Choose a track to play
ਤੂੰ ਤੇਰੀ ਲੈ ਕੇ, ਲੈ ਕੇ, ਲੈ ਕੇ
ਲੈ ਕੇ, ਲੈ ਕੇ
ਤੂੰ ਤੇਰੀ ਲੈ ਕੇ, ਲੈ ਕੇ, ਲੈ ਕੇ
ਲੈ ਕੇ, ਲੈ ਕੇ
ਤੂੰ ਤੇਰੀ ਲੈ ਕੇ ਕਾਲੀ car
ਮੇਰੀ ਗਲੀ ਮੇ ਗੇੜੀ ਮਾਰ
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ photo ਲੈ ਕੇ
Photo ਲੈ ਕੇ, photo ਲੈ ਕੇ
ਤੂੰ ਤੇਰੀ ਲੈ ਕੇ ਕਾਲੀ car
ਮੇਰੀ ਗਲੀ ਮੇ ਗੇੜੀ ਮਾਰ
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ photo ਲੈ ਕੇ
Photo ਲੈ ਕੇ, photo ਲੈ ਕੇ
ਹੋ ਜਾ ਤੂ ਤਿਆਰ
ਲੈ ਕੇ ਆਇਆ ਕਾਲੀ car
੪ ਸ਼ੀਸ਼ੇ ਕਾਲੇ ਕਰਕੇ
ਅੱਖਾਂ ਵਿੱਚ ਅੱਖਾਂ ਪਾ ਕੇ
Baby, come closer
ਬਹਿ ਜਾ ਮੇਰਾ ਹੱਥ ਫ਼ੜ੍ਹਕੇ
Baby, ਤੇਰੇ ਗੋਰੇ ਗੋਰੇ cheeks (ਉਮਾਹ!)
Baby, ਤੇਰੇ ਬਾਲਾਂ ਦੇ flix (ਉਮਾਹ!)
ਕਿੱਦਾਂ ਮੇਰੀ ਕਰਨੀ ਐ ਜੇਬ ਤੂੰ ਖ਼ਾਲੀ
ਜਾਣਦੀ ਆਂ ਸਾਰੇ ਹੀ tricks (ਉਮਾਹ!)
ਜਾਣਦੀ ਆਂ ਸਾਰੇ ਹੀ tricks (ਉਮਾਹ!)
ਜਾਣਦੀ ਆਂ ਸਾਰੇ ਹੀ tricks
Oh, मेरे Jaani, superstar
ਮੈਂਨੂੰ ਕਰਦਾ ਜੇ ਤੂੰ ਪ੍ਯਾਰ
Burj Khalifa ਲੇ ਚਲ ਯਾਰ
ਲੇ ਪਾਪਾ ਸੇ ਪੈਸੇ, ਪਾਪਾ ਸੇ ਪੈਸੇ
ਲੇ ਲੇ ਪਾਪਾ ਸੇ ਪੈਸੇ
ਤੂੰ ਤੇਰੀ ਲੈ ਕੇ ਕਾਲੀ car
ਮੇਰੀ ਗਲੀ ਮੇ ਗੇੜੀ ਮਾਰ
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ photo ਲੈ ਕੇ
ਕਾਲੀ , ਕਾ-ਕਾ-ਕਾ-ਕਾਲੀ
ਕਾਲੀ , ਕਾਲੀ , ਕਾ-ਕਾ-ਕਾ-ਕਾਲੀ
ਕਾਲੀ , ਕਾਲੀ , ਕਾ-ਕਾ-ਕਾ-ਕਾਲੀ
ਕਾਲੀ , ਕਾਲੀ , ਕਾ-ਕਾ-ਕਾ-ਕਾਲੀ
ਮੈਂ ਜਦੋਂ ਤਕ ਤੇਰੇ ਨਾਲ, ਕਿਸੇ ਤੋਂ ਨ੍ਹੀ ਡਰਨਾ
ਦੇਖ ਲੂੰਗਾ ਭਾਈ ਤੇਰਾ ਫਿਕਰ ਨਾ ਕਰਨਾ
ਬੱਸ ਤੇਰਾ ਕੰਮ ਐ ਨੀ ਮੈਂਨੂੰ ਪਿਆਰ ਕਰਨਾ
ਬੱਸ ਤੇਰਾ ਕੰਮ ਐ ਨੀ ਮੈਂਨੂੰ ਪਿਆਰ ਕਰਨਾ
Baby, ਤੇਰੇ lip ਕੀਤੇ shots (ਉਮਾਹ!)
Baby, ਤੇਰੇ lip ਕੀਤੇ shots (ਉਮਾਹ!)
Baby, ਮੇਰੇ ਬਾਰੇ ਤੇਰੇ thoughts (ਉਮਾਹ!)
Baby, ਮੇਰੇ ਬਾਰੇ ਤੇਰੇ thoughts
Baby, ਤੇਰੇ lip ਕੀਤੇ shots (ਉਮਾਹ!)
Baby, ਮੇਰੇ ਬਾਰੇ ਤੇਰੇ thoughts (ਉਮਾਹ!)
ਕੀ ਦੱਸਾਂ ਮੇਰੇ ਤੋਂ ਐ ਰੋਜ਼ ਕੀ ਕਰਾਉਂਦੇ
Lip ਨਿੱਚੇ ਤੇਰੇ black dots
ਮੇਰੀ ਗੱਲ ਸੁਣ ਲੈ ਇੱਕ ਵਾਰ
ਮੈਂ ਲੇ ਆਯਾ ਮੇਰੀ car
ਚੱਲ, ਦੋਨੋਂ ਕਰੀਏ ਪਿਆਰ backseat ਬਹਿ ਕੇ
Backseat ਬਹਿ ਕੇ, backseat ਬਹਿ ਕੇ
ਤੂੰ ਤੇਰੀ ਲੈ ਕੇ ਕਾਲੀ car
ਮੇਰੀ ਗਲੀ ਮੇ ਗੇੜੀ ਮਾਰ
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ photo ਲੈ ਕੇ
ਤੂੰ ਤੇਰੀ ਲੈ ਕੇ ਕਾਲੀ car
ਮੇਰੀ ਗਲੀ ਮੇ ਗੇੜੀ ਮਾਰ
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ photo ਲੈ ਕੇ
ਤੂੰ ਤੇਰੀ ਲੈ ਕੇ ਕਾਲੀ car
ਮੇਰੀ ਗਲੀ ਮੇ ਗੇੜੀ ਮਾਰ
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ photo ਲੈ ਕੇ