Choose a track to play
ਆ ਨੱਖਰਾਂ
ਹਾਏ ਨੀ ਹਾਏ ਨੱਖਰਾਂ ਤੇਰਾ ਨੀ
High rated ਗੰਭਰੂ ਨੂ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
ਹਾਏ ਨੀ ਹਾਏ ਨੱਖਰਾਂ ਤੇਰਾ ਨੀ
High Rated ਗੰਭਰੂ ਨੂ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
ਤੇਰੀ ਟੇਢੀ ਟੇਢੀ ਤੱਕਣੀ ਕਮਾਲ ਕਰ ਗਈ
ਅੱਖਾਂ ਨਾ ਅੱਖਾਂ ਨਾ ਤੂ ਸਵਾਲ ਕਰ ਗਈ
ਓ ਊ ਓ ਓ ਓ ਓ ਓ ਹਨ ਹਨ
ਤੇਰੀ ਟੇਢੀ ਟੇਢੀ ਤੱਕਣੀ ਕਮਾਲ ਕਰ ਗਈ
ਅੱਖਾਂ ਨਾ ਅੱਖਾਂ ਨਾ ਤੂ ਸਵਾਲ ਕਰ ਗਈ
Daily ਦੇ ਕਿੰਨੇ ਮਰਦੇ ਨੇ
ਤੇ ਕਿੰਨੇ ਪਿਹਲਾ ਤੂ ਮਾਰੇ
ਹਾਏ ਨੀ ਹਾਏ ਨੱਖਰਾਂ ਤੇਰਾ ਨੀ
High rated ਗੰਭਰੂ ਨੂ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
ਸੋਨੀਯੇ ਨੱਖਰਾਂ ਸੋਨੀਯੇ ਨੱਖਰਾਂ
ਨੱਕ ਵਿਚ ਪਾਯਾ ਕੋਕਾ ਕੇਹਰ ਕ੍ਮਾਓਂਦਾ ਆ
ਹੱਥ ਵਿਚ ਪਾਯਾ ਚੂੜਾ ਹੱਥ ਵੀ ਨਾ ਔਂਦਾ ਆ
ਨੱਕ ਵਿਚ ਪਾਯਾ ਕੋਕਾ ਕੇਹਰ ਕ੍ਮਾਓਂਦਾ ਆ
ਹੱਥ ਵਿਚ ਪਾਯਾ ਚੂੜਾ ਹੱਥ ਵੀ ਨਾ ਔਂਦਾ ਆ
ਤੇਰੇ ਤੇ ਸ਼ਰਤਾਂ ਲਾ ਲਾ ਕੇ (baby)
ਰੋਜ਼ ਕਿੰਨੇ ਨੇ ਹਾਰੇ
ਹਾਏ ਨੀ ਹਾਏ ਨੱਖਰਾਂ ਤੇਰਾ ਨੀ
High rated ਗੰਭਰੂ ਨੂ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
ਸੋਨੀਯੇ ਨੱਖਰਾਂ ਸੋਨੀਯੇ ਨੱਖਰਾਂ
ਗੁਰੂ ਦੇ ਹਾਏ ਦਿਲ ਤੇ ਦਿਮਾਗ ਉੱਤੇ ਛਾ ਗਈ
Beautiful ਹੋਜੂ ਜੇ ਤੂ ਜ਼ਿੰਦਗੀ ਚ ਆ ਗਈ
ਹਾਏ ਨੀ ਗੁਰੂ ਦੇ ਹਾਏ ਦਿਲ ਤੇ ਦਿਮਾਗ ਉੱਤੇ ਛਾ ਗਈ
Beautiful ਹੋਜੂ ਜੇ ਤੂ ਜ਼ਿੰਦਗੀ ਚ ਆ ਗਈ (baby)
ਮੈਨੂ ਹੁਣ ਛੇੜ ਦੇ ਰਿਹਿੰਦੇ ਨੇ
ਸਬ ਪੁਛਦੇ ਨੇ ਤੇਰੇ ਬਾਰੇ
ਹਾਏ ਨੀ ਹਾਏ ਨੱਖਰਾਂ ਤੇਰਾ ਨੀ
High rated ਗੰਭਰੂ ਨੂ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
ਤੇਰੇ ਬਿਨ ਨਹੀ ਮੈਂ ਜੀਣਾ ਮਰ ਹੀ ਜਾਣਾ ਆ
Baby you are the one
ਕਿੰਨੀ ਸੋਹਣੀ ਲਗਦੀ ਸੋਂਹ ਹਾਏ ਰੱਬ ਦੀ
Your are hoter then sun
ਹਨ ਸਚੀ-ਮੁਚੀ ਹੁਣ ਤੈਨੂੰ love ਕਰਦਾ
ਦਿਲ ਵਾਲੀ ਗੱਲ ਕਿਹਨੋ ਦਿਲ ਡਰਦਾ
ਬਣ ਮੇਰੀ, ਬਣ ਮੇਰੀ queen ਸੋਹਣੀਏ
ਦੇਖ ਕੱਲਾ ਜੱਟ ਤੇਰਾ king ਵਰਗਾ
ਹਾਏ ਨੀ ਹਾਏ ਨੱਖਰਾਂ ਤੇਰਾ ਨੀ
High rated ਗੰਭਰੂ ਨੂ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
ਹਾਏ ਨੀ ਹਾਏ ਨੱਖਰਾਂ ਤੇਰਾ ਨੀ
High rated ਗੰਭਰੂ ਨੂ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
ਸੋਨੀਯੇ ਨੱਖਰਾਂ ਹਏ