Choose a track to play
ਮੈਨੂ ਓ ਤੇ ਪ੍ਯਾਰ ਜਿਹਾ ਆਇਆ ਏ
ਤੂ ਜਿਹਦੇ ਨਾਲ ਵਿਹਾਇਆ ਏ
ਵੇਖ ਕੈਸੇ ਕਰਮ ਨੇ ਚੰਦਰੀ ਦੇ
ਜਿਹਦੇ ਹਿੱਸੇ ਵਿਚ ਤੂ ਆਇਆ ਏ
ਵੇ ਮੈਂ ਜੰਨਤ ਰਖਦੀ ਪੈਰਾਂ ਚ ਜੇ ਤੂ ਬੈਠਣਾ ਛੱਡ ਦਾ ਗੈਰਾਂ ਚ
ਇਕ ਨਾਲ ਲਾਕੇ ਨਿਭਦੀ ਆ ਸੱਜਣਾ ਸਾਡੇ ਸ਼ਿਅਰਾਂ ਚ
ਮੈਂ ਤੈਨੂ ਪ੍ਯਾਰ ਕਿੱਤਾ ਤੇ ਤੂ ਕਿੱਤੇ ਸੌਦਾ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁਮ ਲਾ ਓਹਦਾ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁਮ ਲਾ ਓਹਦਾ
ਓ ਕਿੰਨੇ ਕਰ੍ਮਾ ਵਾਲੀ ਆ ਗੱਲ ਲੱਗ ਰੋਣ ਨੂ ਜੀ ਕਰ੍ਡਾ
ਜਿਹਦੇ ਤੇਰੇ ਘਰ ਨੂ ਪਹੁਚੇ ਵੇ ਓ ਪੈਰ ਧੋਣ ਨੂ ਜੀ ਕਰ੍ਡਾ
ਫੇਰ ਜਾਂ ਵੜਦਾ ਦੋਹਾਂ ਤੋਂ ਨਾ ਹੋਰ ਜੇਓਂ ਨੂ ਜੀ ਕਰ੍ਡਾ
ਵੇ ਤੂ ਖੁਸ਼ ਏਂ ਤੇਰੀ ਖੁਸ਼ਿਆ ਲਯੀ ਮੈਂ ਰਖਦੀ ਫਿਰਦੀ ਰੋਜ਼ਾ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁਮ ਲਾ ਓਹਦਾ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁਮ ਲਾ ਓਹਦਾ
ਤੇਰੇ ਨਾ ਦਾ ਚੂੜਾ ਓਹਦੇ ਬਾਂਹੀ ਮਾਸਾ ਅੱਲਾਹ
ਤੂ ਬਣ ਗਯਾ ਏ ਹਾਏ ਓਹਦਾ ਮਾਹੀ ਮਾਸਾ ਅੱਲਾਹ
ਮੇਰੀ ਜ਼ਿੰਦਗੀ ਦੇ ਵਿਚ ਕੱਲੇ ਹੀ ਗਮ ਮਾਸਾ ਅੱਲਾਹ
ਸਤਬੀਰ ਤੇਰੇ ਜੋ ਬਣੀ ਹੈ ਬੇਗਮ ਮਾਸਾ ਅੱਲਾਹ
ਕਿਸਮਤ ਤੋਂ ਅੱਖ ਬਚਾ ਕੇ ਮੈਂ ਤੈਨੂ ਫੇਰ ਮਿਲੂਂਗੀ
ਕਿਸੇ ਹੋਰ ਜਹਾਂ ਚ ਜਾਕੇ ਮੈਂ ਤੈਨੂ ਫੇਰ ਮਿਲੂਂਗੀ
ਸਤਬੀਰ ਤੈਨੂ ਗੱਲ ਲਾਕੇ ਵੇ ਤੈਨੂ ਫੇਰ ਮਿਲੂਂਗੀ
ਵੇ ਹੁੰਨ ਤੂ ਜਿਹਦਾ ਹੋਇਆ ਏ ਜਾ ਬੰਨ ਕੇ ਰਹੀ ਓਹਦਾ
Sharry Nexus
ਏਕ ਆਖਿਰੀ ਖ੍ਵੈਸ਼ ਮੇਰੀ ਤੂ ਫੇਰਾ ਪਾਕੇ ਜਾਈ
ਜਦੋ ਆਇਆ ਮੇਰੀ ਕਬਰ ਤੇ ਤੂ ਸਿਹਰਾ ਲਾਕੇ ਆਯੀ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁਮ ਲਾ ਓਹਦਾ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁਮ ਲਾ ਓਹਦਾ