Choose a track to play
ਜੱਟ ਕਿਵੇਂ ਚਕਵੇ style ਵਿੱਚ
ਜ਼ਿੰਦਗੀ ਜਿਉਂਦੇ ਆ
ਗੀਤ ਦੇ ਸੰਗੀਤ ਵਿੱਚ ਬੈਠੇ ਨੇ ਕਪਤਾਨ ਤੇ
ਵਿਰਕਾਂ ਦਾ ਐਮੀ ਏ ਦੱਸਦੇ ਨੇ
ਮਾਲਕ goat ਜੱਟ ਨੇ
ਨਵੀਆਂ ghost ਗੱਡੀਆਂ ਦੇ
ਸੁਪਨਿਆਂ ਵਿੱਚ ਨੇ ਬਾਗੀਆਂ
ਪਾਉਂਦੇ ਨਾਰਾਂ ਬੱਗੀਆਂ ਦੇ
ਤਾਂਹੀ ਪੂਰੇ ਪੈਰ ਖਿਲਾਰੇ
ਲੰਮੀ ਚਾਦਰ ਨੀ
ਗੁੱਟ ਵਿੱਚ ਸਰਬ ਲੋਹਾ ਤੇ
ਧੌਣ 'ਚ ਤੁੰਨਿਆ ਗਾਡਰ ਨੀ
watermelon ਵਰਗਾ ਲਾਲ
ਨੀ ਉੱਤੋਂ ਹਾਥੀ ਵਰਗੀ ਚਾਲ
ਤੇ ਖਾਂਦਾ ਜੱਟ ਨੇ
ਓਹੀ ਮਾਲ ਜੋ ਟੱਪਿਆ ਏ border ਨੀ
ਜੱਟ ਵੀ ਇੱਕ ਨੰਬਰ ਦੇ ਬੇਰ ਨੇ ਜੱਟੀਏ ਬੇਰੀ ਦੇ
ਨੀ ਕਾਰਾਂ ਚੱਕਰੀ ਵਾਂਗ ਘੁਮਾਉਂਦੇ ਗੱਭਰੂ ਗੇੜੀ ਤੇ
gasoline 'ਤੇ ਗਿੱਝੇ tank ਲਾਉਣ 'ਤੇ ਜੱਟ ਕੁੜੇ
ਹੋ ਕਈ ਆਰ ਲੀਟਰ whisky ਤੇ ਵੀ ਲਾਅ ਦਈਏ ਲੱਖ ਕੁੜੇ
Marble ਨਿਰਾ luxury touch
ਕੋਠੀ 'ਤੇ bulletproof ਆ ਕੱਚ
ਆਥਣੇ busy ਹੋ ਜਾਂਦੀ ਛੱਤ
ਨੀ ਸਾਢੇ 7 ਕੁੜੇ
ਕੱਢੀਆਂ ਧੌਣ ਤੋਂ ਫੜ੍ਹ ਕੇ ਲੇਖਾਂ ਵਿੱਚੋਂ ਟੰਗੀਆਂ ਨੀ
ਆਹ ਚੀਨੇ ਚਿੱਟੇ ਟੈਲਾ ਕਰੀਆਂ ਨੇ 3 ਰੰਗੀਆਂ ਨੀ
ਹੋ ਘੋੜੀ ਕਰੇ fly ਜਿੱਦਾਂ lambo ਲਾਲ ਕੁੜੇ
ਜਵਾਨੀ ਲੱਤ 'ਤੇ ਧਰਕੇ ਲੱਤ ਬੈਠੀ ਜੱਟ ਨਾਲ ਕੁੜੇ
ਹੋ ਲੰਡ੍ਹੇ ਛਿੱਡੇ ਤੇ ਲੰਡੀਆਂ ਜੀਪਾਂ
4 ਕੁ ਲੰਡੂ ਜਿਹੇ ਛੇੜਨ beef'ਆਂ
ਤਰੀਕੇ ਨਾਲ ਨਬੇੜੂ ਤਾਰੀਕਾਂ
ਮੈਂ ਆਉਂਦੇ ਸਾਲ ਕੁੜੇ
Exclusive ਲੀੜਾ ਲੱਤਾ ਪਹਿਲਾਂ ਈ ਪਾ ਲਈਏ ਪਿੰਡੇ ਤੇ
ਸ਼ੌਂਕੀ ਰਫ਼ਲ hustle ਤੇ ਟਸੱਲ ਦੇ ਜੱਟ ਬਠਿੰਡੇ ਦੇ
ਪੈਰ ਤਾਂ ਧਰਤੀ 'ਤੇ ਪਰ ਨਾ ਤੀਸੀ 'ਤੇ ਰਹਿੰਦਾ ਏ
ਜੇ ਕਪਤਾਨ ਨੂੰ ਦੇਖਣੈ sir ਤਾਂ ਚੱਕਣਾ ਪੈਂਦਾ ਏ
ਹੋ most welcome ਜੇ ਕੋਈ ਆਵੇ
ਜਿਹਨੇ ਜਾਣਾ ਬੇਸ਼ੱਕ ਜਾਵੇ
ਸਸਤਾ circle ਕਿੱਥੇ ਬਣਾਵੇ
ਨੀ ਮੁੰਡਾ ਮਹਿੰਗਾ ਏ
ਪਟਿਆਲਿਓਂ ਪਿੱਕਾ ਭਰਾ ਕੇ ਲਿਆ ਦਈਏ ਤੈਨੂੰ ਸੂਟਾਂ ਦਾ
ਤੇਰੀ ਹਾਂ ਤੇ ਜੱਟੀਏ ਮੀਂਹ ਪਾ ਦਿਆਂਗੇ ਕੂਕਾਂ ਦਾ
ਪਟਿਆਲਿਓਂ ਪਿੱਕਾ ਭਰਾ ਕੇ ਲਿਆ ਦਈਏ ਤੈਨੂੰ ਸੂਟਾਂ ਦਾ
ਤੇਰੀ ਹਾਂ ਤੇ ਜੱਟੀਏ ਮੀਂਹ ਪਾ ਦਿਆਂਗੇ ਕੂਕਾਂ ਦਾ
ਤੇਰੇ ਦਰਸ਼ਨ ਕਰਕੇ ਹੋ ਜਾਈਏ ਲਹਿਰਾਂ ਬਹਿਰਾਂ 'ਚ
ਓ heavy handgun ਤੋਂ ਪਾਦੂ ਝਾਂਜਰ ਪੈਰਾਂ 'ਚ
ਤੋੜ ਦੀ weight ਮਾਰਕੇ gym ਨੀ ਹੋ ਗਈ ਪਹਿਲਾਂ ਨਾਲੋਂ slim
ਤੇਰੀਆਂ ਹੀਲਾਂ ਅਰਗੇ rim ਬੱਕੀ ਦੀਆਂ ਟਾਇਰਾਂ 'ਚ