Choose a track to play
Single / Track
Desi Crew, Crew
Desi Crew, Crew
ਹੋ, ਗੇੜਾ ਤੇਰੇ ਪਿੰਡ ਵੱਜੂ, ਬਿੱਲੋ, ਕਾਲ਼ੀ Thar ਦਾ
ਉੱਤੋਂ ਤੱਤਾ ਬੜਾ ਲਹੂ, ਬਿੱਲੋ, ਤੇਰੇ ਯਾਰ ਦਾ
ਹੋ, ਗੇੜਾ ਤੇਰੇ ਪਿੰਡ ਵੱਜੂ ਨਿੱਤ ਕਾਲ਼ੀ Thar ਦਾ
ਉੱਤੋਂ ਤੱਤਾ ਬੜਾ ਲਹੂ, ਬਿੱਲੋ, ਤੇਰੇ ਯਾਰ ਦਾ (ਤੇਰੇ ਯਾਰ ਦਾ)
ਹੋ, ਮੇਰਾ ਕਿਸੇ ਨਾ ਕਿਸੇ ਨੇ ਰਾਹ ਰੋਕ ਲੈਣਾ ਏਂ
ਫ਼ੇਰ ਨਾ ਕਹੀਂ, "ਓ, ਬੰਦਾ ਮਾਰ ਹੋ ਗਿਆ"
ਨੀ ਥੋਡੇ ਪਿੰਡ ਮੁੰਡਿਆਂ ਦਾ ਕਾਲ ਪੈ ਜਾਊ
ਜੇ ਵੈੱਲੀਆਂ ਦੇ ਮੁੰਡੇ ਨੂੰ ਪਿਆਰ ਹੋ ਗਿਆ
ਨੀ ਥੋਡੇ ਪਿੰਡ ਮੁੰਡਿਆਂ ਦਾ ਕਾਲ ਪੈ ਜਾਊ
ਜੇ ਵੈੱਲੀਆਂ ਦੇ ਮੁੰਡੇ ਨੂੰ ਪਿਆਰ ਹੋ ਗਿਆ
(ਜੇ Dhillon'an ਦੇ ਮੁੰਡੇ ਨੂੰ ਪਿਆਰ ਹੋ ਗਿਆ)
ਹੋ, ਤੇਰੀ ਤੱਕਣੀ ਦਾ fan, ਮੁੰਡਾ ਸੱਚੀ ਲਾਲਟੈਨ
ਮੁੰਡਾ ਵੈੱਲੀਆਂ ਦਾ ਟੋਲਾ ਨਾਲ਼ ਰੱਖਦਾ
ਤੇਰੇ ਵੱਲ ਵੇਖੂ ਕਿਹੜਾ, ਅੱਖ ਕੱਢ ਵੇਖੂ ਜਿਹੜਾ
ਕੱਢ ਦੂੰ ਮੈਂ ਡੇਲਾ ਓਹਦੀ ਅੱਖ ਦਾ
ਹੋ, ਤੇਰੀ ਤੱਕਣੀ ਦਾ fan, ਮੁੰਡਾ ਸੱਚੀ ਲਾਲਟੈਨ
ਮੁੰਡਾ ਵੈੱਲੀਆਂ ਦਾ ਟੋਲਾ ਨਾਲ਼ ਰੱਖਦਾ
ਤੇਰੇ ਵੱਲ ਵੇਖੂ ਕਿਹੜਾ, ਅੱਖ ਕੱਢ ਵੇਖੂ ਜਿਹੜਾ
ਕੱਢ ਦੂੰ ਮੈਂ ਡੇਲਾ ਓਹਦੀ ਅੱਖ ਦਾ
ਹੁਣ ਕਹਿੰਨੀ ਐਂ ਕਿ, "Webley ਦੀ 12 bore ਲੈ ਲਓ"
ਫ਼ਿਰ ਰੋਵੇਂਗੀ ਜੇ, ਬਿੱਲੋ, ਰੋਂਦ ਪਾਰ ਹੋ ਗਿਆ
ਨੀ ਥੋਡੇ ਪਿੰਡ ਮੁੰਡਿਆਂ ਦਾ ਕਾਲ ਪੈ ਜਾਊ
ਜੇ ਵੈੱਲੀਆਂ ਦੇ ਮੁੰਡੇ ਨੂੰ ਪਿਆਰ ਹੋ ਗਿਆ
ਨੀ ਥੋਡੇ ਪਿੰਡ ਮੁੰਡਿਆਂ ਦਾ ਕਾਲ ਪੈ ਜਾਊ
ਜੇ ਵੈੱਲੀਆਂ ਦੇ ਮੁੰਡੇ ਨੂੰ ਪਿਆਰ ਹੋ ਗਿਆ
(ਜੇ Dhillon'an ਦੇ ਮੁੰਡੇ ਨੂੰ ਪਿਆਰ ਹੋ ਗਿਆ)
ਗੱਲ ਸੁਣ ਲੈ ਸ਼ੌਕੀਨਨੇ ਨੀ
ਵੈੱਲੀ ਨਾਲ਼ ਪਿਆਰ ਪਾ ਕੇ ਰਾਤਾਂ ਵਾਲ਼ੀ ਨੀਂਦ ਉੱਡ ਜਾਂਦੀ ਆ
ਕਾਲ਼ੀ-ਬੋਲੀ ਰਾਤ ਹੋਵੇ, ਪਹਿਲੀ ਮੁਲਾਕਾਤ ਹੋਵੇ
ਉਮਰਾਂ ਲਈ ਵੱਢ-ਵੱਢ ਖਾਂਦੀ ਆ
ਗੱਲ ਸੁਣ ਲੈ ਸ਼ੌਕੀਨਨੇ ਨੀ
ਵੈੱਲੀ ਨਾਲ਼ ਪਿਆਰ ਪਾ ਕੇ ਰਾਤਾਂ ਵਾਲ਼ੀ ਨੀਂਦ ਉੱਡ ਜਾਂਦੀ ਆ
ਕਾਲ਼ੀ-ਬੋਲੀ ਰਾਤ ਹੋਵੇ, ਪਹਿਲੀ ਮੁਲਾਕਾਤ ਹੋਵੇ
ਉਮਰਾਂ ਲਈ ਵੱਢ-ਵੱਢ ਖਾਂਦੀ ਆ
ਨੀ ਤੂੰ ਸਾਹਾਂ ਨਾਲ਼ੋਂ ਵੱਧ ਮੇਰਾ ਮੋਹ ਕਰੀ ਜਾਵੇਂ
ਕਿਵੇਂ ਕੱਟੇਂਗੀ ਜੇ ਜੇਲ ਵਿੱਚ ਯਾਰ ਹੋ ਗਿਆ?
