Choose a track to play
ਨਾਲ਼ ਜਦੋ ਦਾ ਤੂੰ ਰੇਹਨ ਲਗਿਆ
ਮੇਰੇ ਦੁੱਖਾਂ ਨੂੰ ਗ੍ਰਹਿਣ ਲਗਿਆ
ਸਾਰੀ ਜ਼ਿੰਦਗੀ ਹੀ ਰਹਿਣਾ ਫੇਸ ਤੇ
ਮੇਰਾ ਹਾਸਾ ਮੈਨੂੰ ਕਹਿਣ ਲਗਿਆ
ਹੁਣ ਉਮਰਾਂ ਲਈ ਆਉਂਦੇ ਰਹਿਣਗੇ
ਆਉਂਦੇ ਰਹਿਣੇ ਆਂ ਖਿਆਲ ਨੇ ਤੇਰੇ
ਬੱਸ ਏਨੀ ਕੇ ਉਮਰ ਚਾਹੀਦੀ
ਤੂੰ ਜਦੋ ਤੱਕ ਨਾਲ ਏ ਮੇਰੇ
ਤੈਨੂੰ ਦੇਖ ਦੇਖ ਸੋਹਣਿਆ
ਚੱਲਦੇ ਆ ਸਾਹ ਨੇ ਮੇਰੇ
ਬੱਸ ਏਨੀ ਕੇ ਉਮਰ ਚਾਹੀਦੀ ਤੂੰ ਜਦੋ ਤੱਕ ਨਾਲ ਏ ਮੇਰੇ
ਤੈਨੂੰ ਦੇਖ ਦੇਖ ਸੋਹਣਿਆ ਚੱਲਦੇ ਆ ਸਾਹ ਨੇ ਮੇਰੇ
ਆਪਾਂ ਦੋਵਾਂ ਨੂੰ ਬਣਾਇਆ ਰੱਬ ਨੇ
ਚੰਨਾ ਇਕ ਦੂਜੇ ਵਾਸਤੇ
ਦੋਵਾਂ ਦਿਆ ਇੱਕੋ ਜ਼ਿੰਦਗੀ ਦੋਵਾਂ ਦੇ ਆਂ ਇੱਕੋ ਰਾਸਤੇ
ਆਪਾਂ ਦੋਵਾਂ ਨੂੰ ਬਣਾਇਆ ਰੱਬ ਨੇ
ਚੰਨਾ ਇਕ ਦੂਜੇ ਵਾਸਤੇ
ਦੋਵਾਂ ਦਿਆ ਇੱਕੋ ਜ਼ਿੰਦਗੀ
ਦੋਵਾਂ ਦੇ ਆਂ ਇੱਕੋ ਰਾਸਤੇ
ਮੇਰੇ ਲੇਖਾਂ ਵਿੱਚ ਤੂੰ ਲਿਖਿਆ
ਖੋਰੇ ਕਿੱਤੇ ਸੀ ਮੈਂ ਪੁੰਨ ਵੇ ਕਿਹੜੇ
ਬੱਸ ਏਨੀ ਕੇ ਉਮਰ ਚਾਹੀਦੀ ਤੂੰ ਜਦੋ ਤੱਕ ਨਾਲ ਏ ਮੇਰੇ
ਤੈਨੂੰ ਦੇਖ ਦੇਖ ਸੋਹਣਿਆ ਚੱਲਦੇ ਆ ਸਾਹ ਨੇ ਮੇਰੇ
ਬੱਸ ਏਨੀ ਕੇ ਉਮਰ ਚਾਹੀਦੀ ਤੂੰ ਜਦੋ ਤੱਕ ਨਾਲ ਏ ਮੇਰੇ
ਤੈਨੂੰ ਦੇਖ ਦੇਖ ਸੋਹਣਿਆ ਚੱਲਦੇ ਆ ਸਾਹ ਨੇ ਮੇਰੇ
ਇਕ ਤੂੰਹੀ ਏ ਵੇ ਮੇਰਾ ਏਸ ਜੱਗ ਤੇ ਹੋਰ ਮੇਰਾ ਤੇ ਸਹਾਰਾ ਕੋਈ ਨਾ
ਤੇਰੇ ਤੋਂ ਵਗੈਰ ਤੇਰੇ ਜੀਨਾ ਵੇ ਮੈਨੂੰ ਜਾਨ ਤੋਂ ਪਿਆਰਾ ਕੋਈ ਨਾ

ਸ਼ੁਕਰਾਨਾ ਸੰਦੀਪ ਵੇ ਤੇਰਾ ਜੋ ਤੂੰ ਰੱਖਿਆ ਏ ਸਾਹਾਂ ਤੋਂ ਨੇੜੇ