Shah play this beat
ਲਾਭ ਦੇਖਦੇ ਤੇ ਨਾ ਹੀ ਹਾਨੀ ਗੋਰੀਏ
ਘਰੇ ਟਿੱਕ ਕੇ ਨਾ ਬੈਠ ਦੀ ਜਵਾਨੀ ਗੋਰੀਏ
ਪੁੱਤ ਮਾਰਦੇ ਨੇ ਸੜਕਾਂ ਤੇ ਬੜਕਾਂ ਕੁੜੇ
ਮਾਲ ਸੱਖੀਆਂ ਹੁੰਦਾ ਅਫ਼ਗਾਨੀ ਗੋਰੀਏ
ਓ ਜੁੱਤੀ ਥੱਲੇ ਦੁਨੀਆ ਕੁੜੇ
ਹੋ ਜੁੱਤੀ ਥੱਲੇ ਦੁਨੀਆ ਕੁੜੇ
ਜੱਟ ਫਿਰਦੇ ਆ ਅੰਬਰ ਤੇ ਜੱਟੀਏ
ਮਾਹੌਲ ਕੁੜੇ ਜਨਤਾ ਦਾ
ਮਾਹੌਲ ਕੁੜੇ ਜਨਤਾ ਦਾ
ਹੁੰਦਾ ਇੱਕ ਨੰਬਰ ਤੇ ਜੱਟੀਏ
ਮਾਹੌਲ ਕੁੜੇ ਜਨਤਾ ਦਾ
ਹੁੰਦਾ ਇੱਕ ਨੰਬਰ ਤੇ ਜੱਟੀਏ
ਮਾਹੌਲ ਕੁੜੇ ਜਨਤਾ ਦਾ
ਹੁੰਦਾ ਇੱਕ ਨੰਬਰ ਤੇ ਜੱਟੀਏ
ਮਾਹੌਲ ਕੁੜੇ ਜਨਤਾ ਦਾ
ਹੁੰਦਾ ਇੱਕ ਨੰਬਰ ਤੇ ਜੱਟੀਏ
ਮਾਹੌਲ ਕੁੜੇ ਜਨਤਾ ਦਾ
ਓਏ ਆਖ ਜੂ ਕੋਈ ਕਿਵੇਂ
ਔਖਾ ਝਾਕ ਜੂ ਕੋਈ ਕਿਵੇਂ
ਲੱਗੇ ਮੱਖੀ ਨਾਲ ਹੁੰਦੇ ਵੱਖੀ ਪਾੜ ਨੀ
ਹੱਕ ਖੋਹਣਾ ਵੀ ਆਉਂਦਾ ਏ ਤੇ ਦਵਾਉਣਾ ਵੀ ਆਉਂਦਾ
ਹੁੰਦੇ ਜੱਟਾਂ ਕੋਲ ਸਾਰੇ ਹੀ ਜੁਗਾੜ ਨੀ
ਹੁੰਦੇ ਮਹਿਫ਼ਿਲਾਂ 'ਚ ਸਾਡੇ Concert ਕੁੜੇ ਨੀ
ਸਾਡੇ ਯਾਰ ਹੀ ਨੇ ਸੋਹਣੀਏ ਨੀ Star ਆਂ ਵਰਗੇ ਨੀ
ਹੈ ਨੀ ਕੋਈ ਦਿਲਦਾਰਾਂ ਵਰਗੇ
ਯਾਰ ਕਿਸੇ ਕੋਲ ਹੈ ਨੀ ਸਾਡੇ ਯਾਰਾਂ ਵਰਗੇ
ਨੀ ਜੋ ਤੈਨੂੰ ਬਾਰੋ ਦਿਖੀਏ
ਨੀ ਜੋ ਤੈਨੂੰ ਬਾਰੋ ਦਿਖੀਏ
ਨੀ ਅਸੀਂ ਉਹ ਹੀ ਅੰਦਰ ਤੇ ਜੱਟੀਏ
ਮਹੌਲ ਕੁੜੇ ਜਨਤਾ ਦਾ
ਮਹੌਲ ਕੁੜੇ ਜਨਤਾ ਦਾ
ਹੁੰਦਾ ਇੱਕ ਨੰਬਰ ਤੇ ਜੱਟੀਏ
ਮਹੌਲ ਕੁੜੇ ਜਨਤਾ ਦਾ
ਹੁੰਦਾ ਇੱਕ ਨੰਬਰ ਤੇ ਜੱਟੀਏ
ਮਹੌਲ ਕੁੜੇ ਜਨਤਾ ਦਾ
