Choose a track to play
ਬਾਗ ਇਹ ਦਿਲ ਵਾਲੇ
ਮੈਂ ਤੇਰੇ ਲਈ ਖੋਲ੍ਹੇ ਆ
ਚੱਲਦੇ ਚੱਲਦੇ ਕਿਸੇ ਦਿਨ ਤਾਂ ਤੂੰ ਆਜਾ
ਚਾਅ ਨਾ ਬੜੇ
ਮੈਂ ਬੋਲ ਤੈਂਨੂੰ ਇਹ ਬੋਲੇ ਆ
ਸੁਣ ਦਾ ਹੀ ਰਹਿਣਾ ਕਦੇ ਮੈਨੂੰ ਵੀ ਸੁਣਾ ਜਾ
ਸਮੁੰਦਰਾਂ ਤੋਂ ਡੂੰਗੇ ਮੇਰੇ
ਜਜ਼ਬਾਤ ਨੇ ਗੂੰਗੇ ਮੇਰੇ
ਹੱਥ ਲਾ ਦੇ , ਠੰਡ ਪਾ ਦੇ
ਤੱਤੜੀ ਦੀ ਆਹਾਂ ਨੂੰ
ਜੀ ਆਇਆਂ ਨੂੰ
ਜੀ ਆਇਆਂ ਨੂੰ
ਜੀ ਆਇਆਂ ਨੂੰ
ਜੀ ਆਇਆਂ ਨੂੰ
ਜੀ ਆਇਆਂ ਨੂੰ
ਜੀ ਆਇਆਂ ਨੂੰ
ਮੈਂ ਤਾਂ ਜਿੰਦਰੀ ਦੀ ਦੌਰ ਤੇਰੇ ਹੱਥ ਕੀਤੀ
ਕੱਲਿਆਂ ਰਹਿਣ ਦੀ ਆਦਤ ਵੀ ਛੱਡ ਦਿੱਤੀ ਆ
ਢੋਲਣਾ
ਹਰ ਥਾਂ ਤੇ ਹਰ ਵੇਲੇ
ਮੈਂ ਲੱਭਦੀ ਸੀ ਜਿਸਨੂੰ
ਹਾਏ ਇਸ਼ਕ ਦੀ ਚਾਂਦੀ ਉਹ
ਹਾਂ ਸਾਥ ਦਾ ਨਿੱਗਾਹ ਰੂੰ
ਸਾਂਝੇ ਸੁਪਨੇ ਹੋਏ
ਸਾਹ ਆਇਆ ਸਾਹਾਂ ਨੂੰ
ਖਾਲੀ ਸੰਦੂਕਰੀ ਦਾ ਹੋਇਆ ਸਰਮਾਇਆ ਤੂੰ
ਜੀ ਆਇਆਂ ਨੂੰ
ਜੀ ਆਇਆਂ ਨੂੰ
ਜੀ ਆਇਆਂ ਨੂੰ
ਜੀ ਆਇਆਂ ਨੂੰ
ਜੀ ਆਇਆਂ ਨੂੰ
ਜੀ ਆਇਆਂ ਨੂੰ