Choose a track to play
ਹੋ ਮੁੰਡਾ main ਆ
Diamond ਚੇਨ ਏ
ਹੋ ਮੁੰਡਾ main ਆ diamond ਚੈਨ ਏ
Einstein ਦੇ ਵਰਗਾ brain ਏ
Fan ਤੇਰੇ ਨਾ' ਦਾ, ਜਵਾਈ ਤੇਰੀ ਮਾ ਦਾ
ਜੇ ਚਕਮੀ ਏ ਤੂ ਤੇ ਜੱਟ insane ਏ
Private plane ਏ , private plane ਏ
Dope ਦੀ lane ਏ , dope ਦੀ lane ਏ
Fan ਤੇਰੇ ਨਾ' ਦਾ, ਜਵਾਈ ਤੇਰੀ ਮਾ ਦਾ
ਜੇ ਚਕਮੀ ਏ ਤੂ ਤੇ ਜੱਟ insane ਏ
ਜੱਟ insane ਏ , ਜੱਟ insane ਏ
ਜੇ ਚਕਮੀ ਏ ਤੂ ਤੇ ਜੱਟ insane ਏ
Hey! Gangster ਮੁੰਡਾ shotgun ਰਖਦਾ
ਠ੍ਹਾ ਜਦੋਂ ਕੁੜੀ ਜਿਹੜਾ ਤੈਨੂ ਤਕਦਾ
ਜਿਹੜਾ ਕੱਮ ਮੈਂ ਕਰਾਂ ਮੱਰ ਜਾਣੀਏ
Industry 'ਚ ਕੋਈ ਵੀ ਨੀ ਕਰ ਸਕਦਾ
Hey! Gangster ਮੁੰਡਾ shotgun ਰਖਦਾ
ਠ੍ਹਾ ਜਦੋਂ ਕੁੜੀ ਜਿਹੜਾ ਤੈਨੂ ਤਕਦਾ
ਜਿਹੜਾ ਕੱਮ ਮੈਂ ਕਰਾਂ ਮੱਰ ਜਾਣੀਏ
Industry 'ਚ ਕੋਈ ਵੀ ਨੀ ਕਰ ਸਕਦਾ
ਜਦੋਂ ਦੀ ਜੱਮੀ, ਓਏ ਹੋਏ
Body main ਆ tain ਏ , ਓਏ ਹੋਏ
ਲੱਕ ਤੋਂ ਪਤਲੀ, ਓਏ ਹੋਏ
ਉੱਤੋਂ gain ਏ , ਓਏ ਹੋਏ
ਜਦੋਂ ਦੀ ਜੱਮੀ
Body main ਆ tain ਏ ,
ਲੱਕ ਤੋਂ ਪਤਲੀ ਉੱਤੋਂ gain ਏ
ਮੁੰਡਾ main ਆ main ਆ main ਆ main ਆ main ਆ main ਆ main ਆ main ਆ
ਹੋ ਮੁੰਡਾ main ਆ Diamond ਚੈਨ ਏ
Fan ਤੇਰੇ ਨਾ' ਦਾ, ਜਵਾਈ ਤੇਰੀ ਮਾ ਦਾ
ਜੇ ਚਕਮੀ ਏ ਤੂ ਤੇ ਜੱਟ insane ਏ
ਜੱਟ insane ਏ , ਜੱਟ insane ਏ
ਜੇ ਚਕਮੀ ਏ ਤੂ ਤੇ ਜੱਟ insane ਏ
ਹੋ
ਨੀ ਮੈਂ ਚੋਰੀ ਚੋਰੀ baby
Photo ਆ ਖਿਚਦਾ ਤੇਰਿਯਾ
ਤੇਰੇ ਗਡਵੇ ਜਿਹੇ ਲੱਕ ਤੇ
ਦੋਨੋ ਅਖਾਂ ਮੇਰਿਯਾ
ਜਿਹਨਾ ਦੀ ਏ ਗਲ Hollywood ਤਕ ਨੀ
ਮੇਰੇ ਉੱਤੇ ਮਰਦੀ ਏ ਓ ਕੂਡਿਯਾਂ
ਜਾਣੀ ਜਾਣੀ ਜਾਣੀ ਜਾਣੀ ਗੋਰੀਏ
ਉਸੇ ਕਰਕੇ ਨੀ ਕਰਤਾ throw ਕੂਡਿਯਾ
ਕਿ ਅਖ ਤੇਰੀ sexo, ਓਏ ਹੋਏ
ਜਿਹਦਾ Spain ਏ , ਓਏ ਹੋਏ
ਮਿਤਰਾਂ ਤੋਂ ਪੌਂਦੀ, ਓਏ ਹੋਏ
ਫਿਰਦੀ ਤੂ game ਏ , ਓਏ ਹੋਏ
ਕਿ ਅਖ ਤੇਰੀ sexo,
ਜਿਹਦਾ Spain ਏ ,
ਮਿਤਰਾਂ ਤੋਂ ਪੌਂਦੀ,
ਫਿਰਦੀ ਤੂ game ਏ ,
ਮੁੰਡਾ main ਆ main ਆ main ਆ main ਆ main ਆ main ਆ main ਆ main ਆ
ਹੋ ਮੁੰਡਾ main ਆ diamond ਚੈਨ ਏ
Einstein ਦੇ ਵਰਗਾ brain ਏ
Fan ਤੇਰੇ ਨਾ' ਦਾ, ਜਵਾਈ ਤੇਰੀ ਮਾ ਦਾ
ਜੇ ਚਕਮੀ ਏ ਤੂ ਤੇ ਜੱਟ insane ਏ
ਜੱਟ insane ਏ , ਜੱਟ insane ਏ
ਜੇ ਚਕਮੀ ਏ ਤੂ ਤੇ ਜੱਟ insane ਏ