ਭਲੇ ਵੱਸਦੇ ਸਾਂ
ਕੋਈ ਨਾ ਸੀ ਰੋਗ ਵੇ
ਖੌਰੇ ਤੂੰ ਚੜ੍ਹਾਏ ਕਿਵੇਂ
ਇਸ਼ਕੇ ਦੇ ਜੋਗ ਵੇ
ਹੋ ਨੇੜੇ ਅੱਖਾਂ ਚੋਂ ਵਗਦਾ
ਕਿੱਥੋਂ ਆ ਪਰਦੇਸੀਆ ਵੇ
ਮੇਰਾ ਦਿਲ ਨਹੀਂ ਲੱਗਦਾ
ਕਿੱਥੋਂ ਆ ਪਰਦੇਸੀਆ ਵੇ
ਚਰਖਾ ਗਮੰਦਾ ਕੱਟੀ ਵੇ, ਤੇਰੀ ਯਾਦ ਵਿੱਚ ਪਲ ਪਲ ਰੋਵਾਂ
ਹੋ ਚਰਖਾ ਗਮੰਦਾ ਕੱਟੀ ਵੇ, ਤੇਰੀ ਯਾਦ ਵਿੱਚ ਹਰ ਪਲ ਰੋਵਾਂ
ਹੋ ਮੇਰਾ ਦਿਲ ਨਹੀਂ ਲੱਗਦਾ
ਕਿੱਥੋਂ ਆ ਪਰਦੇਸੀਆ ਵੇ
ਮੇਰਾ ਦਿਲ ਨਹੀਂ ਲੱਗਦਾ
ਕਿੱਥੋਂ ਆ ਪਰਦੇਸੀਆ ਵੇ
ਹੋ ਵੰਜਲੀ ਦੇ ਵਾਂਗੂ ਮੇਰੀ ਜਿੰਦ ਰਹੇ ਹੁੱਕਦੀ
ਹੋ ਮਹਾ ਮਹਾ ਕਹਿੰਦੀ ਵੇ, ਮੈਂ ਗੱਲੀਆਂ ਚ ਕੂਕਦੀ
ਵੰਜਲੀ ਦੇ ਵਾਂਗੂ ਮੇਰੀ
ਜਿੰਦ ਰਹੇ ਹੁੱਕਦੀ
ਮਹਾ ਮਹਾ ਕਹਿੰਦੀ ਨਿੱਤ
ਗੱਲੀਆਂ ਚ ਕੂਕਦੀ
ਹੋ ਦਰ ਭੁੱਲ ਕੇ ਮੈਂ ਜਗ ਦਾ
ਕਿੱਥੋਂ ਆ ਪਰਦੇਸੀਆ ਵੇ
ਹੋ ਮੇਰਾ ਦਿਲ ਨਹੀਂ ਲੱਗਦਾ
ਕਿੱਥੋਂ ਆ ਪਰਦੇਸੀਆ ਵੇ
ਚਰਖਾ ਗਮੰਦਾ ਕੱਟੀ ਵੇ, ਤੇਰੀ ਯਾਦ ਵਿੱਚ ਪਲ ਪਲ ਰੋਵਾਂ
ਚਰਖਾ ਗਮੰਦਾ ਕੱਟੀ ਵੇ, ਤੇਰੀ ਯਾਦ ਵਿੱਚ ਹਰ ਪਲ ਰੋਵਾਂ
ਹੋ ਮੇਰਾ ਦਿਲ ਨਹੀਂ ਲੱਗਦਾ
ਕਿੱਥੋਂ ਆ ਪਰਦੇਸੀਆ ਵੇ
ਮੇਰਾ ਦਿਲ ਨਹੀਂ ਲੱਗਦਾ
ਕਿੱਥੋਂ ਆ ਪਰਦੇਸੀਆ ਵੇ
ਹੋ ਕੋਠੇ ਉੱਤੇ ਚੜ੍ਹ ਕੇ ਮੈਂ ਕੰਗਣ ਨੂਂ ਬੁਲਾਂਦਿਆਂ
ਹੋ ਮੰਗਲਾ ਵੇ ਪੀਰਾਂ ਦਰ, ਮਨ ਤਨ ਮਨਾਂਦਿਆਂ
ਕੋਠੇ ਉੱਤੇ ਚੜ੍ਹ ਕੇ ਮੈਂ
ਕੰਗਣ ਨੂਂ ਬੁਲਾਂਦਿਆਂ
ਹੋ ਮੰਗਲਾ ਵੇ ਪੀਰਾਂ ਦਰ
ਮਨ ਤਨ ਮਨਾਂਦਿਆਂ
ਹੋ ਪਰ ਤੂੰ ਨਹੀਂ ਲੱਭਦਾ
ਕਿੱਥੋਂ ਆ ਪਰਦੇਸੀਆ ਵੇ
ਹੋ ਮੇਰਾ ਦਿਲ ਨਹੀਂ ਲੱਗਦਾ
ਕਿੱਥੋਂ ਆ ਪਰਦੇਸੀਆ ਵੇ
ਚਰਖਾ ਗਮੰਦਾ ਕੱਟੀ ਵੇ, ਤੇਰੀ ਯਾਦ ਵਿੱਚ ਪਲ ਪਲ ਰੋਵਾਂ
ਚਰਖਾ ਗਮੰਦਾ ਕੱਟੀ ਵੇ, ਤੇਰੀ ਯਾਦ ਵਿੱਚ ਪਲ ਪਲ ਰੋਵਾਂ
ਹੋ ਮੇਰਾ ਦਿਲ ਨਹੀਂ ਲੱਗਦਾ
ਕਿੱਥੋਂ ਆ ਪਰਦੇਸੀਆ ਵੇ
ਹੋ ਮੇਰਾ ਦਿਲ ਨਹੀਂ ਲੱਗਦਾ
ਕਿੱਥੋਂ ਆ ਪਰਦੇਸੀਆ ਵੇ
ਹੋ ਮੇਰਾ ਦਿਲ ਨਹੀਂ ਲੱਗਦਾ ਹਾਏ
ਕਿੱਥੋਂ ਆ ਪਰਦੇਸੀਆ ਵੇ