Choose a track to play
Manj Musik
ਮੈਂ ਤੇਰੇ ਨਾਲ ਹੁੰਦੇ ਵੀ ਕੱਲਾ
ਜਿੰਦ ਮੇਰੀ ਸੜਦੀ ਦੀ
ਮੈਂ ਤੇਰੇ ਨਾਲ ਹੁੰਦੇ ਵੀ ਕੱਲਾ
ਜਿੰਦ ਮੇਰੀ ਸੜਦੀ ਦੀ
ਤੂੰ ਐਵੈਂ ਮਾਰਦੀ ਐ ਗੱਲਾਂ
ਤੂੰ ਐਵੈਂ ਮਾਰਦੀ ਐ ਗੱਲਾਂ
ਮੈਨੂੰ ਪਿਆਰ ਨਹੀਂ ਕਰਦੀ
ਤੂੰ ਐਵੈਂ ਮਾਰਦੀ ਐ ਗੱਲਾਂ
ਮੈਨੂੰ ਪਿਆਰ ਨਹੀਂ ਕਰਦੀ
ਤੂੰ ਐਵੈਂ ਮਾਰਦੀ ਐ ਗੱਲਾਂ
ਮੈਨੂੰ ਪਿਆਰ ਨਹੀਂ ਕਰਦੀ
ਤੂੰ ਐਵੈਂ ਮਾਰਦੀ ਐ ਗੱਲਾਂ
ਮਾਰਦੀ ਐ ਗੱਲਾਂ
ਹੋ ਕਲ ਦਵਾਯੀ ਚੀਜ਼ ਤੈਨੂੰ
ਅਗਲੇ ਦਿਨ ਭੁੱਲ ਜਾਣਦੀ ਐ
ਤੂੰ ਦੋ second ਵਿਚ ਕੁੜੀਏ ਨੀ
ਹਰ ਮੁੰਡੇ ਨਾਲ ਖੁਲ ਜਾਦੀ ਐ
ਹੋ ਕਲ ਦਵਾਯੀ ਚੀਜ਼ ਤੈਨੂੰ
ਅਗਲੇ ਦਿਨ ਭੁੱਲ ਜਾਦੀ ਐ
ਤੂੰ ਦੋ second ਵਿਚ ਕੁੜੀਏ ਨੀ
ਹਰ ਮੁੰਡੇ ਨਾਲ ਖੁਲ ਜਾਦੀ ਐ
ਜਾਣੀ ਬਿਨਾਂ ਤੂੰ ਦੱਸ ਦੇ ਕਿੰਨੀਆਂ
ਕਾਰਾਂ ਵਿਚ ਚੜ੍ਹ ਦੀ , ਜਾ ਜਾ
ਤੂੰ ਐਵੈਂ ਮਾਰਦੀ ਐ ਗੱਲਾਂ
ਮੈਨੂੰ ਪਿਆਰ ਨਹੀਂ ਕਰਦੀ
ਤੂੰ ਐਵੈਂ ਮਾਰਦੀ ਐ ਗੱਲਾਂ
ਮੈਨੂੰ ਪਿਆਰ ਨਹੀਂ ਕਰਦੀ
ਤੂੰ ਐਵੈਂ ਮਾਰਦੀ ਐ ਗੱਲਾਂ
ਮੈਨੂੰ ਪਿਆਰ ਨਹੀਂ ਕਰਦੀ
ਤੂੰ ਐਵੈਂ ਮਾਰਦੀ ਐ ਗੱਲਾਂ
ਮਾਰਦੀ ਐ ਗੱਲਾਂ
ਤੂੰ ਕੀ ਲੈਣਾ ਹੈ ਯਾਰਾਂ ਤੋਂ
ਤੂੰ ਕੀ ਲੈਣਾ ਹੈ ਪਿਆਰਾਂ ਤੋਂ
ਤੈਨੂੰ ਮਤਲਬ ਮੇਰੇ ਪੈਸੇ ਨਾਲ
ਤੈਨੂੰ ਮਤਲਬ ਮੇਰੀਆਂ ਕਾਰਾਂ ਤੋਂ
ਕਾਰਾਂ ਤੋਂ
ਤੈਨੂੰ ਛੱਡ ਕੇ ਤਾਂਹੀ ਚੱਲਾ
ਤੂੰ ਰਬ ਤੋਂ ਨਈ ਡਰਦੀ
ਰਬ ਤੋਂ ਨਈ ਡਰਦੀ
ਤੂੰ ਐਵੈਂ ਮਾਰਦੀ ਐ ਗੱਲਾਂ
ਮੈਨੂੰ ਪਿਆਰ ਨਹੀਂ ਕਰਦੀ
ਤੂੰ ਐਵੈਂ ਮਾਰਦੀ ਐ ਗੱਲਾਂ
ਮੈਨੂੰ ਪਿਆਰ ਨਹੀਂ ਕਰਦੀ
ਤੂੰ ਐਵੈਂ ਮਾਰਦੀ ਐ ਗੱਲਾਂ
ਮੈਨੂੰ ਪਿਆਰ ਨਹੀਂ ਕਰਦੀ
ਤੂੰ ਐਵੈਂ ਮਾਰਦੀ ਐ ਗੱਲਾਂ
ਮਾਰਦੀ ਐ ਗੱਲਾਂ