Choose a track to play
ਹਾਏ ਕਾਫ਼ਰਾਂ ਨੂੰ ਹਾਏ ਕਾਫ਼ਰਾਂ ਨੂੰ
ਹਾਏ ਕਾਫ਼ਰਾਂ ਨੂੰ ਰੱਬ ਦਿਸਿਆ ਨੀ
ਤੈਨੂੰ ਵੇਖ ਵੇਖ ਸੂਰਤ ਭੁਲਾ ਲਈ
ਨੀ ਤੇਰੇ ਜਿਹਾ ਨਸ਼ਾ ਕੋਈ ਨਾ ਨੀ
ਤੇਰੇ ਇਸ਼ਕ ਨੇ ਤੋੜ ਮਚਾਈ
ਤੇਰੇ ਇਸ਼ਕ ਨੇ ਤੋੜ ਮਚਾਈ
ਨਿੰਦ ਉਡੀਆ ਭੁੱਖਾਂ ਮਾਰੀਆਂ
ਪਿਆਸ ਨੀ ਭੁਝਦੀ ਪਾਣੀ ਤੋਂ
ਏਹ ਪਿਆਰ ਤੇਰੇ ਦਾ ਜਾਦੂ ਐ
ਮੈਂ ਰੁੱਖ ਹੋਇਆ ਹਾਂ ਟਾਹਣੀ ਤੋਂ
ਰੁੱਖ ਮੇਰੇ ਨੂੰ ਫੁੱਲ ਬਣ ਲੱਗ ਜਾ
ਮਹਿਕ ਬਣਾ ਮੇਰੇ ਸਾਹਾਂ ਨੂੰ
ਮੇਰੇ ਸਾਹਾਂ ਨੂੰ ਫਿਰ ਲੱਭਦੀ ਲੱਭਦੀ
ਤੁਰ ਪਏ ਮਾਰੀਆ ਰਾਹਾਂ ਨੂੰ
ਹਾਏ ਨਜ਼ਰਾਂ ਤੋਂ ਓਹਲੇ ਨਾ ਕਰੀ
ਨੀ ਮੈਨੂੰ ਤੋੜ ਤੋੜ ਖਾ ਜਾਵੇ ਤਨਹਾਈ
ਹਾਏ ਕਾਫ਼ਰਾਂ ਨੂੰ ਰੱਬ ਦਿਸਿਆ ਨੀ
ਤੈਨੂੰ ਵੇਖ ਵੇਖ ਸੂਰਤ ਭੁਲਾ ਲਈ
ਨੀ ਤੇਰੇ ਜਿਹਾ ਨਸ਼ਾ ਕੋਈ ਨਾ ਨੀ
ਤੇਰੇ ਇਸ਼ਕ ਨੇ ਤੋੜ ਮਚਾਈ
ਤੇਰਾ ਤੱਕਣ ਤੱਕ ਕੇ ਹੱਸਣਾ
ਇਦ ਜਿਹੀ ਏ ਮੇਰੇ ਸਾਹਾਂ ਨੂੰ
ਤੇਰੀਆਂ ਪਾਇਦਾ ਚੁੰਮ ਚੁੰਮ ਕੇ
ਮੈਂ ਭੁੱਲ ਜਾਵਾਂ ਆਪਣੇ ਰਾਹਾਂ ਨੂੰ
ਰਾਹ ਵੀ ਭੁੱਲ ਗਏ ਮੰਜਿਲ ਭੁੱਲ ਗਈ
ਚੇਤੇ ਐ ਬਸ ਨਾਮ ਤੇਰਾ
ਨਾਮ ਤੇਰੇ ਲਈ ਮਰ ਮਿਟ ਜਾਣਾ
ਇਹੀ ਏ ਅੰਜਾਮ ਮੇਰਾ
ਨੀ ਮਰਨੇ ਲਈ ਪਿੱਛੇ ਆ ਗਿਆ
ਤੂੰ ਵੇਖੀ ਮੱਥੋਂ ਹੁਣ ਪੱਲਾ ਨਾ ਛੁਡਾਵੀਂ
ਹਾਏ ਕਾਫ਼ਰਾਂ ਨੂੰ ਰੱਬ ਦਿਸਿਆ ਨੀ
ਤੈਨੂੰ ਵੇਖ ਵੇਖ ਸੂਰਤ ਭੁਲਾ ਲਈ
ਨੀ ਤੇਰੇ ਜਿਹਾ ਨਸ਼ਾ ਕੋਈ ਨਾ ਨੀ
ਤੇਰੇ ਇਸ਼ਕ ਨੇ ਤੋੜ ਮਚਾਈ
ਹਾਏ ਕਾਫ਼ਰਾਂ ਨੂੰ ਰੱਬ ਦਿਸਿਆ ਨੀ
ਤੈਨੂੰ ਵੇਖ ਵੇਖ ਸੂਰਤ ਭੁਲਾ ਲਈ
ਨੀ ਤੇਰੇ ਜਿਹਾ ਨਸ਼ਾ ਕੋਈ ਨਾ ਨੀ
ਤੇਰੇ ਇਸ਼ਕ ਨੇ ਤੋੜ ਮਚਾਈ