Choose a track to play
ਵਦਾਈਆਂ ਨੇ ਓਹ੍ਨਾ ਲਯੀ
ਜੋ ਸਮਝ ਬੇਠੇ ਨੇ
ਕਿੱਦਾ ਵੇ ਚਲਦਾ ਜਹਾਨ
ਗਵਾਹੀ ਏ ਓਹ੍ਨਾ ਲਯੀ
ਗਵਾਹ ਜੋ ਬੇਠੇ ਨੇ ਆਪ ਨੂ
ਜਾਨਣ ਲਾਯੀ ਸਚੇ ਜਵਾਬ
ਦਵਾਈ ਏ ਓਹ੍ਨਾ ਲਯੀ
ਜੋ ਭਟਕ ਗਏ ਨੇ
ਆਪਣੇ ਤੋ ਉਪਰ ਰਖ੍ਕੇ ਸਮਾਜ
ਲਡ਼ਾਈ ਏ ਓਹ੍ਨਾ ਲਾਯੀ
ਦਿਮਾਗੋ ਜੋ ਹੋਗੇ ਅਪਾਹਿਜ
ਭੂਲੇ ਨੇ ਪ੍ਯਾਰ ਹੀ ਆ ਸੰਸਾਰ ਦੀ ਸ਼ੁਰੂਵਾ
ਏ ਦੁਨਿਯਾ ਬੇ-ਅੰਤ ਵੇ
ਕੁਛ ਵ ਕ੍ਰੋ ਕੀਤੇ ਵ ਚਲੇ ਜੋ
ਏ ਦੁਨਿਯਾ ਬੇ-ਅੰਤ ਵੇ
ਕੁਛ ਵ ਕ੍ਰੋ ਕੀਤੇ ਵ ਚਲੇ ਜੋ
ਏ ਦੁਨਿਯਾ ਬੇ-ਅੰਤ ਵੇ
ਏ ਦੁਨਿਯਾ ਬੇ-ਅੰਤ ਵੇ
ਕੁਛ ਵ ਕ੍ਰੋ ਕੀਤੇ ਵ ਚਲੇ ਜੋ
ਕੀਤੇ ਵ ਚਲੇ ਜੋ, ਸ੍ਬ ਕੁਛ ਕ੍ਰਦਾ ਵੇ ਨਿਰਭਰ ਤੁਹਾਡੇ ਫੈਸਲੇ ਤੇ
ਏ ਦੁਨਿਯਾ ਬੇ-ਅੰਤ ਵੇ
ਏ ਦੁਨਿਯਾ ਬੇ-ਅੰਤ ਵੇ
ਕੁਛ ਵ ਕ੍ਰੋ ਕੀਤੇ ਵ ਚਲੇ ਜੋ
ਕੀਤੇ ਵ ਚਲੇ ਜੋ, ਮਰੇਯਾ ਬੰਦਾ ਨੀ ਹੋ ਸਕਦਾ ਜ਼ਿੰਦਾ ਪਰ ਬਾਕੀ ਸਬ ਮੁਮ੍ਕਿਨ ਆ
ਗੱਲਾਂ ਨੇ ਓਹ੍ਨਾ ਲਾਯੀ
ਜਿਹੜੇ ਆਤਮ ਵਿਸਾਕ ਤੇ ਕਰਨ ਵਿਸ਼ਵਾਸ
ਗੱਲਾਂ ਨੇ ਓਹ੍ਨਾ ਲਾਯੀ
ਜਿਹਨਾ ਪ੍ਤਾ ਵੇ ਅੰਦਰ ਵ ਹੁੰਦਾ ਸੰਸਾਰ.
ਗੱਲਾਂ ਨੇ ਓਹ੍ਨਾ ਲਾਯੀ
ਜਿਨਾ ਕੋਲ ਖਾਨ ਨੂ ਰੋਟੀ ਨੀ
ਤਾਵੀ ਆ ਆਪ ਨਾਲ ਪ੍ਯਾਰ
ਗੱਲਾਂ ਨੇ ਤੇਰੇ ਤੇ ਮੇਰੇ ਲਯੀ
ਗੱਲਾਂ ਨੇ ਰਾਤੀ ਸ੍ਵੇਰੇ ਲਯੀ
ਸਿਖ ਕ ਏ ਗੱਲਾਂ ਏ ਸਰਿਯਾ
ਕਰੋ ਰੋਜ਼ਾਨਾ ਜ਼ਿੰਦਗੀ ਤੇ ਇਸਤੇਮਾਲ.
ਗੱਲਾਂ ਹੀ ਰਿਹ ਗਯੀਆ ਬ੍ਸ
ਮੈਨੂ ਤੇ ਲਗਦਾ ਵੇ ਬੋਲਣਾ ਨੀ ਚਾਹੀਦਾ ਸੀ
ਸਿੱਦਾ ਹੀ ਸਮਝੋ ਜਜਬਾਤ
ਗਲਤੀ ਨਾਲ ਮੂੜ ਗਯਾ ਗਲਤ ਮੈ ਮੋੜ
ਸੜਕ ਦੇ ਅੰਤ ਤੋ ਆਯਾ ਮੈ ਪਿਛੇ ਕਯੀ ਸਾਲ
ਤਾਬਿਆ ਹੋਯ ਤਵੀ 2 ਚਾਲਾ ਚ ਦੇਵਾਂਗਾ ਮਾਤ