ਨੀ ਥੋਡੇ ਪਿੰਡ ਮੁੰਡਿਆਂ ਦਾ ਕਾਲ ਪੈ ਜਾਊ
ਜੇ ਵੈੱਲੀਆਂ ਦੇ ਮੁੰਡੇ ਨੂੰ ਪਿਆਰ ਹੋ ਗਿਆ
ਨੀ ਥੋਡੇ ਪਿੰਡ ਮੁੰਡਿਆਂ ਦਾ ਕਾਲ ਪੈ ਜਾਊ
ਜੇ ਵੈੱਲੀਆਂ ਦੇ ਮੁੰਡੇ ਨੂੰ ਪਿਆਰ ਹੋ ਗਿਆ
(ਜੇ Dhillon'an ਦੇ ਮੁੰਡੇ ਨੂੰ ਪਿਆਰ ਹੋ ਗਿਆ)
Rifle ਮਾਸ਼ੂਕ ਮੇਰੀ, ਨਿਭੂ ਕਿਵੇਂ ਤੇਰੀ-ਮੇਰੀ?
ਖੜਕਦੇ ਖੰਡੇ ਮੇਰੇ ਯਾਰ ਨੇ
ਹੋ, ਕਿੰਨੇ ਘਰ ਪੱਟ ਦੇਣੇ, ਜੜਾਂ ਉੱਤੋਂ ਚੱਕ ਦੇਣੇਂ
ਬੱਲੀਏ, ਨੀ ਤੇਰੇ-ਮੇਰੇ ਪਿਆਰ ਨੇ
Rifle ਮਾਸ਼ੂਕ ਮੇਰੀ, ਨਿਭੂ ਕਿਵੇਂ ਤੇਰੀ-ਮੇਰੀ?
ਖੜਕਦੇ ਖੰਡੇ ਮੇਰੇ ਯਾਰ ਨੇ
ਹੋ, ਕਿੰਨੇ ਘਰ ਪੱਟ ਦੇਣੇ, ਜੜਾਂ ਉੱਤੋਂ ਚੱਕ ਦੇਣੇਂ
ਬੱਲੀਏ, ਨੀ ਤੇਰੇ-ਮੇਰੇ ਪਿਆਰ ਨੇ
ਫ਼ੇਰ ਲੰਮੇ-ਲੰਮੇ ਸਾਹ ਲੈ ਕੇ ਕਿਹਾ ਕਰੇਂਗੀ
"Happy Raikoti ਜਿਉਣਾ ਦੁਸ਼ਵਾਰ ਹੋ ਗਿਆ"
ਨੀ ਥੋਡੇ ਪਿੰਡ ਮੁੰਡਿਆਂ ਦਾ ਕਾਲ ਪੈ ਜਾਊ
ਜੇ ਵੈੱਲੀਆਂ ਦੇ ਮੁੰਡੇ ਨੂੰ ਪਿਆਰ ਹੋ ਗਿਆ
ਨੀ ਥੋਡੇ ਪਿੰਡ ਮੁੰਡਿਆਂ ਦਾ ਕਾਲ ਪੈ ਜਾਊ
ਜੇ ਵੈੱਲੀਆਂ ਦੇ ਮੁੰਡੇ ਨੂੰ ਪਿਆਰ ਹੋ ਗਿਆ
(ਨੀ ਥੋਡੇ ਪਿੰਡ ਮੁੰਡਿਆਂ ਦਾ ਕਾਲ ਪੈ ਜਾਊ)
(ਜੇ ਵੈੱਲੀਆਂ ਦੇ ਮੁੰਡੇ ਨੂੰ ਪਿਆਰ ਹੋ ਗਿਆ)
(ਨੀ ਥੋਡੇ ਪਿੰਡ ਮੁੰਡਿਆਂ ਦਾ ਕਾਲ ਪੈ ਜਾਊ)
(ਜੇ ਵੈੱਲੀਆਂ ਦੇ ਮੁੰਡੇ ਨੂੰ ਪਿਆਰ ਹੋ ਗਿਆ)