ਹੋ ਜੀਪਾ ਕਰਵਾ ਕੇ Modified
ਪੱਟੂ ਫਿਰਦੇ ਨੇ ਕੱਚੇ ਕੱਚੇ ਪਾਈ
ਜੇ live ਦੇਖਣਾ ਭਚਕਾ ਚਲੀ off road ਤੇ
ਨੀ ਕੁੜੇ ਜੱਟ ਨਿਰੀ ਉਠਾਉਂਦੇ ਨੇ ਤਬਾਹੀ
Fortuner ਆ Thar ਆ ਆਮ ਰਾਣੀਏ ਨੀ
ਰਹਿੰਦੇ Vibe ਵਿੱਚ ਜੱਟ ਸੁਬ੍ਹਾ ਸ਼ਾਮ ਰਾਣੀਏ
ਓ ਸਾਡੇ ਹੀ ਭਰਾ ਨੇ ਖਾਖੀ ਵਰਦੀ ਵਾਲੇ ਨੀ
ਭਾਵੇਂ ਟੱਪ ਜੀ ਨੱਕੇ ਤੋਂ ਲੈ ਕੇ ਨਾਮ ਰਾਣੀਏ
ਬੀਜ ਦਈਏ ਰੌਣਕਾਂ ਕੁੜੇ
ਹੋ ਬੀਜ ਦਈਏ ਰੌਣਕਾਂ ਕੁੜੇ
ਨੀ ਅਸੀਂ ਧਰਤੀ ਬੰਜਰ ਤੇ ਜੱਟੀਏ
ਮਾਹੌਲ ਕੁੜੇ ਜਨਤਾ ਦਾ
ਮਾਹੌਲ ਕੁੜੇ ਜਨਤਾ ਦਾ
ਹੁੰਦਾ ਇੱਕ ਨੰਬਰ ਤੇ ਜੱਟੀਏ
ਮਾਹੌਲ ਕੁੜੇ ਜਨਤਾ ਦਾ
ਹੁੰਦਾ ਇੱਕ ਨੰਬਰ ਤੇ ਜੱਟੀਏ
ਮਾਹੌਲ ਕੁੜੇ ਜਨਤਾ ਦਾ
ਜੋੜ ਕੇ ਰਪੋਡ ਕੁੜੇ ਖਾਤੇ ਨੀ ਭਰੇ
ਸ਼ੌਂਕਾਂ ਉੱਤੇ ਉੱਡਦੇ ਨੇ note ਚੰਨੀਏ
ਕੀ ਪਤਾ ਕੁੜੇ ਕੱਲ੍ਹ ਹੋਈਏ ਚਾਹੇ ਨਾ
ਬਾਬੇ ਹੱਥ ਸਾਹਾਂ ਦਾ remote ਚੰਨੀਏ ਨੀ
Mood ਬਣੇ ਤੋਂ ਕੁੜੇ ਨੀ
ਮੰਨ ਮੰਨੇ ਤੋਂ ਕੁੜੇ ਨੀ
ਕੱਢ ਕੇ ਰੱਖੀ ਦੇ ਵੱਟ ਟੌਰ ਦੇ ਟੌਰ ਦੇ
ਚੋਬਰ ਦੀ ਗੱਲ ਕੁੜੇ ਛੇੜੇ ਅੱਜਕੱਲ੍ਹ ਕੁੜੇ
ਚਰਚੇ ਨੇ ਜਿਵੇਂ 30 Bore ਦੇ ਨੀ Bore ਦੇ
ਤੂੰ ਫਿਰੇ ਮੱਲਾਂ ਆਲਾ ਮੰਗਦੀ
ਤੂੰ ਫਿਰੇ ਗੱਭਰੂ ਨੂੰ ਮੰਗਦੀ
ਜਾਦੂ ਚੱਲੇ ਨਾ ਪਤੰਦਰ ਦੇ ਜੱਟੀਏ
ਮਾਹੌਲ ਕੁੜੇ ਜਨਤਾ ਦਾ
ਮਾਹੌਲ ਕੁੜੇ ਜਨਤਾ ਦਾ
ਹੁੰਦਾ ਇੱਕ ਨੰਬਰ ਤੇ ਜੱਟੀਏ
ਮਾਹੌਲ ਕੁੜੇ ਜਨਤਾ ਦਾ
ਹੁੰਦਾ ਇੱਕ ਨੰਬਰ ਤੇ ਜੱਟੀਏ
ਮਾਹੌਲ ਕੁੜੇ ਜਨਤਾ