
EI Boii
ਹੋ ਲਾਈਫ ਜਮਾ ਸੈਟ ਕੋਈ ਗੱਬਰੂ ਨੂੰ ਥੋਡ ਨਈਂ ਆ
ਭੌਤਾ ਰਹਾਂ ਪਿੰਡ ਕਦੇ ਕਦੇ ਕੈਲਿਫ਼ੋਰਨੀਆ
ਦਿੰਦੀ ਆ ਸੁਕੂਨ ਛਾਂ ਮੋਟਰ ਤੇ ਭੋਡ਼ ਦੀ ਆ
ਯਾਰੀ ਨਾਂ ਦੀ ਸ਼ੇਹ ਬੰਦੇ ਖਰੇ ਨਾਲ ਜੋਡ਼ ਦੀ ਆ
ਬਾਪੂ ਦੀ ਵੀ ਅੱਖ ਦੂਰੋਂ ਦੂਰੋਂ ਮਿੰਨ੍ਹਾ ਦੇਖਦੀ ਆ
ਮਾਂ ਦੇ ਪੈਰੀ ਹਥ ਲਾ ਕੇ ਹੱਦ ਟੱਪਾ ਗੇਟ ਦੀ
ਹੋ ਵੇਖਦੇ ਆ ਲੋਕੀ ਜਦੋ ਪੈਰ ਹੁੰਦੇ ਪੱਟ ਨੇ
ਇਹ ਤੋਂ ਵਧ ਐਸ਼ ਦੱਸ ਕਰਨੀ ਕੀ ਜੱਟ ਨੇ
ਇਹ ਤੋਂ ਵਧ ਐਸ਼ ਦੱਸ ਕਰਨੀ ਕੀ ਜੱਟ ਨੇ
ਇਹ ਤੋਂ ਵਧ ਐਸ਼ ਦੱਸ ਕਰਨੀ ਕੀ ਜੱਟ ਨੇ
ਟਾਈਮ ਨਾ ਦੀ ਚੀਜ਼ ਨੀ ਆ ਗੁੱਡੀਆਂ ਘੁਮਾ ਲਿਆ ਨੇ
ਸੁਪਨੇ ਚ ਆਉਂਦੀਆਂ ਸੀ ਵੇਹਡ਼ੇ ਚ ਖੜਾ ਲਿਆ ਨੇ
ਦਾਨ ਪੁੰਨ ਕਰਕੇ ਰਿਕਾਰਡ ਨੀ ਦਿਖਾਏ ਕਦੇ
ਡੱਬ ਕੇ ਕਿਸੇ ਦੇ ਹੱਕ ਆਪ ਨੀ ਕਮਾਏ ਕਦੇ
ਸਮਾਂ ਆਪ ਚੱਲ ਕੇ ਨੀ ਆਇਆ ਅਸੀਂ ਖਿੱਚਿਆ ਸੀ
ਓਹ ਵੀ ਲਿਆ ਰੱਬ ਤੋਂ ਜੋ ਲੇਖਾਂ ਚ ਨੀ ਲਿਖਿਆ ਸੀ
ਹੁਣ ਤੱਕ ਸਾਥ ਦਿੱਤਾ ਬਾਪੂ ਆਲੀ ਮੱਤ ਨੇ
ਇਹ ਤੋਂ ਵਧ ਐਸ਼ ਦੱਸ ਕਰਨੀ ਕੀ ਜੱਟ ਨੇ
ਇਹ ਤੋਂ ਵਧ ਐਸ਼ ਦੱਸ ਕਰਨੀ ਕੀ ਜੱਟ ਨੇ
ਇਹ ਤੋਂ ਵਧ ਐਸ਼ ਦੱਸ ਕਰਨੀ ਕੀ ਜੱਟ ਨੇ
ਕਰਦੀ ਦੁਆਵਾਂ ਜੇਹੜੀ ਓਹਦੇ ਨਾਲ ਲਾਕੇ ਰੱਖਾਂ
ਇੱਕੋ contact ਦੇ ਪਿੱਛੇ ਦਿਲ ਪਾਕੇ ਰੱਖਾਂ
