Choose a track to play
ਚੱਕ ਦੇ
ਹੋ ਬੱਲੇ ਬੱਲੇ, ਓ ਨਚਦੀਆਂ ਨਾਨਕੀਆਂ
ਹੋ ਸ਼ਾਵਾ ਸ਼ਾਵਾ, ਓ ਨਚਦੀਆਂ ਨਾਨਕੀਆਂ
ਹੋ ਬੱਲੇ ਬੱਲੇ, - ਓ ਨਚਦੀਆਂ ਨਾਨਕੀਆਂ
ਹੋ ਸ਼ਾਵਾ ਸ਼ਾਵਾ, - ਓ ਨਚਦੀਆਂ ਨਾਨਕੀਆਂ
ਧੂਲ ਉੱਡ ਉੱਡ ਅੰਬਰਾਂ ਨੂੰ ਜਾਵੇ, ਓ ਨਚਦੀਆਂ ਨਾਨਕੀਆਂ
ਹੋ ਬੱਲੇ ਬੱਲੇ, - ਓ ਨਚਦੀਆਂ ਨਾਨਕੀਆਂ
ਹੋ ਸ਼ਾਵਾ ਸ਼ਾਵਾ, ਓ ਨਚਦੀਆਂ ਨਾਨਕੀਆਂ
ਹੋ ਸਜਰੀ ਵਿਆਹੀ ਮਾਮੀ ਨੱਚੇ ਘੁੰਮ ਘੁੰਮ ਕੇ
ਖੁਸ਼ੀ ਵਿੱਚ ਮਾਮਾ ਨੋਟ ਸੱਟੇ ਚੁੰਮ ਚੁੰਮ ਕੇ
ਹੋ ਸਜਰੀ ਵਿਆਹੀ ਮਾਮੀ ਨੱਚੇ ਘੁੰਮ ਘੁੰਮ ਕੇ
ਖੁਸ਼ੀ ਵਿੱਚ ਮਾਮਾ ਨੋਟ ਸੱਟੇ ਚੁੰਮ ਚੁੰਮ ਕੇ
ਓ ਦਾ ਚਾ ਥੱਲੇਿਆ ਨਾ ਅੱਜ ਜਾਵੇ, ਓ ਨਚਦੀਆਂ ਨਾਨਕੀਆਂ
ਹੋ ਬੱਲੇ ਬੱਲੇ, - ਓ ਨਚਦੀਆਂ ਨਾਨਕੀਆਂ
ਹੋ ਸ਼ਾਵਾ ਸ਼ਾਵਾ, ਓ ਨਚਦੀਆਂ ਨਾਨਕੀਆਂ
ਓ ਆਪਣੇ ਸਮੇਂ ਦਾ ਗੀਤ ਨਾਨੀ ਮਾਨ ਗਾ ਲਿਆ
ਇੱਕੋ ਬੋਲੀ ਨਾਲ ਸਾਰਿਆਂ ਨੂੰ ਮੂਹਰੇ ਲਾ ਲਿਆ
ਹੋ ਪੀਣੀਆਂ ਸਰਦਾਰਾ ਵੇ ਅੱਜ ਘੁੱਟ ਪੀਣੀਆਂ
ਪੀਕੇ ਲੈਣਾ ਨਜ਼ਾਰਾ ਵੇ ਅੱਜ ਘੁੱਟ ਪੀਣੀਆਂ
ਓ ਅੱਜ ਘੁੱਟ ਪੀਣੀਆਂ, ਓ ਅੱਜ ਘੁੱਟ ਪੀਣੀਆਂ
ਓ ਅੱਜ ਘੁੱਟ ਪੀਣੀਆਂ, ਓ ਅੱਜ ਘੁੱਟ ਪੀਣੀਆਂ
ਆਪਣੇ ਸਮੇਂ ਦਾ ਗੀਤ ਨਾਨੀ ਮਾਨ ਗਾ ਲਿਆ
ਇੱਕੋ ਬੋਲੀ ਨਾਲ ਸਾਰਿਆਂ ਨੂੰ ਮੂਹਰੇ ਲਾ ਲਿਆ
ਓ ਤਾਂ ਨਚਦੀ ਅੱਡੀ ਨਾ ਥੱਲੇ ਲਾਵੇ, ਓ ਨਚਦੀਆਂ ਨਾਨਕੀਆਂ
ਹੋ ਬੱਲੇ ਬੱਲੇ, - ਓ ਨਚਦੀਆਂ ਨਾਨਕੀਆਂ
