Choose a track to play
Desi Crew, Desi Crew
Desi Crew, Desi Crew
ਨੀ ਗੱਬਰੂ ਦਾ ਤੌਂ ਟੱਪਾ ਦਿਲ ਮੰਗਦਾ
ਵੇ ਨਖਰੋ ਦੀ ਝੱਖਣੀ ਮਚਾਏ ਭੰਬਦਾ
ਨੀ ਚੁੰਬਕ ਵਾਂਗ ਖੀਚੇ alchohol ਜੱਟ ਨੂੰ
ਪੀਆ ਦੂੰਗੀ ਮੈ ਨੈਣਾ ਵਿਚੋਂ ਢੋਲ ਜੱਟ ਨੂੰ
ਓ ਮੈਨੂੰ ਲੱਗੇ ਜੰਮਿਆ ਸ਼ੌਕੀਨ ਦੋਵੇਂ ਹੀ
ਸ਼ਰਟਾਂ ਨਾ ਗੂੜੇ ਗੂੜੇ ਗੋਟੇ ਭਿੜ ਗਏ
ਤੇਰੇ ਨਾਲ ਜੱਟਾ
ਤੇਰੇ ਨਾਲ ਜੱਟਾ
ਤੇਰੇ ਨਾਲ ਜੱਟਾ
ਅੱਖੀਆਂ ਦੇ ਜੋਤੇ ਭਿੜ ਗਏ
ਨੀ ਯਾਰਾਂ ਨਾਲ ਪੈਗ ਮੋਟੇ ਮੋਟੇ ਭਿੜ ਗਏ
ਮੇਰੇ ਨੱਕ ਤੇ ਤਤੀਰੀ ਅਸਲੇ ਦੇ ਵੱਟ ਤੇ
ਹੋ ਏ ਤਾ ਫਿਰ ਕੋਕੇਆਂ ਨਾਲ ਕੋਕੇ ਭਿੜ ਗਏ
ਤੇਰੇ ਨਾਲ ਜੱਟਾ ਅੱਖੀਆਂ ਦੇ ਜੋਤੇ ਭਿੜ ਗਏ
ਮੇਰੇ ਨੱਕ ਤੇ ਤਤੀਰੀ ਅਸਲੇ ਦੇ ਵੱਟ ਤੇ
ਹੋ ਜਦੋਂ ਕਦੇ ਲਾਈ ਦੀ ਆ ਜੋਰ ਮਾਰ ਕੇ
ਟੌਰ ਕਦੇ ਵਿਚ ਜਾਂ ਬਿਚਾਲੇ ਛੱਡੀ ਨੀ
ਬੋਤਲ ਦਾ ਪੁੱਛਿਆ ਨੀ ਰੇਟ ਪੱਟ ਲੋ
ਗੱਡੀਆਂ ਕਢਾਉਂਦੇ average ਕੱਡੀ ਨੀ
ਲਹਿੰਗੇ ਲਾਇਕ ਕਰਦੀ ਆ ਬਾਹਲੇ ਪਤਲੋ
ਗੱਡੀ ਚੱਕ ਜਾਂਦੀ ਪਟਿਆਲੇ ਪਤਲੋ
ਦੁਪੱਟਾ ਗੋਰੇ ਰੰਗ ਉੱਤੇ ਬਾਹਲੇ ਖਿਲਦੇ
ਵੇ ਸੂਟ ਲੈਂਦੀ ਤਾਈਓਂ ਨੀਲੇ ਕਾਲੇ ਪਤਲੋ
ਓ ਜਿਹੜੇ ਵੇਖਦੇ ਔਖਾ ਔਖਾ ਯਾਰ ਤੇਰੇ ਨੂੰ
ਓ ਸਾਰਿਆਂ ਨੂੰ ਗਿਫਟ 'ਚ ਟੋਕੇ ਮਿਲ ਗਏ
ਤੇਰੇ ਨਾਲ ਜੱਟਾ
ਤੇਰੇ ਨਾਲ ਜੱਟਾ
ਤੇਰੇ ਨਾਲ ਜੱਟਾ
ਅੱਖੀਆਂ ਦੇ ਜੋਤੇ ਭਿੜ ਗਏ
ਨੀ ਯਾਰਾਂ ਨਾਲ ਪੈਗ ਮੋਟੇ ਮੋਟੇ ਭਿੜ ਗਏ
ਮੇਰੇ ਨੱਕ ਤੇ ਤਤੀਰੀ ਅਸਲੇ ਦੇ ਵੱਟ ਤੇ
ਹੋ ਏ ਤਾ ਫਿਰ ਕੋਕੇਆਂ ਨਾਲ ਕੋਕੇ ਭਿੜ ਗਏ
ਨੀ ਦਿਸ ਜਾਏ ਨਾ ਕਿਸੇ ਨੂੰ ਰਕਾਨ ਜੱਟ ਦੀ
ਇਸੇ ਲਈ window ਰੱਖੀ ਆ ਕਰਾ ਕੇ ਟਿੰਟ ਨੀ
ਹੋ ਤੈਨੂੰ ਖੰਡ ਮਿਸ਼ਰੀ ਬਣਾਈ ਫਿਰਦਾ ਏ
ਏਹੀ ਤੇਰੀ ਵੱਡੀ ਆ achievement ਨੀ
ਹਾਂ ਮੈਨੂੰ impress ਤੇਰੀ ਮੁੱਛ ਕਰਦੀ
ਮੈ ਤੇਰੇ ਬਾਰੇ ਢਾ ਢਾ ਕੇ ਗੁੱਤ ਕਰਦੀ
ਵੇ ਲੋਕੀ ਕਪਤਾਨ ਕਪਤਾਨ ਕਹਿੰਦੇ ਆ
ਮੈ ਤੈਨੂੰ ਫਿਰਾਂ ਪੁੱਤ ਪੁੱਤ ਕਰਦੀ
ਬਠਿੰਡੇ ਆਲਾ ਆਪ ਵੀ ਆ ਸਾਣ ਪਤਲੋ
ਤੇ ਉੱਤੋਂ ਸਾਰੇ ਯਾਰ ਬੇਲੀ ਝੋਟੇ ਮਿਲ ਗਏ
ਤੇਰੇ ਨਾਲ ਜੱਟਾ
ਤੇਰੇ ਨਾਲ ਜੱਟਾ
ਤੇਰੇ ਨਾਲ ਜੱਟਾ
ਅੱਖੀਆਂ ਦੇ ਜੋਤੇ ਭਿੜ ਗਏ
ਨੀ ਯਾਰਾਂ ਨਾਲ ਪੈਗ ਮੋਟੇ ਮੋਟੇ ਭਿੜ ਗਏ
ਮੇਰੇ ਨੱਕ ਤੇ ਤਤੀਰੀ ਅਸਲੇ ਦੇ ਵੱਟ ਤੇ
ਹੋ ਏ ਤਾ ਫਿਰ ਕੋਕੇਆਂ ਨਾਲ ਕੋਕੇ ਭਿੜ ਗਏ