ਬਾਹਰ ਜਾ ਕੇ ਬੋਰ ਹੋਈਏ ਦੱਸਾਂ ਦਿਨਾਂ ਬਾਅਦ ਨੀ
ਤੇਰੇ ਵਾਂਗ ਯਾਦ ਜਾਵਾਂ ਆਉਂਦੀ ਆ ਪੰਜਾਬ ਦੀ ਨੀ
ਸਾਰਾ ਪਿੰਡ ਦਿੰਦਾ ਫਿਰੇ ਜੱਟ ਦੀ ਮਿਸਾਲ ਬਿਲੋ
ਪੈਰ ਪਿੱਛੇ ਪੱਟ ਦੇ ਨੀ ਜੇਹੜੇ ਖੜੇ ਨਾਲ ਬਿਲੋ
ਹੋ ਬਾਰਡਰ ਆ ਤੇ ਬੈਠਿਆਂ ਨੇ ਕਦੇ ਫੁੱਲ ਵੱਟ ਨੇ
ਇਹ ਤੋਂ ਵਧ ਐਸ਼ ਦੱਸ
ਇਹ ਤੋਂ ਵਧ ਐਸ਼ ਦੱਸ ਕਰਨੀ ਕੀ ਜੱਟ ਨੇ
ਇਹ ਤੋਂ ਵਧ ਐਸ਼ ਦੱਸ ਕਰਨੀ ਕੀ ਜੱਟ ਨੇ
ਇਹ ਤੋਂ ਵਧ ਐਸ਼ ਦੱਸ ਕਰਨੀ ਕੀ ਜੱਟ ਨੇ
ਓਹ ਸਾਡੇ ਬਾਰੇ ਬੁੱਲਾਂ ਉੱਤੋਂ ਸਿਫ਼ਤਾਂ ਲੈਂਦੀਆਂ ਨਾ
ਪੱਗਾਂ ਮੈਚ ਹੋਣ ਜਾਨੇ ਵੇਖ ਵਿੱਪਨ ਲੈਂਦੀਆਂ ਨਾ
ਦਿਲਾਂ ਤੋਂ pure ਆ ਨੀ ਨਾਲ ਬਹਿੰਦੇ ਉੱਠਦੇ ਜੋ
ਆਧੀ ਰਾਤੀ ਕਾਲ ਕਰਾ reason ਨੀ ਪੁੱਛਦੇ ਜੋ
ਚੜ੍ਹਦੇ ਤੋਂ ਚੜ੍ਹਦੇ ਨੀ ਸਾਡੀਆਂ ਹੀ ਵੈਟਾਂ ਤੇ ਆ
ਵੱਟਾ ਉੱਤੇ ਤੁਰਦੇ ਜੋ ਰੈੱਡ ਕਾਰਪੈਟਾਂ ਤੇ ਆ
ਕਰਾਂ ਥਾਬਲ ਬੱਸ ਦੂਰ ਕਰੇ ਸ਼ੱਕ ਨੇ
ਇਹ ਤੋਂ ਵਧ ਐਸ਼ ਦੱਸ ਕਰਨੀ ਕੀ ਜੱਟ ਨੇ
ਇਹ ਤੋਂ ਵਧ ਐਸ਼ ਦੱਸ ਕਰਨੀ ਕੀ ਜੱਟ ਨੇ
ਮਾਝੇ ਆਲੇ ਸੰਧੂ ਨੇ ਸੁਣਾਈਆਂ ਗੱਲਾਂ ਸੱਚ ਨੇ ਨੀ
ਇਹ ਤੋਂ ਵਧ ਐਸ਼ ਦੱਸ ਕਰਨੀ ਕੀ ਜੱਟ ਨੇ
ਇਹ ਤੋਂ ਵਧ ਐਸ਼ ਦੱਸ ਕਰਨੀ ਕੀ ਜੱਟ ਨੇ
ਇਹ ਤੋਂ ਵਧ ਐਸ਼ ਦੱਸ ਕਰਨੀ ਕੀ ਜੱਟ ਨੇ