Choose a track to play
ਮੈਨੂੰ ਕਿਉਂ ਲਗਦਾ ਤੂੰ ਮੈਨੂੰ ਭੁੱਲ ਜਾਣਾ?
Hmm, ਜੇ ਤੂੰ ਕਿੱਤਾ cheat ਮੈਨੂੰ, ਮੈਂ ਰੁੱਲ ਜਾਣਾ
ਤੇਰੇ ਬਿਨ ਤਾਂ ਇੱਕ ਪਲ ਵੀ ਨਾ ਰਹਿ ਪਾਵਾਂਗੀ ਮੈਂ
ਜੇ ਤੂੰ ਨਾ ਮਿਲਿਆ ਤਾਂ single ਰਹਿ ਜਾਵਾਂਗੀ ਮੈਂ
ਨਹੀਂ ਜਾਣਾ, ਹਾਂ
ਨਹੀਂ ਜਾਣਾ, ਛੱਡ ਕੇ ਮੈਨੂੰ ਯਾਰ ਮੇਰੇ, ਤੂੰ ਨਹੀਂ ਜਾਣਾ
ਮਰ ਜਾਣਾ, ਬਿਨ ਤੇਰੇ ਓ ਯਾਰ ਮੇਰੇ, ਮੈਂ ਮਰ ਜਾਣਾ
ਨਹੀਂ ਜਾਣਾ, ਛੱਡ ਕੇ ਮੈਨੂੰ ਯਾਰ ਮੇਰੇ, ਤੂੰ ਨਹੀਂ ਜਾਣਾ
ਕਦੇ-ਕਦੇ ਮੈਨੂੰ ਤੂੰ ਰੁਲਾ ਦੇਨਾ ਐ
ਕਦੇ-ਕਦੇ ਮੈਨੂੰ ਤੂੰ ਹੱਸਾ ਦੇਨਾ ਐ
ਐਨਾ ਵੀ ਤੂੰ innocent ਨਹੀਓਂ, ਸੋਹਣਿਆ
ਮਿੱਠੀ-ਮਿੱਠੀ ਗੱਲਾਂ 'ਚ ਫ਼ਸਾ ਲੈਨਾ ਐ
ਜੇ ਮੇਰਾ ਵੱਸ ਚੱਲਦਾ ਤਾਂ ਛੱਡ ਦੇਂਦੀ ਤੈਨੂੰ
ਪਰ ਕੀ ਕਰਾਂ ਹੁਣ ਪੈ ਗਈ ਆ ਤੇਰੀ ਆਦਤ ਜੋ ਮੈਨੂੰ?
ਨਹੀਂ ਜਾਣਾ, ਹਾਂ
ਨਹੀਂ ਜਾਣਾ, ਛੱਡ ਕੇ ਮੈਨੂੰ ਯਾਰ ਮੇਰੇ, ਤੂੰ ਨਹੀਂ ਜਾਣਾ
ਮਰ ਜਾਣਾ, ਬਿਨ ਤੇਰੇ ਓ ਯਾਰ ਮੇਰੇ, ਮੈਂ ਮਰ ਜਾਣਾ
ਨਹੀਂ ਜਾਣਾ...