Choose a track to play
मुक़म्मल इश्क़ हो नहीं रहा
इश्क़-ए-आग में ख़ाक हो रहे हो
बात क्या है?
हम शरीफ़ हो रहे हैं
तुम गुस्ताख़ हो रहे हो
ਚਿਹਰੇ ਤੇਰੇ ਉੱਤੇ ਇਲਜ਼ਾਮ ਚੋਰੀ ਦਾ
ਇਲਜ਼ਾਮ ਵੀ ਆ ਸ਼ਰੇਆਮ ਚੋਰੀ ਦਾ
ਹਰ ਇੱਕ ਮੁੰਡੇ ਦਾ ਨਈਂ ਦਿਲ ਤੋੜੀ ਦਾ
ਓ, ਬਣਦੀਆਂ ਮੰਗਣੀਆਂ ਮਾਫ਼ੀਆਂ
ਜਾਣ-ਜਾਣ ਹੱਸਕੇ ਬੁਲਾਈ ਜਾਨੇ ਓਂ
ਮੁੰਡਿਆਂ ਦੇ ਦਿਲ ਤੜਪਾਈ ਜਾਨੇ ਓਂ
ਬਿਨਾਂ ਗੱਲੋਂ, ਗੱਲ ਜਿਹੀ ਵਧਾਈ ਜਾਨੇ ਓਂ
ਚੰਗੀਆਂ ਨਹੀਂ ਇਹੇ ਗੁਸਤਾਖ਼ੀਆਂ
ਆਸ਼ਕਾਂ ਦੀ ਗਲੀ ਵਿੱਚ ਤੂੰ ਵੜ ਗਈ
ਆਸ਼ਕਾਂ ਦੀ ਨਬਜ਼ ਹੈ ਤਾਹੀਂ ਖੜ੍ਹ ਗਈ
ਨੱਕ ਵਾਲਾ ਕੋਕਾ ਲਿਸ਼ਕਾਰੇ ਮਾਰਦਾ
ਗੱਭਰੂ, ਹੈ ਵੇਖ ਲਲਕਾਰੇ ਮਾਰਦਾ
ਮੁੰਡੇ ਤੇਰੇ ਪਿੱਛੇ, ਬਿੱਲੋ, ਗੇੜੀ ਮਾਰਦੇ
ਗੱਡੀ ਦਾ silencer ਫੁੰਕਾਰੇ ਮਾਰਦਾ
ਕੱਢਕੇ ਜੇ time ਕਦੇ ਸਾਨੂੰ ਮਿਲੋ ਵੀ
ਸਾਡਿਆਂ ਬਾਗਾਂ 'ਚ ਬਣ ਫੁੱਲ ਖਿਲੋ ਵੀ
ਸ਼ਕਲ ਤਾਂ ਪਤਾ ਸੀ ਤੇ ਸੋਹਣੇ ਦਿਲੋਂ ਵੀ
ਸਾਨੂੰ ਹੈ ਇਹੇ ਗੱਲ ਦੱਸੀ ਕਾਫ਼ੀਆਂ
ਜਾਣ-ਜਾਣ ਹੱਸਕੇ ਬੁਲਾਈ ਜਾਨੇ ਓਂ
ਮੁੰਡਿਆਂ ਦੇ ਦਿਲ ਤੜਪਾਈ ਜਾਨੇ ਓਂ
ਬਿਨਾਂ ਗੱਲੋਂ, ਗੱਲ ਜਿਹੀ ਵਧਾਈ ਜਾਨੇ ਓਂ
ਚੰਗੀਆਂ ਨਹੀਂ ਇਹੇ ਗੁਸਤਾਖ਼ੀਆਂ
ਹੋ, ਓ-ਹੋ
ਹੋ, ਹੋ, ਓ-ਹੋ
ਸਮੱਸਿਆ ਹੈ ਖੜ੍ਹੀ ਹੋਈ ਭਾਰੀ, ਬੱਲੀਏ
ਭੁਲੇਖਾ ਏ ਤੂੰ ਸਾਨੂੰ ਅੱਖ ਮਾਰੀ, ਬੱਲੀਏ
ਕੋਸ਼ਿਸ਼ ਹੈ ਫ਼ਿਰ ਓਹੀ ਜਾਰੀ, ਬੱਲੀਏ
ਤੈਨੂੰ ਪੱਟਣੇ ਦੀ ਆ ਤਿਆਰੀ, ਬੱਲੀਏ
ਜੱਚਦੇ ਆ ਸੁਰਮੇਂ ਉਹ ਪੂਛਾਂ ਵਾਲ਼ੇ ਵੀ
ਕੁੱਝ ਪੱਗਾਂ ਵਾਲ਼ੇ ਯਾਰ, ਕੁੱਝ ਮੁੱਛਾਂ ਵਾਲ਼ੇ ਵੀ
ਓਹਨਾਂ ਮੂਹਰੇ ਆਵਾ-ਤਾਵਾ ਬੋਲ ਨਾ ਆਈਂ
ਪਹਿਲਾਂ phone ਕਰੀਂ, ਐਵੇਂ ਸਿੱਧਾ ਕੋਲ਼ ਨਾ ਆਈਂ
ਚਾਹ ਵਿੱਚ ਮਿੱਠਾ ਵੱਧ ਪਾ ਲਈਂ, ਕੋਈ ਨਾ
ਕਾਲ਼ੀ-ਕਾਲ਼ੀ ਨਾਗਣੀ ਜਿਹੀ ਕਾਲ਼ੀ, ਕੋਈ ਨਾ
ਖਿੜਜੂਗੀ ਆਪੇ, ਸਾਨੂੰ ਕਾਹਲ਼ੀ ਕੋਈ ਨਾ
ਪਰ੍ਹਾਂ ਰੱਖ ਆਪਣੀਆਂ coffee'an
ਜਾਣ-ਜਾਣ ਹੱਸਕੇ ਬੁਲਾਈ ਜਾਨੇ ਓਂ
ਮੁੰਡਿਆਂ ਦੇ ਦਿਲ ਤੜਪਾਈ ਜਾਨੇ ਓਂ
ਬਿਨਾਂ ਗੱਲੋਂ, ਗੱਲ ਜਿਹੀ ਵਧਾਈ ਜਾਨੇ ਓਂ
ਚੰਗੀਆਂ ਨਹੀਂ ਇਹੇ ਗੁਸਤਾਖ਼ੀਆਂ
Hey SYNC, are you there?