ਹੋ ਸ਼ਾਵਾ ਸ਼ਾਵਾ, ਓ ਨਚਦੀਆਂ ਨਾਨਕੀਆਂ
ਇੱਕ ਨੱਚਦੀ ਜਿਦੇ ਚਿੱਲੇ ਬਿੱਲੇ ਨੈਣਾਂ ਆ
ਸਾਰੇ ਓਹੁਨੂੰ ਕਹਿੰਦੇ ਏ, ਇਹ ਤਾਂ ਮਧੁਰੀ ਦੀ ਭੈਣਾਂ
ਇੱਕ ਨੱਚਦੀ ਜਿਦੇ ਚਿੱਲੇ ਬਿੱਲੇ ਨੈਣਾਂ
ਸਾਰੇ ਓਹੁਨੂੰ ਕਹਿੰਦੇ ਏ, ਇਹ ਤਾਂ ਮਧੁਰੀ ਦੀ ਭੈਣਾਂ
ਸ੍ਰੀਦੇਵੀ ਵਾਂਗੂ ਲੱਕ ਨੂੰ ਹਿਲਾਵੇ, ਓ ਨਚਦੀਆਂ ਨਾਨਕੀਆਂ
ਹੋ ਬੱਲੇ ਬੱਲੇ, - ਓ ਨਚਦੀਆਂ ਨਾਨਕੀਆਂ
ਹੋ ਸ਼ਾਵਾ ਸ਼ਾਵਾ, ਓ ਨਚਦੀਆਂ ਨਾਨਕੀਆਂ
ਧੱਤ ਆਖ ਸੁਣ ਬਿਧਪੁਰ ਵਾਲੇ ਜੌਰ੍ਹਾ ਵੇ
ਚੱਕ ਦਿੱਤਾ ਨਾਨਕੀਆਂ ਕਦੇ ਉੱਤੋਂ ਕੌਲਾ ਵੇ
ਏ ਮੁੰਡੇਆ
ਏ ਮੁੰਡੇਆ
ਏ ਮੁੰਡੇਆ ਵੇ ਮੈਨੂੰ ਨੱਚਦੀ ਦੇਖਣਾ
ਸੂਟ ਸਿਲਾ ਦੇ ਫਿੱਟ ਮੁੰਡੇਆ
ਮੇਰੀ ਨੱਚਦੀ ਦੀ, ਨੱਚਦੀ ਦੀ ਫੋਟੋ ਖਿੱਚ ਮੁੰਡੇਆ
ਮੇਰੀ ਨੱਚਦੀ ਦੀ, ਨੱਚਦੀ ਦੀ ਫੋਟੋ ਖਿੱਚ ਮੁੰਡੇਆ
ਮੇਰੀ ਨੱਚਦੀ ਦੀ
ਧੱਤ ਆਖ ਸੁਣ ਬਿਧਪੁਰ ਵਾਲੇ ਜੌਰ੍ਹਾ ਵੇ
ਚੱਕ ਦਿੱਤਾ ਨਾਨਕੀਆਂ ਕਦੇ ਉੱਤੋਂ ਕੌਲਾ ਵੇ
ਜਗਾ ਆਪਣੇ ਵਿਆਹ ਚ ਨੱਚੀ ਜਾਵੇ, ਓ ਨਚਦੀਆਂ ਨਾਨਕੀਆਂ
ਹੋ ਬੱਲੇ ਬੱਲੇ, - ਓ ਨਚਦੀਆਂ ਨਾਨਕੀਆਂ
ਹੋ ਸ਼ਾਵਾ ਸ਼ਾਵਾ, - ਓ ਨਚਦੀਆਂ ਨਾਨਕੀਆਂ
ਹੋ ਬੱਲੇ ਬੱਲੇ, - ਓ ਨਚਦੀਆਂ ਨਾਨਕੀਆਂ
ਹੋ ਸ਼ਾਵਾ ਸ਼ਾਵਾ, - ਓ ਨਚਦੀਆਂ ਨਾਨਕੀਆਂ
ਹੋ ਬੱਲੇ ਬੱਲੇ, - ਓ ਨਚਦੀਆਂ ਨਾਨਕੀਆਂ
ਹੋ ਸ਼ਾਵਾ ਸ਼ਾਵਾ, ਓ ਨਚਦੀਆਂ ਨਾਨਕੀਆਂ
ਹੋ ਬੱਲੇ ਬੱਲੇ, - ਓ ਨਚਦੀਆਂ ਨਾਨਕੀਆਂ
ਹੋ ਸ਼ਾਵਾ ਸ਼ਾਵਾ, ਓ ਨਚਦੀਆਂ ਨਾਨਕੀਆਂ