Choose a track to play

ਇਸ਼੍ਕ਼ ਨੇ ਸੇਜ਼ ਸਜਾ ਲਈ ਤੋਹਫੇ ਰੱਬ ਨੇ ਘਲੇ ਨੇ
ਇਸ਼੍ਕ਼ ਨੇ ਸੇਜ਼ ਸਜਾ ਲਈ ਤੋਹਫੇ ਰੱਬ ਨੇ ਘਲੇ ਨੇ
ਟਿਚ ਬਟਨਾਂ ਦੇ ਵਾਂਗੂ ਦੋ ਦਿਲ ਇਕ ਹੋ ਚੱਲੇ ਨੇ
ਟਿਚ ਬਟਨਾਂ ਦੇ ਵਾਂਗੂ ਦੋ ਦਿਲ ਇਕ ਹੋ ਚੱਲੇ ਨੇ
ਟਿਚ ਬਟਨਾਂ ਦੇ ਵਾਂਗੂ ਦੋ ਦਿਲ ਇਕ ਹੋ ਚੱਲੇ ਨੇ
ਡੁੰਗੀਆਂ ਨਜ਼ਰਾਂ ਨਜ਼ਰ ਮਿਲਾ ਕੇ ਹੱਸ ਦਿਆ
ਯਾਰ ਮੋਹਬੱਤਾਂ ਪੱਕੀਆਂ ਏ ਗਲ ਦਸ ਦਿਆ
ਡੁੰਗੀਆਂ ਨਜ਼ਰਾਂ ਨਜ਼ਰ ਮਿਲਾ ਕੇ ਹੱਸ ਦਿਆ
ਯਾਰ ਮੋਹਬੱਤਾਂ ਪੱਕੀਆਂ ਏ ਗਲ ਦਸ ਦਿਆ
ਇਸ਼੍ਕ਼ ਹੈ ਸਬ ਤੋਂ
ਇਸ਼੍ਕ਼ ਹੈ ਸਬ ਤੋਂ ਪਿਆਰਾ ਇਹਦੇ ਦਰ੍ਦ ਅਵੱਲੇ ਨੇ
ਇਸ਼੍ਕ਼ ਹੈ ਸਬ ਤੋਂ ਪਿਆਰਾ ਇਹਦੇ ਦਰ੍ਦ ਅਵੱਲੇ ਨੇ
ਟਿਚ ਬਟਨਾਂ ਦੇ ਵਾਂਗੂ ਦੋ ਦਿਲ ਇਕ ਹੋ ਚੱਲੇ ਨੇ
ਟਿਚ ਬਟਨਾਂ ਦੇ ਵਾਂਗੂ ਦੋ ਦਿਲ ਇਕ ਹੋ ਚੱਲੇ ਨੇ
ਟਿਚ ਬਟਨਾਂ ਦੇ ਵਾਂਗੂ ਦੋ ਦਿਲ ਇਕ ਹੋ ਚੱਲੇ ਨੇ
ਇਕ ਦੂਜੇ ਦੇ ਸਾਹ ਨਾਲ ਸਾਹ ਟੈਕਰੋਂਣ ਲੱਗੇ
ਦੋਵੇਂ ਮਿਲ ਕੇ ਮਿਹਫਿਲ ਨਵੀ ਸੱਜੋਂਣ ਲੱਗੇ
ਇਕ ਦੂਜੇ ਦੇ ਸਾਹ ਨਾਲ ਸਾਹ ਟੈਕਰੋਂਣ ਲੱਗੇ
ਦੋਵੇਂ ਮਿਲ ਕੇ ਮਿਹਫਿਲ ਨਵੀ ਸੱਜੋਂਣ ਲੱਗੇ
ਸੱਤ ਜਨਮਾਂ ਲਈ
ਸੱਤ ਜਨਮਾਂ ਲਈ ਜੋੜੇ ਰੱਬ ਨੇ ਉੱਤੋਂ ਘਲੇ ਨੇ
ਸੱਤ ਜਨਮਾਂ ਲਈ ਜੋੜੇ ਰੱਬ ਨੇ ਉੱਤੋਂ ਘਲੇ ਨੇ
ਟਿਚ ਬਟਨਾਂ ਦੇ ਵਾਂਗੂ ਦੋ ਦਿਲ ਇਕ ਹੋ ਚੱਲੇ ਨੇ
ਟਿਚ ਬਟਨਾਂ ਦੇ ਵਾਂਗੂ ਦੋ ਦਿਲ ਇਕ ਹੋ ਚੱਲੇ ਨੇ
ਟਿਚ ਬਟਨਾਂ ਦੇ ਵਾਂਗੂ ਦੋ ਦਿਲ ਇਕ ਹੋ ਚੱਲੇ ਨੇ
ਟਿਚ ਬਟਨਾਂ ਦੇ ਵਾਂਗੂ ਦੋ ਦਿਲ ਇਕ ਹੋ ਚੱਲੇ ਨੇ